International

ਸ਼ੀ ਜਿਨਪਿੰਗ ਤੀਜੀ ਵਾਰ ਬਣੇ ਚੀਨ ਦੇ ਰਾਸ਼ਟਰਪਤੀ

ਸ਼ੀ ਜਿਨਪਿੰਗ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਬਣੇ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅੱਜ ਰਿਕਾਰਡ ਤੀਜੀ ਵਾਰ ਕਮਿਊਨਿਸਟ ਪਾਰਟੀ ਆਫ ਚਾਇਨਾ (ਸੀਪੀਸੀ) ਦਾ ਜਨਰਲ ਸਕੱਤਰ ਚੁਣਿਆ ਗਿਆ।

Read More
International Sports

ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਮੇਜ਼ਬਾਨ ਆਸਟ੍ਰੇਲੀਆ ਦੀ ਵੱਡੀ ਹਾਰ, ਨਿਊਜ਼ੀਲੈਂਡ ਨੇ 89 ਦੌੜਾਂ ਨਾਲ ਹਰਾਇਆ

ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਮੇਜ਼ਬਾਨ ਆਸਟਰੇਲੀਆ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ ਹੈ। ਟੀਮ ਨੂੰ ਨਿਊਜ਼ੀਲੈਂਡ ਖਿਲਾਫ 89 ਦੌੜਾਂ ਦੀ ਕਰਾਰੀ ਹਾਰ ਮਿਲੀ।

Read More
International Punjab

ਮਾਂਟਰੀਆਲ ਵਿੱਚ ਪੰਜਾਬੀ ‘ਤੇ ਲੱਗੇ ਆਪਣੇ ਬੱਚਿਆਂ ਦੀ ਜਾਨ ਲੈਣ ਦੇ ਇਲਜ਼ਾਮ,ਪਤਨੀ ਵੀ ਹਸਪਤਾਲ ‘ਚ

ਕੈਨੇਡਾ : ਵਿਦੇਸ਼ਾਂ ਵਿੱਚ ਪੰਜਾਬੀਆਂ ‘ਤੇ ਹਮਲੇ ਦੀਆਂ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਪਰ ਕੈਨੇਡਾ ‘ਚ ਵਾਪਰੀ ਇੱਕ ਘਟਨਾ ਵਿੱਚ ਪੰਜਾਬੀ ਸਿੱਖ ਵਿਅਕਤੀ ਤੇ ਆਪਣੇ ਹੀ ਪਰਿਵਾਰ ‘ਤੇ ਹਮਲਾ ਕਰਨ ਤੇ ਉਹਨਾਂ ਨੂੰ ਜਾਨੋਂ ਮਾਰਨ ਦੇ ਇਲਜ਼ਾਮ ਲੱਗੇ ਹਨ। ਮਾਂਟਰੀਆਲ ਵਿੱਚ ਰਹਿੰਦੇ ਕਮਲਜੀਤ ਅਰੋੜਾ ਨਾਂ ਦੇ ਇਸ ਵਿਅਕਤੀ ‘ਤੇ ਆਪਣੇ 11 ਸਾਲ ਦੇ

Read More
International Lifestyle Manoranjan

22 ਸਾਲ ਦੀ ਕੁੜੀ 55 ਸਾਲ ਦੇ ਸ਼ਖ਼ਸ ਨੂੰ ਦੇ ਬੈਠੀ ਦਿਲ, ਹੁਣ ਦੋਵੇਂ ਰਹਿੰਦੇ ਇੱਕਠੇ

22 ਸਾਲ ਦੀ ਕੁੜੀ ਨੂੰ ਹੋਇਆ 55 ਸਾਲ ਦੇ ਆਦਮੀ ਨਾਲ ਪਿਆਰ, ਤਿੰਨ ਸਾਲਾਂ ਤੋਂ ਰਹਿ ਰਹੇ ਇਕੱਠੇ, ਲੋਕ ਤਾਅਨੇ ਮਾਰ ਕਹਿ ਰਹੇ ਪਿਓ-ਧੀ ਦੀ ਜੋੜੀ!

Read More
International

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਦਾ ਅਸਤੀਫਾ, ਇਹ ਪੰਜਾਬੀ PM ਦੀ ਰੇਸ ‘ਚ

ਲਿਜ਼ ਟਰਸ ਸਿਰਫ਼ 45 ਦਿਨ ਹੀ ਬ੍ਰਿਟੇਨ ਦੇ PM ਦੀ ਕੁਰਸੀ 'ਤੇ ਰਹੀ

Read More
International

ਇੰਡੋਨੇਸ਼ੀਆ ਦੀ ਮਸਜਿਦ ‘ਚ ਲੱਗੀ ਅੱਗ , ਮਸਜਿਦ ਦਾ ਵੱਡਾ ਗੁੰਬਦ ਢਹਿ ਗਿਆ , ਦੇਖੋ video

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੀ ਸਭ ਤੋਂ ਵੱਡੀ ਮਸਜਿਦ  ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਮਸਜਿਦ ਦਾ ਵੱਡਾ ਗੁੰਬਦ ਦਾ ਗੁੰਬਦ ਭਿਆਨਕ ਅੱਗ ਲੱਗਣ ਕਾਰਨ ਢਹਿ ਗਿਆ।

Read More
India International

ਖੁਸ਼ਖਬਰੀ : ਭਾਰਤੀਆਂ ਨੂੰ 15 ਦਿਨਾਂ ਅੰਦਰ ਮਿਲੇਗਾ UK ਦਾ ਵੀਜ਼ਾ,ਪਰ ਇਹ ਸ਼ਰਤ ਪੂਰੀ ਕਰਨੀ ਜ਼ਰੂਰੀ

ਭਾਰਤ 'ਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਕਿਹਾ ਹੈ ਕਿ ਬ੍ਰਿਟੇਨ ਆਪਣੇ ਸਟੈਂਡਰਡ 15 ਦਿਨਾਂ ਦੀ ਮਿਆਦ ਦੇ ਅੰਦਰ ਭਾਰਤੀ ਵੀਜ਼ਾ ਅਰਜ਼ੀਆਂ 'ਤੇ ਪ੍ਰਕਿਰਿਆ ਸਬੰਧੀ ਕਾਰਵਾਈ ਕਰਨ ਦੇ ਰਾਹ 'ਤੇ ਹੈ।

Read More
International Manoranjan

The Legend of Maula Jatt: ਪਾਕਿਸਤਾਨ ਦੀ ਸਭ ਤੋਂ ਮਹਿੰਗੀ ਫਿਲਮ ,ਜਿਸ ਨੇ ਤੋੜੇ ਸਾਰੇ ਰਿਕਾਰਡ!

ਪਾਕਿਸਤਾਨੀ ਫਿਲਮ 'ਦ ਲੀਜੈਂਡ ਆਫ ਮੌਲਾ ਜੱਟ' ਇਕ ਅਜਿਹੀ ਫਿਲਮ ਹੈ, ਜਿਸ ਨੇ ਆਪਣੀ ਰਿਲੀਜ਼ ਤੋਂ ਬਾਅਦ ਦੁਨੀਆ ਭਰ 'ਚ ਕਮਾਈ ਦਾ ਅਜਿਹਾ ਤੂਫਾਨ ਖੜ੍ਹਾ ਕਰ ਦਿੱਤਾ ਹੈ,

Read More
International

ਕੈਨੇਡਾ ਤੋਂ ਆ ਗਈ ਖੁਸ਼ਖ਼ਬਰੀ, 2023 ਤੱਕ ਏਨੇ ਲੱਖ ਲੋਕਾਂ ਨੂੰ ਮੁਲਕ ‘ਚ ਪੱਕਾ ਕਰਨ ਦਾ ਕੀਤਾ ਐਲਾਨ

ਇਮੀਗਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੁੱਲ 2,85,000 ਅਰਜ਼ੀਆਂ ਦਾ ਅਮਲ ਆਰੰਭਿਆ ਹੈ ਅਤੇ 31 ਮਾਰਚ, 2023 ਤੱਕ ਤਿੰਨ ਲੱਖ ਹੋਰ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਸਿਫ਼ਾਰਿਸ਼ ਕੀਤੀ ਹੈ।

Read More