ਦੁਨੀਆ ਦਾ ਸਭ ਤੋਂ ਵੱਡਾ ਕਰੂਜ਼ ਆਪਣੀ ਪਹਿਲੀ ਯਾਤਰਾ ‘ਤੇ ਰਵਾਨਾ, ਵੇਖੋ ਅੰਦਰ ਦੀਆਂ ਤਸਵੀਰਾਂ…
ਦੁਨੀਆ ਦਾ ਸਭ ਤੋਂ ਵੱਡਾ ਕਰੂਜ਼ ਜਹਾਜ਼ ਆਪਣੀ ਪਹਿਲੀ ਯਾਤਰਾ ‘ਤੇ ਰਵਾਨਾ ਹੋ ਗਿਆ ਹੈ। ਅਮਰੀਕਾ ਦੇ ਫਲੋਰੀਡਾ ਦੇ ਮਿਆਮੀ ‘ਚ ਐਤਵਾਰ ਨੂੰ ਇਸ ਦਾ ਉਦਘਾਟਨ ਕੀਤਾ ਗਿਆ। ‘ਆਈਕਨ ਆਫ਼ ਦਾ ਸੀਜ਼’ ਨਾਮ ਦਾ ਇਹ ਕਰੂਜ਼ ਜਹਾਜ਼ 365 ਮੀਟਰ (1,197 ਫੁੱਟ) ਲੰਬਾ ਹੈ। ਇਸ ਵਿੱਚ 20 ਡੈੱਕ ਹਨ ਅਤੇ 7,600 ਯਾਤਰੀ ਇੱਕੋ ਸਮੇਂ ਸਫ਼ਰ ਕਰ