ਭਾਰਤੀ ਡਾਕਟਰ ਦੀ ਦੁਨੀਆ ‘ਚ ਚਰਚਾ, ਮਾਂ ਦੇ ਗਰਭ ‘ਚੋਂ ਹੀ ਬੱਚੇ ਨੂੰ ਖ਼ਤਰਨਾਕ ਬਿਮਾਰੀ ਤੋਂ ਬਚਾਇਆ
ਪੋਮਪੇ ਬਿਮਾਰੀ ਦੀ ਵਜ੍ਹਾ ਕਰਕੇ 2 ਧੀਆਂ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਮਾਂ ਦੇ ਗਰਭ ਵਿੱਚ ਹੀ ਬਿਮਾਰੀ ਨੂੰ ਖ਼ਤਮ ਕਰ ਇਤਿਹਾਸ ਕਾਇਮ ਕੀਤਾ ।
ਪੋਮਪੇ ਬਿਮਾਰੀ ਦੀ ਵਜ੍ਹਾ ਕਰਕੇ 2 ਧੀਆਂ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਮਾਂ ਦੇ ਗਰਭ ਵਿੱਚ ਹੀ ਬਿਮਾਰੀ ਨੂੰ ਖ਼ਤਮ ਕਰ ਇਤਿਹਾਸ ਕਾਇਮ ਕੀਤਾ ।
ਬੇਕਰਜ਼ਫੀਲਡ ਦੀ ਡਾਕਟਰ ਜਸਮੀਤ ਕੌਰ ਬੈਂਸ ਕੈਲੀਫੋਰਨੀਆ ਅਸੈਂਬਲੀ ਲਈ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਸਿੱਖ ਔਰਤ ਬਣ ਗਈ ਹੈ। ਕੇਰਨ ਕਾਊਂਟੀ ਵਿੱਚ 35ਵੇਂ ਅਸੈਂਬਲੀ ਜ਼ਿਲ੍ਹੇ ਲਈ ਡੈਮੋਕਰੈਟ ਬਨਾਮ ਡੈਮੋਕਰੈਟ ਦੀ ਦੌੜ ਵਿੱਚ ਬੈਂਸ ਨੇ ਆਪਣੀ ਵਿਰੋਧੀ ਲੈਟੀਸੀਆ ਪੇਰੇਜ਼ ਨੂੰ ਹਰਾਇਆ।
World cup T-20 ਦੇ ਸੈਮੀਈਨਲ ਵਿੱਚ ਭਾਰਤ ਇੰਗਲੈਂਡ ਤੋਂ 10 ਵਿਕਟਾਂ ਨਾਲ ਹਰਾਇਆ
ਆਸਟਰੇਲੀਆ : ਗੇਂਦਬਾਜ਼ ਅਰਸ਼ਦੀਪ ‘ਤੇ ਕਪਤਾਨ ਰੋਹਿਤ ਸ਼ਰਮਾ ਦੀ ਬੇਭਰੋਸਗੀ ਭਾਰਤੀ ਟੀਮ ‘ਤੇ ਮਹਿੰਗੀ ਪੈ ਗਈ। 15 ਸਾਲ ਬਾਅਦ ਭਾਰਤ ਕੋਲ ਵਰਲਡ ਚੈਂਪੀਅਨ ਬਣਨ ਦਾ ਮੌਕਾ ਖੁੰਝ ਗਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਕੈਪਟਨ ਰੋਹਿਤ ਸ਼ਰਮਾ ਦੀ ਮਨਮਾਨੀ ਰਹੀ ਹੈ। ਕਿਉਂਕਿ ਕੈਪਟਨ ਨੇ ਪਾਵਰ ਪਲੇਅ ਦੌਰਾਨ ਕਈ ਵੱਡੀਆਂ ਗਲ਼ਤੀਆਂ ਕੀਤੀਆਂ। ਸਭ ਤੋਂ ਪਹਿਲੀ
ਕੈਨੇਡਾ ਵਿੱਚ ਫੈਮਿਲੀ ਰੀਯੂਨਾਈਟ ਪ੍ਰੋਗਰਾਮ ਤਹਿਤ ਪੰਜਾਬ ਤੋਂ ਆਉਣ ਵਾਲੇ ਬਜ਼ੁਰਗਾਂ ਨੂੰ ਐਮਰਜੈਂਸੀ ਸੇਵਾਵਾਂ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਮਰੀਕਾ : ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਅਰੁਣਾ ਮਿੱਲਰ ਨੇ ਇਤਿਹਾਸ ਰੱਚ ਦਿੱਤਾ ਹੈ । ਅਮਰੀਕਾ ਦੀ ਰਾਜਧਾਨੀ ਨਾਲ ਲੱਗਦੇ ਮੈਰੀਲੈਂਡ ਵਿੱਚ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਭਾਰਤੀ-ਅਮਰੀਕੀ ਸਿਆਸਤਦਾਨ ਬਣ ਗਈ ਹੈ। ਲੱਖਾਂ ਅਮਰੀਕੀ ਵੋਟਰਾਂ ਨੇ ਮੰਗਲਵਾਰ ਨੂੰ ਗਵਰਨਰ, ਰਾਜ ਦੇ ਸਕੱਤਰ ਅਤੇ ਹੋਰ ਦਫਤਰਾਂ ਦੇ ਮੁਖੀ ਦੀ ਚੋਣ ਕਰਨ ਲਈ ਵੋਟ
ਕੈਨੇਡਾ ਦੇ ਸੂਬੇ ਅਲਬਰਟਾ 'ਚ ਨਵੀਂ ਸਰਕਾਰ ਬਣੀ ਹੈ ਇਸ ਨਵੀਂ ਸਰਕਾਰ ਵਿੱਚ ਜਲੰਧਰ ਨਾਲ ਸਬੰਧਤ ਲੜਕੀ ਰਾਜਨ ਸਾਹਨੀ ਨੂੰ ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰਕ ਮੰਤਰੀ ਬਣਾਇਆ ਗਿਆ ਹੈ। ਉਸ ਦੀ ਨਿਯੁਕਤੀ ਨਾਲ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ
Sidhu Moosewala's song released today has crossed 6 million views in 8 hours
ਬ੍ਰਿਟੇਨ : ਦੁਨੀਆ ਵਿੱਚ ਪਹਿਲੀ ਵਾਰ, ਲੈਬ ਦੁਆਰਾ ਤਿਆਰ ਕੀਤਾ ਗਿਆ ਖੂਨ ਲੋਕਾਂ ਨੂੰ ਚੜ੍ਹਾਇਆ ਗਿਆ। ਯੂਕੇ ਵਿੱਚ ਇੱਕ ਕਲੀਨਿਕਲ ਅਜ਼ਮਾਇਸ਼ ਦੇ ਤਹਿਤ, ਪ੍ਰਯੋਗਸ਼ਾਲਾ ਵਿੱਚ ਤਿਆਰ ਹੋਏ ਖੂਨ ਨੂੰ ਲੋਕਾਂ ਵਿੱਚ ਚੜ੍ਹਾਇਆ ਗਿਆ ਸੀ। ਬ੍ਰਿਟਿਸ਼ ਖੋਜਕਰਤਾਵਾਂ ਨੇ ਇਹ ਜਾਣਕਾਰੀ ਦਿੱਤੀ। ਬੀਬੀਸੀ ਦੀ ਰਿਪੋਰਟ ਅਨੁਸਾਰ, ਜ਼ਿਆਦਾਤਰ ਵਾਰ ਖੂਨ ਚੜ੍ਹਾਉਣਾ ਉਨ੍ਹਾਂ ਲੋਕਾਂ ‘ਤੇ ਨਿਰਭਰ ਕਰਦਾ ਹੈ ਜੋ
Canada immigration ਦਾ 2023 ਤੋਂ 2025 ਦੇ ਵਿੱਚ 14 ਲੱਖ ਤੋਂ ਵੱਧ ਲੋਕਾਂ ਨੂੰ ਨੌਕਰੀ ਦੇਣ ਦਾ ਪਲਾਨ ਹੈ