ਮਾਲਦੀਵ ਵਿੱਚ ਵੀ MDH-ਐਵਰੈਸਟ ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ, ਕੀਟਨਾਸ਼ਕ ਹੋਣ ਦਾ ਦੋਸ਼
- by Gurpreet Singh
- April 29, 2024
- 0 Comments
ਹਾਂਗਕਾਂਗ ਅਤੇ ਸਿੰਗਾਪੁਰ ਤੋਂ ਬਾਅਦ ਮਾਲਦੀਵ ਨੇ ਵੀ ਐਵਰੈਸਟ ਅਤੇ MDH ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਮਾਲਦੀਵ ਫੂਡ ਐਂਡ ਡਰੱਗ ਅਥਾਰਟੀ (ਐੱਮ.ਐੱਫ.ਡੀ.ਏ.) ਨੇ ਕਿਹਾ ਕਿ ਭਾਰਤ ‘ਚ ਬਣੇ ਮਸਾਲਿਆਂ ਦੇ ਦੋ ਬ੍ਰਾਂਡਾਂ ‘ਚ ਐਥੀਲੀਨ ਆਕਸਾਈਡ ਪਾਇਆ ਗਿਆ ਹੈ। ਨਿਊਜ਼ ਏਜੰਸੀ ਅਧਾਧੂ ਨੇ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਮਾਲਦੀਵ ਸਰਕਾਰ ਅਜੇ ਵੀ
ਪਾਕਿਸਤਾਨ ਪੰਜਾਬ ਨੇ ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਸਮਾਂ ਮੰਗਿਆ
- by Gurpreet Singh
- April 28, 2024
- 0 Comments
ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਬੀਤੇ ਦਿਨ ਇੱਥੇ ਸ਼ਾਦਮਾਨ ਚੌਕ ਦਾ ਨਾਮ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਣ ਦੇ ਮੁੱਦੇ ’ਤੇ ਹਾਈ ਕੋਰਟ ਕੋਲੋਂ ਹੋਰ ਸਮਾਂ ਮੰਗਿਆ ਹੈ। ਲਾਹੌਰ ਹਾਈ ਕੋਰਟ ਦੇ ਜੱਜ ਜਸਟਿਸ ਸ਼ਮਸ ਮਹਿਮੂਦ ਮਿਰਜ਼ਾ ਵੱਲੋਂ ‘ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ’ ਦੀ ਇਕ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਸੀ।
ਖ਼ਾਸ ਲੇਖ – ਗੋਰਿਆਂ ਦੇ ਦੇਸ਼ ’ਚ ਗੂੰਜੇ ਜੈਕਾਰੇ! ਲੰਡਨ ਵਿੱਚ ਖੁੱਲ੍ਹੀ ਪਹਿਲੀ ‘ਸਿੱਖ ਅਦਾਲਤ’
- by Preet Kaur
- April 26, 2024
- 0 Comments
ਲੰਡਨ ‘ਚ ਸ਼ਨੀਵਾਰ ਨੂੰ ਇਤਿਹਾਸ ਸਿਰਜਿਆ ਗਿਆ ਹੈ। ਜੋ ਸਿੱਖਾਂ ਦੀ ਆਪਣੀ ਧਰਤੀ ਪੰਜਾਬ ‘ਚ ਨਹੀਂ ਹੋਇਆ ਉਹ ਗੋਰਿਆਂ ਦੀ ਧਰਤੀ ਲੰਡਨ ‘ਚ ਹੋ ਗਿਆ ਹੈ। ਲੰਘੇ ਸ਼ਨੀਵਾਰ ਨੂੰ ਅਰਦਾਸ ਬੇਨਤੀ ਨਾਲ ਲੰਡਨ ਵਿੱਚ ਦੁਨੀਆਂ ਦੀ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਹੋ ਗਈ ਹੈ। ਇਸ ਨਵੀਂ ਸ਼ੁਰੂਆਤ ਨਾਲ ਲੰਡਨ ਦੀ ਪ੍ਰਸਿੱਧ ਸਰਾਂ ਲਿੰਕਨ ਇਨ ਦੀਆਂ
