ਅਮਰੀਕਾ ਯੂਕਰੇਨ ਨੂੰ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਰਾਕੇਟ ਦੇਵੇਗਾ
ਰੂਸ ਨਾਲ ਜੰਗ ‘ਚ ਫੌਜੀ ਮਦਦ ਦੇ ਤੌਰ ‘ਤੇ ਅਮਰੀਕਾ ਯੂਕਰੇਨ ਨੂੰ 2.2 ਅਰਬ ਡਾਲਰ ਦਾ ਵਾਧੂ ਪੈਕੇਜ ਦੇਣ ਜਾ ਰਿਹਾ ਹੈ। ਇਸ ਤਹਿਤ ਅਮਰੀਕਾ ਉਸ ਨੂੰ ਲੰਬੀ ਦੂਰੀ ਦੇ ਗਾਈਡਿਡ ਰਾਕੇਟ ਦੇਣ ਜਾ ਰਿਹਾ ਹੈ। ਜ਼ਮੀਨ ਤੋਂ ਲਾਂਚ ਕੀਤੇ ਇਸ ਰਾਕੇਟ ਨੂੰ ਘੱਟ ਵਿਆਸ ਵਾਲੇ ਬੰਬ ਵਜੋਂ ਜਾਣਿਆ ਜਾਂਦਾ ਹੈ। ਇਸ ਰਾਕੇਟ ਤੋਂ ਇਲਾਵਾ