ਟੋਰਾਂਟੋ ‘ਚ ਲੈਂਡਿੰਗ ਦੌਰਾਨ ਰਣਵੇਅ ‘ਤੇ ਜਹਾਜ਼ ਉਲਟਿਆ 18 ਲੋਕ ਜ਼ਖਮੀ
- by Gurpreet Singh
- February 18, 2025
- 0 Comments
ਕੈਨੇਡਾ ਦੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਘੱਟੋ ਘੱਟ 18 ਲੋਕ ਜ਼ਖਮੀ ਹੋ ਗਏ। ਮਿਨੀਆਪੋਲਿਸ ਤੋਂ ਸਵਾਰ 80 ਲੋਕਾਂ ਦੇ ਨਾਲ ਡੈਲਟਾ ਏਅਰ ਲਾਈਨਜ਼ ਦੀ ਉਡਾਣ ਰਨਵੇਅ ‘ਤੇ ਉਲਟ ਗਈ। ਜਹਾਜ਼ ਦੇ ਉਲਟਣ ਕਾਰਨ ਲੋਕ ਜਹਾਜ਼ ਦੇ ਅੰਦਰ ਉਲਟੇ ਲਟਕ ਗਏ। ਜਹਾਜ਼ ਵਿੱਚ 76 ਯਾਤਰੀ ਅਤੇ 4 ਚਾਲਕ
ਅਮਰੀਕਾ ਜਾਣ ਵਾਲੇ ਡੰਕੀ ਦੇ ਰਸਤੇ ਦਾ ਵੀਡੀਓ: ਰਾਤ ਦੇ ਹਨੇਰੇ ਵਿੱਚ ਚਿੱਕੜ ‘ਤੇ ਤੁਰਦੇ ਪੰਜਾਬੀ, ਪੀਣ ਲਈ ਗੰਦਾ ਪਾਣੀ
- by Gurpreet Singh
- February 18, 2025
- 0 Comments
ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਲਗਾਤਦਾਰ ਜਾਰੀ ਹੈ। ਅਮਰੀਕਾ ਜਾਣ ਦੀ ਜਿੱਦ ਜਾਂ ਮਜਬੂਰੀ ਵਿੱਚ ਲੋਕ ਡੰਕੀ ਦਾ ਰਸਤਾ ਚੁਣਦੇ ਹਨ, ਜਿਸ ਵਿੱਚ ਕਿਸੇ ਦੀ ਜਾਨ ਕਦੇ ਵੀ ਕਿਤੇ ਵੀ ਜਾ ਸਕਦੀ ਹੈ। ਇਸੇ ਦੌਰਾਨ ਡੰਕੀ ਲਗਾਉਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੁਰਦਾਸਪੁਰ ਦੇ ਨੌਜਵਾਨ
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨਾਲ ਭਰਿਆ ਤੀਜਾ ਜਹਾਜ਼ ਅੰਮ੍ਰਿਤਸਰ ਹੋਇਆ ਲੈਂਡ
- by Gurpreet Singh
- February 17, 2025
- 0 Comments
ਅੰਮ੍ਰਿਤਸਰ : ਕੱਲ੍ਹ ਦੇਰ ਦੇਰ ਰਾਤ ਅਮਰੀਕਾ ਤੋਂ ਡਿਪੋਰਟ ਕੀਤੇ 112 ਹੋਰ ਭਾਰਤੀਆਂ ਨੂੰ ਲੈ ਕੇ ਅਮਰੀਕੀ ਫ਼ੌਜ ਦਾ ਜਹਾਜ਼ ਪਹੁੰਚਿਆ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਪਹੁੰਚ ਚੁੱਕੇ ਹਨ। ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ ਦੇ 31 ਲੋਕ ਸ਼ਾਮਲ ਹਨ। ਲਗਭਗ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ, ਇਹ
ਪਾਕਿਸਤਾਨ ਵਿਚ ਸੜਕ ਹਾਦਸਿਆਂ ਵਿਚ 16 ਮੌਤਾਂ; 45 ਜ਼ਖ਼ਮੀ
- by Gurpreet Singh
- February 16, 2025
- 0 Comments
ਪਾਕਿਸਤਾਨ ਵਿਚ ਦੋ ਸੜਕ ਹਾਦਸਿਆਂ ਵਿਚ 16 ਜਣਿਆਂ ਦੀ ਮੌਤ ਹੋ ਗਈ ਤੇ 45 ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਸਿੰਧ ਦੇ ਕਾਜ਼ੀ ਅਹਿਮਦ ਵਿਚ ਵਾਪਰਿਆ ਜਿੱਥੇ ਇਕ ਵੈਨ ਟਰਾਲੇ ਨਾਲ ਟਕਰਾ ਗਈ ਜਿਸ ਕਾਰਨ ਪੰਜ ਹਲਾਕ ਹੋ ਗਏ ਤੇ ਦਸ ਜ਼ਖ਼ਮੀ ਹੋ ਗਏ। ਦੂਜਾ ਹਾਦਸਾ ਪੰਜਾਬ ਦੇ ਬਰੇਵਾਲਾ ਵਿਚ ਵਾਪਰਿਆ ਜਿੱਥੇ 11 ਹਲਾਕ ਹੋ ਗਏ
ਪਾਕਿਸਤਾਨ ਵਿੱਚ ਫਸੇ 15 ਹਜ਼ਾਰ ਅਫਗਾਨ ਨਾਗਰਿਕ: ਟਰੰਪ ਨੇ ਉਨ੍ਹਾਂ ਦੇ ਅਮਰੀਕਾ ਆਉਣ ‘ਤੇ ਲਗਾਈ ਪਾਬੰਦੀ
- by Gurpreet Singh
- February 16, 2025
- 0 Comments
ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਰਾਜ ਤੋਂ ਡਰ ਕੇ ਅਮਰੀਕਾ ਜਾਣ ਵਾਲੇ ਅਫਗਾਨੀ ਲੋਕ ਹੁਣ ਪਾਕਿਸਤਾਨ ਵਿੱਚ ਫਸੇ ਹੋਏ ਹਨ। ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ਰਨਾਰਥੀਆਂ ਸੰਬੰਧੀ ਜਾਰੀ ਕੀਤਾ ਗਿਆ ਕਾਰਜਕਾਰੀ ਆਦੇਸ਼ ਹੈ। ਇਸ ਹੁਕਮ ਦੇ ਤਹਿਤ, ਕਿਸੇ ਵੀ ਦੇਸ਼ ਦੇ ਸ਼ਰਨਾਰਥੀ ਅਗਲੇ 90 ਦਿਨਾਂ ਲਈ ਅਮਰੀਕਾ ਨਹੀਂ ਆ ਸਕਦੇ। ਪਾਕਿਸਤਾਨ ਵਿੱਚ 15 ਹਜ਼ਾਰ ਤੋਂ
ਡਿਪੋਰਟ ਹੋ ਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਣ ਵਾਲੇ ਭਾਰਤੀਆਂ ਦੀ ਲਿਸਟ ਆਈ ਸਾਹਮਣੇ
- by Gurpreet Singh
- February 15, 2025
- 0 Comments
ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਦੋ ਹੋਰ ਜਹਾਜ਼ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਉਤੇ ਲੈਂਡ ਕਰਨਗੇ। ਅੱਜ ਆਉਣ ਵਾਲੇ ਜਹਾਜ਼ ਵਿਚ 119 ਪਰਵਾਸੀ ਹਨ। ਇਨ੍ਹਾਂ ਵਿਚ 67 ਪੰਜਾਬੀ ਹਨ। ਇਸ ਵਾਰ ਡਿਪੋਰਟ ਹੋ ਕੇ ਭਾਰਤ ਆਉਣ ਵਾਲੇ 120 ਭਾਰਤੀਆਂ ’ਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ