ਰਾਸ਼ਟਰਪਤੀ ਬਣ ਦੇ ਹੀ ਟਰੰਪ ਨੇ 2 ਫਾਈਲਾਂ ‘ਤੇ ਹਸਤਾਖਰ ਕਰਕੇ ਦੁਨੀਆ ਦੇ ਹੋਸ਼ ਉਡਾਏ !
ਬਿਉਰੋ ਰਿਪੋਰਟ – ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੀ ਸਹੁੰ ਚੁੱਕ ਦੇ ਹੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲਿਆ ਹੈ । ਉਨ੍ਹਾਂ ਨੇ ਅਮਰੀਕਾ ਨੂੰ WHO ਤੋਂ ਬਾਹਰ ਕੱਢਣ ਦੀ ਫਾਈਲ ‘ਤੇ ਸਭ ਤੋਂ ਪਹਿਲਾਂ ਹਸਤਾਖਰ ਕੀਤੇ ਹਨ । ਕੋਰੋਨਾ ਕਾਲ ਦੌਰਾਨ ਟਰੰਪ ਨੇ ਕਈ ਵਾਰ ਇਲਜ਼ਾਮ ਲਗਾਏ ਸਨ ਕਿ WHO ਚੀਨ ਪੱਖੀ ਹੈ ਅਤੇ ਇਸ