ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਜਾਰੀ
- by Gurpreet Singh
- May 21, 2024
- 0 Comments
ਕੈਨੇਡਾ ‘ਚ ਪਿਛਲੇ ਕਈ ਦਿਨਾਂ ਤੋਂ ਸੈਂਕੜੇ ਭਾਰਤੀ ਵਿਦਿਆਰਥੀ ਰੋਸ ਮੁਜ਼ਾਹਰੇ ਕਰ ਰਹੇ ਹਨ। ਜਾਣਕਾਰੀ ਮੁਤਾਬਕ ਪ੍ਰਿੰਸ ਐਡਵਰਡ ਆਈਲੈਂਡ ’ਚ ਇਸ ਲਈ ਰੋਸ ਮੁਜ਼ਾਹਰੇ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਹੁਣ ਇਸ ਦੇਸ਼ ’ਚੋਂ ਡੀਪੋਰਟ ਕਰ ਕੇ ਭਾਰਤ ਵਾਪਸ ਭੇਜਣ ਦਾ ਖ਼ਦਸ਼ਾ ਪੈਦਾ ਹੁੰਦਾ ਜਾ ਰਿਹਾ ਹੈ। ਦਰਅਸਲ, ਇਸ ਸੂਬੇ ਦੇ ਇਮੀਗ੍ਰੇਸ਼ਨ ਨਿਯਮ ਅਚਾਨਕ ਹੀ
ਬ੍ਰਿਟਿਸ਼ ਸਿੱਖ ਸੰਸਦ ਮੈਂਬਰ ’ਤੇ ਲੱਗ ਸਕਦੀ ਪਾਬੰਦੀ, ਹਾਊਸ ਆਫ਼ ਕਾਮਨਜ਼ ਦੀ ਬੁਲਾਈ ਮੀਟਿੰਗ
- by Manpreet Singh
- May 20, 2024
- 0 Comments
ਬਿਉਰੋ ਰਿਪੋਰਟ – ਕੁਲਵੀਰ ਸਿੰਘ ਰੇਂਜਰ (Kanvir singh Ranger) ਇੰਗਲੈਂਡ ਦੀ ਸੰਸਦ ਦੇ ਉਪਰਲੇ ਸਦਨ (house of lords) ਦੇ ਸੰਸਦ ਮੈਂਬਰ ਹਨ ਪਰ ਉਨ੍ਹਾਂ ‘ਤੇ ਇਸ ਸਮੇਂ ਸਸਪੈਨਸ਼ਨ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਉੱਤੇ ਸੰਸਦ ਦੀ ਬਾਰ ਅੰਦਰ ਸ਼ਰਾਬ ਪੀ ਕੇ ਔਰਤਾਂ ਨਾਲ ਝਗੜਾ ਕਰਨ ਅਤੇ ਪਰੇਸ਼ਾਨ ਕਰਨ ਦਾ ਦੋਸ਼ ਹੈ। ਜੇਕਰ ਇਸ ਦੋਸ਼
‘ਤਹਿਰਾਨ ਦੇ ਕਸਾਈ’ਰਾਸ਼ਟਰਪਤੀ ਦੀ ਮੌਤ! 5 ਹਜ਼ਾਰ ਸਿਆਸੀ ਕੈਦੀਆਂ ਨੂੰ ਮਾਰਿਆ! 15 ਘੰਟੇ ਬਾਅਦ ਮਿਲੀ ਲਾਸ਼
- by Manpreet Singh
- May 20, 2024
- 0 Comments
ਈਰਾਨ ਦੇ 8ਵੇਂ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਐਤਵਾਰ ਸ਼ਾਮ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। 15 ਘੰਟੇ ਬਾਅਦ ਉਨ੍ਹਾਂ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੇ ਨਾਲ ਵਿਦੇਸ਼ ਮੰਤਰੀ ਸਮੇਤ 9 ਹੋਰ ਲੋਕ ਸਵਾਰ ਸਨ ਸਭ ਮਾਰੇ ਗਏ। 1979 ਦੀ ਇਸਲਾਮੀਕ ਕ੍ਰਾਂਤੀ ਦੇ ਸਮਰਥਕ ਤੇ ਵਕੀਲ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਰਾਇਸੀ ਇਸਲਾਮੀ
ਪੰਜਾਬੀ ਜੋੜੇ ‘ਤੇ ਰੱਬ ਨੇ ਛੱਬੜ ਪਾੜ ਕੇ ਨੋਟਾਂ ਦੀ ਕੀਤੀ ਬਾਰਿਸ਼! ਵਿਆਹ ਦੀ ਸਾਲਗਿਰਾ ਨੇ ਕੀਤਾ ਕਮਾਲ
- by Manpreet Singh
- May 20, 2024
- 0 Comments
ਕਹਿੰਦੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ, ਅਜਿਹਾ ਹੀ ਇਕ ਪੰਜਾਬੀ ਪਰਿਵਾਰ ਨਾਲ ਦੁਬਈ ਵਿੱਚ ਹੋਇਆ ਹੈ। ਦੁਬਈ ਰਹਿੰਦੇ ਪੰਜਾਬੀ ਪਰਿਵਾਰ ਦੀ 10 ਲੱਖ ਡਾਲਰ (8.3 ਕਰੋੜ ਰੁਪਏ) ਦੀ ਲਾਟਰੀ ਲੱਗੀ ਹੈ। ਲਾਟਰੀ ਨਿਕਲਣ ਵਾਲੀ ਔਰਤ ਪਾਇਲ ਨੇ ਦੱਸਿਆ ਕਿ ਉਸ ਨੂੰ ਉਸ ਦੀ 16ਵੀਂ ਵਰੇਗੰਢ ਮੌਕੇ ਉਸ ਦੇ ਪਤੀ ਤੋਂ