ਔਰਤ ਨੂੰ ਪੂਰੀ ਨਿਗਲ ਗਿਆ ਅਜਗਰ! ਢਿੱਡ ਕੱਟ ਕੇ ਕੱਢੀ ਔਰਤ ਦੀ ਲਾਸ਼
- by Preet Kaur
- July 8, 2024
- 0 Comments
ਮੱਧ ਇੰਡੋਨੇਸ਼ੀਆ ਵਿੱਚ ਇੱਕ ਅਜਗਰ ਦੇ ਢਿੱਡ ਵਿੱਚੋਂ ਔਰਤ ਦੀ ਲਾਸ਼ ਮਿਲਣ (Woman found dead after python swallows her in Indonesia) ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਬੁੱਧਵਾਰ (3 ਜੁਲਾਈ) ਨੂੰ ਦੱਸਿਆ ਕਿ ਇਸ ਅਜਗਰ ਨੇ ਔਰਤ ਨੂੰ ਪੂਰਾ ਆਪਣੇ ਸਰੀਰ ਅੰਦਰ ਨਿਗਲ ਲਿਆ ਸੀ। ਦੱਖਣੀ ਸੁਲਾਵੇਸੀ ਸੂਬੇ ਅਜਗਰ ਦੁਆਰਾ ਮਨੁੱਖ ਦੇ ਕਤਲ ਦੀ
ਪਿਤਾ ਨੇ ਆਪਣੀ 15 ਦਿਨਾਂ ਦੀ ਧੀ ਨੂੰ ਜ਼ਿੰਦਾ ਦਫ਼ਨਾਇਆ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ
- by Gurpreet Singh
- July 8, 2024
- 0 Comments
ਪਾਕਿਸਤਾਨ : ਪਿਤਾ ਅਤੇ ਧੀ ਦੇ ਰਿਸ਼ਤੇ ਨੂੰ ਸਭ ਤੋਂ ਵੱਧ ਪਿਆਰ ਕਰਨ ਵਾਲਾ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਪਾਕਿਸਤਾਨ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਜਾਣ ਕੇ ਸਭ ਦੇ ਹੋਸ਼ ਉੱਡ ਜਾਣਗੇ। ਪਾਕਿਸਤਾਨ ਦੇ ਸਿੰਧ ਸੂਬੇ ‘ਚ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਆਪਣੀ 15 ਦਿਨਾਂ ਦੀ
ਕੈਨੇਡਾ ’ਚ ਪੰਜਾਬਣਾਂ ਨੇ ਗੱਡੇ ਝੰਡੇ! 5 ਵਿਦਿਆਰਥਣਾਂ ਨੂੰ 1.95 ਕਰੋੜ ਦਾ ਵਜੀਫ਼ਾ
- by Preet Kaur
- July 8, 2024
- 0 Comments
ਕੈਨੇਡਾ ਵਿੱਚ 5 ਪੰਜਾਬੀ ਵਿਦਿਆਰਥਣਾਂ ਨੇ ਵੱਡਾ ਮਾਅਰਕਾ ਮਾਰਦਿਆਂ 3,22,000 ਡਾਲਰ ਯਾਨੀ ਤਕਰੀਬਨ 1,95,00,000 ਰੁਪਏ ਦਾ ਵਜੀਫ਼ਾ ਹਾਸਲ ਕੀਤਾ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਦਿਅਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਵਲੋਂ ਸੂਬੇ ਦੇ ਵੱਖ-ਵੱਖ ਸਕੂਲਾਂ ਤੋਂ ਗ੍ਰੈਜੂਏਟ ਹੋਈਆਂ 5 ਪੰਜਾਬੀ ਵਿਦਿਆਰਥਣਾਂ ਨੂੰ ਵਜੀਫ਼ੇ ਵਜੋਂ ਇਹ ਰਕਮ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ
ਨਵਾਂਸ਼ਹਿਰ ਨਾਲ ਸਬੰਧਿਤ ਲੜਕੀ ਨੇ ਪੰਜਾਬ ਦਾ ਵਧਾਇਆ ਮਾਣ, ਵਿਦੇਸ਼ ‘ਚ ਜਿੱਤਿਆ ਮੈਡਲ
- by Manpreet Singh
- July 8, 2024
- 0 Comments
ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਵਿਦੇਸ਼ਾਂ ਵਿਚ ਆਪਣਾ ਨਾ ਕਮਾਇਆ ਹੈ, ਉੱਥੇ ਹੀ ਪੰਜਾਬ ਦੇ ਲੜਕੇ ਅਤੇ ਲੜਕੀਆਂ ਵੀ ਖੇਡਾਂ ਵਿੱਚ ਵੀ ਮੱਲਾਂ ਮਾਰ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਾਨਖਾਨਾ ਨਾਲ ਸਬੰਧਿਤ ਲਵਪ੍ਰੀਤ ਰਾਏ ਨੇ ਇਮੀਲੀਆ ਰੋਮਾਨਾ ਵਿੱਚ ਹੋਇਆਂ ਸੂਬਾ ਪੱਧਰੀ ਖੇਡਾਂ ਵਿੱਚ 800 ਮੀਟਰ
ਆਸਟਰੇਲੀਆ ‘ਚ ਅਜਨਾਲਾ ਦੇ ਨੌਜਵਾਨ ਦੀ ਹੋਈ ਮੌਤ
- by Manpreet Singh
- July 7, 2024
- 0 Comments
ਆਸਟਰੇਲੀਆ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅਜਨਾਲਾ ਦੇ ਰਹਿਣ ਵਾਲੇ ਨੌਜਵਾਨ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਨੌਜਵਾਨ ਦੀ ਪਹਿਚਾਣ ਅਵਰਿੰਦਰ ਸਿੰਘ ਪਿੰਡ ਗੱਗੋ ਮਾਹਲ ਵਜੋਂ ਹੋਈ ਹੈ। ਅਰਵਿੰਦਰ ਸਿੰਘ ਟਰੱਕ ਦੀ ਤਰਪਾਲ ਨੂੰ ਠੀਕ ਕਰ ਰਿਹਾ ਸੀ ਤਾਂ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦਾ ਸਿਰ ਹੇਠਾਂ ਵੱਜ ਗਿਆ
