India International Punjab

ਕੈਨੇਡਾ ਜਾਣ ਵਾਲਿਆਂ ਲਈ ਚੰਗੀ ਖ਼ਬਰ ! ਪੜ੍ਹ ਕੇ ਹੋ ਜਾਉਗੇ ਬਾਗੋ-ਬਾਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਲਈ ਖੁਸ਼ ਖ਼ਬਰ ਹੈ ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਅਤੇ ਟੋਰਾਂਟੋ ਲਈ ਸਿੱਧੀਆਂ ਉਡਾਣਾਂ ਜਲਦ ਸ਼ੁਰੂ ਹੋ ਰਹੀਆਂ ਹਨ। ਚੰਡੀਗੜ੍ਹ ਹਵਾਈ ਅੱਡੇ ਦੇ ਸੀਈਓ ਰਾਕੇਸ਼ ਰੰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਦੀ ਕੰਪਨੀ ਡੌਗਵਰਕਰਸ ਇੰਟਰਨੈਸ਼ਨਲ ਕੈਪੀਟਲ ਕਾਰਪੋਰੇਸ਼ਨ ਨੇ ਟੋਰਾਂਟੋ ਤੇ

Read More
India International Punjab

ਦੁਬਈ ਤੋਂ ਪਰਤੇ 50 ਯਾਤਰੀਆਂ ਦਾ ਸਮਾਨ ਲਾਪਤਾ; ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੰਗਾਮਾ

‘ਦ ਖ਼ਾਲਸ ਬਿਊਰੋ : ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਅੱਜ ਵੀਰਵਾਰ ਸਵੇਰੇ 2 ਘੰਟੇ ਦੇਰੀ ਨਾਲ ਪਹੁੰਚੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਪਹਿਲਾਂ ਸਮਾਨ ਲਈ ਬੈਲਟ ‘ਤੇ ਹੀ ਸੰਘਰਸ਼ ਕਰਨਾ ਪਿਆ। ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਪਾਇਆ ਗਿਆ। ਜਿਸ ਤੋਂ ਬਾਅਦ ਅੱਜ ਸਵੇਰੇ ਹਵਾਈ ਅੱਡੇ ‘ਤੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ।

Read More
India International Punjab

ਬ੍ਰਿਟੇਨ ਨੂੰ ਮਿਲਣ ਜਾ ਰਿਹਾ ਹੈ ਪਹਿਲਾਂ ਪੰਜਾਬੀ ਪ੍ਰਧਾਨ ਮੰਤਰੀ !ਭਾਰਤ ਦੀ ਸਭ ਤੋਂ ਵੱਡੀ IT ਕੰਪਨੀ ਦਾ ਹੈ ਜਵਾਈ

ਬੋਰਿਸ ਜਾਨਸਨ ਦੀ ਕੈਬਨਿਟ ਵਿੱਚ ਖ਼ਜਾਨਾ ਮੰਤਰੀ ਰਿਸ਼ੀ ਸੁਨਕ ਸਭ ਤੋਂ ਅੱਗੇ ‘ਦ ਖ਼ਾਲਸ ਬਿਊਰੋ : ਭਾਰਤ ਤੋਂ ਬਾਅਦ ਬ੍ਰਿਟੇਨ ਅਜਿਹਾ ਦੇਸ਼ ਹੈ ਜਿਸ ਨੂੰ ਪੰਜਾਬ ਆਪਣੀ ਦੂਜਾ ਘਰ ਕਹਿੰਦੇ ਹਨ। ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਹੁਣ ਤੱਕ ਕਈ ਪੰਜਾਬੀ ਮੈਂਬਰ ਪਾਰਲੀਮੈਂਟ ਬਣ ਚੁੱਕੇ ਹਨ। ਹੁਣ ਜਲਦ ਹੀ ਇੱਕ ਪੰਜਾਬੀ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣ ਸਕਦਾ

Read More
International

ਸ਼੍ਰੀਲੰਕਾ ਦੇ ਰਾਸ਼ਟਰਪਤੀ ਮੁਲਕ ਛੱਡ ਕੇ ਭੱਜੇ, ਦੇਸ਼ ‘ਚ ਐਮਰਜੈਂਸੀ

‘ਦ ਖ਼ਾਲਸ ਬਿਊਰੋ : ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਅੱਜ ਫੌਜ ਦੇ ਜਹਾਜ਼ ਵਿਚ ਦੇਸ਼ ਛੱਡ ਕੇ ਮਾਲਦੀਪ ਪਹੁੰਚ ਗਏ। ਰਾਜਪਕਸ਼ੇ ਨੇ ਦੇਸ਼ ਦੀ ਅਰਥਵਿਵਸਥਾ ਨੂੰ ਨਾ ਸੰਭਾਲਣ ਲਈ ਆਪਣੇ ਅਤੇ ਆਪਣੇ ਪਰਿਵਾਰ ਖ਼ਿ ਲਾਫ਼ ਵੱਧ ਰਹੇ ਜਨਤਕ ਰੋਸ ਕਾਰਨ ਅੱਜ ਆਪਣੇ ਅਸਤੀਫੇ ਦੇਣ ਦਾ ਐਲਾਨ ਕੀਤਾ ਸੀ। ਸ੍ਰੀ ਲੰਕਾ ਹਵਾਈ ਸੈਨਾ ਨੇ ਸੰਖੇਪ ਬਿਆਨ

Read More
India International Punjab

ਮੁਹਾਲੀ ਤੋਂ ਅਕਤੂਬਰ ‘ਚ ਕੈਨੇਡਾ ਲਈ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ , ਇੰਗਲੈਂਡ ਲਈ ਵੀ

ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਲਈ ਖੁਸ਼ ਖ਼ਬਰ ਹੈ ਕਿ ਕੈਨੇਡਾ ਅਤੇ ਇੰਗਲੈਂਡ ਲਈ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਜਹਾਜ਼ ਸਿੱਧੀਆਂ ਉਡਾਣਾਂ ਭਰਨ ਲੱਗਣਗੇ। ਡਾਗਵੈਰਕਸ ਇੰਟਰਨੈਸ਼ਨਲ ਕੈਪੀਟਲ ਕੰਪਨੀ ਨੇ ਮੁਹਾਲੀ ( ਚੰਡੀਗੜ੍ਹ) ਏਅਰਪੋਰਟ ਅਥਾਰਟੀ ਨੂੰ ਇੱਕ ਪੱਤਰ ਭੇਜ ਕੇ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਫਲਾਈਟ ਟੋਪ

Read More
International

ਕੈਨੇਡਾ ਸਰਕਾਰ ਨੇ ਪਰਵਾਸੀਆਂ ਲਈ ਪੂਰੀ ਤਰ੍ਹਾਂ ਖੋਲੇ ਬੂਹੇ

‘ਦ ਖ਼ਾਲਸ ਬਿਊਰੋ : ਕੈਨੇਡਾ ਸਰਕਾਰ ਨੇ ਪਰਵਾਸੀਆਂ ਲਈ ਬੂਹੇ ਪੂਰੀ ਤਰ੍ਹਾਂ ਖੋਲ ਦਿੱਤਾ ਹਨ। ਕੈਨੇਡਾ ਸਰਕਾਰ ਨੇ ਵੱਧ ਵੱਧ ਤੋਂ ਪਰਵਾਸੀਆਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ, ਨਾਲ ਵੱਖ ਵੱਖ ਖੇਤਰ ਵਿੱਚ ਬਹਿਤਰੀਨ ਕੰਮ ਕਰਨ ਵਾਲੇ ਨੌਜਵਾਨਾਂ ਦਾ ਮੁੱਲ ਪੈਣ ਲੱਗਾ ਹੈ। ਕੈਨੇਡਾ ਨੇ ਪਰਮਾਨੈੱਟ ਰੈਜ਼ੀਡੈਂਸੀ ਦੇ ਨਾਲ ਨਾਲ ਵਰਕ ਪਰਮਿਟ

Read More
India International Punjab

ਹਾਂਗਕਾਂਗ ਤੋਂ ਖ਼ਤ ਰਨਾਕ ਗੈਂ ਗਸਟਰ ਨੂੰ ਪੰਜਾਬ ਲਿਆਉਣ ਦੀ ਮਨਜ਼ੂਰੀ,ਨਾਭਾ ਜੇਲ੍ਹ ਬ੍ਰੇਕਕਾਂਡ ਦਾ ਮਾਸਟਰ ਮਾਇੰਡ

ਨਾਭਾ ਜੇ ਲ੍ਹ ਬ੍ਰੇ ਕ ਕਾਂ ਡ ਦੇ ਮੁਲ ਜ਼ਮ ਰੋਮੀ ਨੂੰ ਵਾਪਸ ਲਿਆਉਣ ਦੀ ਅਦਾਲਤ ਨੇ ਦਿੱਤੀ ਮਨਜ਼ੂਰੀ ‘ਦ ਖ਼ਾਲਸ ਬਿਊਰੋ : ਨਾਭਾ ਜੇ ਲ੍ਹ ਬ੍ਰੇ ਕ ਕਾਂ ਡ ਦੇ ਮਾਸਟਰ ਮਾਇੰਡ ਗੈਂ ਗਸਟਰ ਰਮਨਦੀਪ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਉਣ ਦੀ ਤਿਆਰੀ ਹੋ ਰਹੀ ਹੈ। ਹਾਂਗਕਾਂਗ ਦੀ ਅਦਾਲਤ ਨੇ ਉਸ ਦੀ ਹਵਾਲਗੀ

Read More
India International Punjab

ਅਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਹੋਈ ਅਚਾਨਕ ਮੌ ਤ

‘ਦ ਖ਼ਾਲਸ ਬਿਊਰੋ : ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਵੱਧਦੇ ਹੀ ਜਾ ਰਹੇ ਹਨ। ਜਿਸ ਦੇ ਚਲਦਿਆਂ ਮੋਗਾ ਜ਼ਿਲ੍ਹੇ ਦੇ ਨੌਜਵਾਨ ਲਵਪ੍ਰੀਤ ਦੀ ਅਸਟ੍ਰੇਲੀਆ ਵਿੱਚ ਅਚਾਨਕ ਮੌ ਤ ਹੋਣ ਦੀ ਮੰਦਭਾਗੀ ਖ਼ਬਰ ਆਈ ਹੈ । ਮਿਲੀ ਜਾਣਕਾਰੀ ਮੁਤਾਬਿਕ 23 ਸਾਲਾਂ ਲਵਪ੍ਰੀਤ ਸਿੰਘ ਗਿੱਲ ਪਿੰਡ ਬਹਿਰਾਮਕੇ ਦਾ ਰਹਿਣ ਵਾਲਾ

Read More
India International

ਭਾਰਤ ਦੀ ਆਬਾਦੀ ਚੀਨ ਤੋਂ ਹੋਵੇਗੀ ਜ਼ਿਆਦਾ

‘ਦ ਖ਼ਾਲਸ ਬਿਊਰੋ : ਅਗਲੇ ਵਰ੍ਹੇ ਭਾਰਤ ਦੀ ਆਬਾਦੀ ਚੀਨ ਤੋਂ ਜ਼ਿਆਦਾ ਹੋ ਜਾਵੇਗੀ ਇਹ ਸੰਭਾਵਨਾ ਸੰਯੁਤਕ ਰਾਸ਼ਟਰ ਨੇ ਇੱਕ ਰਿਪੋਰਟ ਵਿੱਚ ਜਤਾਈ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਭਾਰਤ ਅਗਲੇ ਵਰ੍ਹੇ ਚੀਨ ਨੂੰ ਪਿਛਾਂਹ ਛੱਡਦਿਆਂ ਦੁਨੀਆ ’ਚ ਸੱਭ ਤੋਂ ਵਧ ਆਬਾਦੀ ਵਾਲਾ ਮੁਲਕ ਬਣ ਜਾਵੇਗਾ। ਰਿਪੋਰਟ ’ਚ ਇਹ ਵੀ ਅੰਦਾਜ਼ਾ ਲਾਇਆ ਗਿਆ ਹੈ

Read More
International

ਸ੍ਰੀ ਲੰਕਾ ‘ਚ ਹਿੰ ਸਾ,ਰਾਸ਼ਟਰਪਤੀ ਭੱਜਿਆ, ਲੱਖਾਂ ਲੋਕ ਮਹਿਲ ‘ਚ ਵੜੇ,ਸ਼ਾਹੀ ਖਾਣੇ ਤੇ ਗੱਦਿਆਂ ਦੇ ਮਜੇ ਲੁੱ ਟੇ,ਸਵੀਮਿੰਗ ਪੂਲ ‘ਚ ਛਾ ਲਾਂ ਮਾ ਰੀਆਂ

‘ਦ ਖ਼ਾਲਸ ਬਿਊਰੋ : ਸ਼੍ਰੀ ਲੰਕਾ ਲੰਘੇ ਕਈ ਦਹਾਕਿਆਂ ਦੇ ਸਭ ਤੋਂ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਪੈਟਰੋਲ, ਖਾਣ ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਦੀ ਕਮੀ ਹੋ ਰਹੀ ਹੈ ਅਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਸ਼੍ਰੀ ਲੰਕਾ ਵਿੱਚ ਵੱਧਦੀਆਂ ਕੀਮਤਾਂ ਅਤੇ ਜ਼ਰੂਰੀ ਸਮਾਨ ਦੀ ਕਮੀ ਦੇ ਵਿਰੋਧ

Read More