ਕੈਨੇਡਾ ਦੀ ਅਲਬਰਟਾ ਸਟੇਟ ਅਸੈਂਬਲੀ ਚੋਣਾਂ : ਚਾਰ ਪੰਜਾਬੀ ਜਿੱਤੇ
ਕੈਨੇਡਾ ਦੇ ਅਲਬਰਟਾ ਸਟੇਟ ਅਸੈਂਬਲੀ ਲਈ ਚਾਰ ਪੰਜਾਬੀ ਚੁਣੇ ਗਏ ਹਨ। ਕੈਲਗਰੀ ਅਤੇ ਐਡਮਿੰਟਨ ਵਿਚ ਕੁੱਲ 15 ਪੰਜਾਬੀਆਂ ਨੇ ਚੋਣ ਲੜੀ ਸੀ ਅਤੇ ਕਈ ਸੀਟਾਂ ‘ਤੇ ਕਾਫੀ ਚੁਣੌਤੀਪੂਰਨ ਮੁਕਾਬਲਾ ਰਿਹਾ ਸੀ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਮੌਜੂਦਾ ਕੈਬਨਿਟ ਮੰਤਰੀ ਰਾਜਨ ਸਾਹਨੀ ਨੇ ਕੈਲਗਰੀ ਨਾਰਥ ਵੈਸਟ ਵਿੱਚ ਮੁੜ ਚੋਣ ਜਿੱਤ ਲਈ ਹੈ। ਸਾਹਨੀ ਨੇ ਨਿਊ ਡੈਮੋਕ੍ਰੇਟਿਕ