Amazon ਦੇ ਸੰਸਥਾਪਕ ਆਪਣੀ ਦਸ ਲੱਖ ਕਰੋੜ ਦੀ ਜਾਇਦਾਦ ਦਾ ਜਿਆਦਾਤਾਰ ਹਿੱਸਾ ਕਰੇਗਾ ਦਾਨ
ਬੇਜੋਸ ਨੇ ਆਪਣੀ 124 ਬਿਲੀਅਨ ਡਾਲਰ (ਦਸ ਲੱਖ ਕਰੋੜ ਰੁਪਏ) ਦੀ ਜਾਇਦਾਦ ਦਾ ਜ਼ਿਆਦਾਤਰ ਹਿੱਸਾ ਚੈਰਿਟੀ ਲਈ ਦਾਨ ਕਰਨ ਦੀ ਯੋਜਨਾ ਬਣਾਈ ਹੈ।
ਬੇਜੋਸ ਨੇ ਆਪਣੀ 124 ਬਿਲੀਅਨ ਡਾਲਰ (ਦਸ ਲੱਖ ਕਰੋੜ ਰੁਪਏ) ਦੀ ਜਾਇਦਾਦ ਦਾ ਜ਼ਿਆਦਾਤਰ ਹਿੱਸਾ ਚੈਰਿਟੀ ਲਈ ਦਾਨ ਕਰਨ ਦੀ ਯੋਜਨਾ ਬਣਾਈ ਹੈ।
ਅਮਰੀਕਾ ਦੇ ਹੋਰ ਕਈ ਸੂਬਿਆਂ ਵਾਂਗ ਟੈਕਸਸ ਵਿਧਾਨ ਸਭਾ ਦੇ ਨੁਮਾਇੰਦਿਆਂ ਨੇ ਵੀ ਨਵੰਬਰ 1984 ਵਿੱਚ ਭਾਰਤ ਦੇ ਦਿੱਲੀ ਸਮੇਤ ਵੱਖ ਵੱਖ ਸੂਬਿਆਂ ਵਿੱਚ ਵਾਪਰੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ।
ਨਿਊ ਸਾਊਥ ਵੇਲਜ਼ ਸਰਕਾਰ ਨੇ ਉਨ੍ਹਾਂ ਨੂੰ ‘ਸਥਾਨਕ ਨਾਇਕ’ ਦੀ ਸ਼੍ਰੇਣੀ ਵਿੱਚ ਇਹ ਪੁਰਸਕਾਰ ਦਿੱਤਾ ਹੈ। ਭਾਰਤੀ ਮੂਲ ਦੇ ਸਿੱਖ ਅਮਰ ਸਿੰਘ ਨੇ ਸੱਤ ਸਾਲ ਪਹਿਲਾਂ ‘ਟਰਬਨਜ਼ 4 ਆਸਟਰੇਲੀਆ’ ਦੀ ਸਥਾਪਨਾ ਕੀਤੀ ਸੀ।
ਕੈਨੇਡਾ ਵਿੱਚ ਕੇਂਦਰੀ ਹਥਿਆਰਬੰਦ ਬਲਾਂ(ਸੀਏਐਫ) ਨੇ ਐਲਾਨ ਕੀਤਾ ਕਿ ਸਥਾਈ ਨਿਵਾਸੀਆਂ ਨੂੰ ਹੁਣ ਸੇਵਾਵਾਂ ਵਿੱਚ ਭਰਤੀ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਫੌਜ ਜਵਾਨਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ।
ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਇੱਥੇ ਇਕ ਘਰ ਵਿਚ ਜ਼ਮੀਨ ‘ਤੇ ਸੁੱਤੀ ਪਈ ਔਰਤ ਦੇ ਮੂੰਹ ਵਿਚ 4 ਫੁੱਟ ਲੰਬਾ ਸੱਪ ਚਲਾ ਗਿਆ।
Royal Enfield Super Meteor 650 ਹੁਣ ਕੰਪਨੀ ਦੀ ਪ੍ਰਮੁੱਖ ਕਰੂਜ਼ਰ ਮੋਟਰਸਾਈਕਲ ਹੈ ਅਤੇ ਇਸਨੂੰ ਜਲਦੀ ਹੀ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ।
ਟਰਕੀ ਦੇ ਸਮੇਂ ਮੁਤਾਬਿਕ ਸ਼ਾਮ 4 ਵਜੇ ਧਮਾਕਾ ਹੋਇਆ
ਕ੍ਰਿਪਟੋ ਕੰਪਨੀ FTX ਟਰੇਡਿੰਗ ਲਿਮਟਿਡ ਦੇ ਕੋ ਫਾਉਂਡਰ ਸੈਮ ਬੈਂਕਮੈਨ-ਫ੍ਰਾਈਡ $16 ਬਿਲੀਅਨ ਡਾਲਰ ਦੀ ਦੌਲਤ ਕੁਝ ਹੀ ਦਿਨਾਂ ਵਿੱਚ ਜ਼ੀਰੋ ਹੋ ਗਈ।
ਅਮਰੀਕਾ ਦੇ ਡੱਲਾਸ ਵਿਚ ਏਅਰਸੋ਼ਅ ਦੌਰਾਨ ਬੀ 17 ਬੰਬਾਰੀ ਵਾਲਾ ਜਹਾਜ਼ ਇਕ ਹੋਰ ਜਹਾਜ਼ ਨਾਲ ਜਾ ਟਕਰਾਇਆ ਜਿਸ ਕਾਰਨ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ।
ਪੋਮਪੇ ਬਿਮਾਰੀ ਦੀ ਵਜ੍ਹਾ ਕਰਕੇ 2 ਧੀਆਂ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਮਾਂ ਦੇ ਗਰਭ ਵਿੱਚ ਹੀ ਬਿਮਾਰੀ ਨੂੰ ਖ਼ਤਮ ਕਰ ਇਤਿਹਾਸ ਕਾਇਮ ਕੀਤਾ ।