International

ਜਪਾਨ ’ਚ ਜ਼ਬਰਦਸਤ ਭੂਚਾਲ ਦੇ ਝਟਕੇ, ਤੀਬਰਤਾ 7.1, ਸੁਨਾਮੀ ਦਾ ਅਲਰਟ ਜਾਰੀ

ਬਿਉਰੋ ਰਿਪੋਰਟ: ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ। ਭੂਚਾਲ ਦੇ ਨਾਲ ਹੀ ਸੁਨਾਮੀ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਜਾਪਾਨ ਦੇ ਦੱਖਣੀ ਟਾਪੂ ਕਿਊਸ਼ੂ ’ਚ ਵੀਰਵਾਰ ਨੂੰ ਇੱਕ ਤੋਂ ਬਾਅਦ ਇੱਕ ਦੋ ਵੱਡੇ ਭੂਚਾਲ ਆਏ।

Read More
India International Sports

ਪੈਰਿਸ ਓਲੰਪਿਕ ਤੋਂ ਬਾਹਰ ਹੋਈ ਮੀਰਾਬਾਈ ਚਾਨੂ, 199 ਕਿਲੋ ਭਾਰ ਚੁੱਕ ਕੇ ਚੌਥੇ ਸਥਾਨ ‘ਤੇ ਰਹੀ

ਭਾਰਤੀ ਵੇਟਲਿਫਟਰ ਮੀਰਾਬਾਈ ਚੁਨ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਔਰਤਾਂ ਦੇ ਵੇਟਲਿਫਟਿੰਗ 49 ਕਿਲੋਗ੍ਰਾਮ ਈਵੈਂਟ ‘ਚ ਉਹ ਥੋੜ੍ਹੇ ਫਰਕ ਨਾਲ ਤਗਮੇ ਤੋਂ ਖੁੰਝ ਗਈ ਅਤੇ ਚੌਥੇ ਸਥਾਨ ‘ਤੇ ਰਹੀ। ਟੋਕੀਓ ਦੀ ਚਾਂਦੀ ਦਾ ਤਗ਼ਮਾ ਜੇਤੂ ਮੀਰਾਬਾਈ ਨੇ ਦੱਖਣੀ ਪੈਰਿਸ ਏਰੀਨਾ ਵਿੱਚ ਕੁੱਲ 199 ਕਿਲੋ ਭਾਰ ਚੁੱਕਿਆ ਅਤੇ ਚੌਥੇ ਸਥਾਨ ’ਤੇ ਰਹੀ। ਚੀਨ ਦੀ

Read More
International

‘ਗਰੀਬਾਂ ਦਾ ਦੋਸਤ’ ਬਣੇਗਾ ਬੰਗਲਾ ਦੇਸ਼ ਦਾ ਨਵਾਂ PM! ਸੇਖ ਹਸੀਨ ਨੇ ਗੰਗਾ ’ਚ ਡੋਬਣ ਦੀ ਦਿੱਤੀ ਸੀ ਧਮਕੀ !

ਬਿਉਰੋ ਰਿਪੋਰਟ – ‘ਗਰੀਬਾਂ ਦਾ ਦੋਸਤ’ ਅਤੇ ‘ਗਰੀਬਾਂ ਦਾ ਬੈਂਕਰ’ ਨਾਲ ਮੁਸ਼ਹੂਰ ਨੋਬਲ ਜੇਤੂ ਮੁਹੰਮਦ ਯੂਨਿਸ ਹੁਣ ਬੰਗਲਾ ਦੇਸ਼ ਦੇ ਅਗਲੇ ਪ੍ਰਧਾਨ ਦੀ ਕੁਰਸੀ ਸੰਭਾਲਣਗੇ। ਯੂਨਿਸ ਉਹ ਸ਼ਖਸ ਹਨ ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਗੰਗਾ ਵਿੱਚ ਡੋਬਣ ਲਈ ਕਹਿੰਦੀ ਸੀ ਅਤੇ ਉਨ੍ਹਾਂ ਖਿਲਾਫ ਕਈ ਝੂਠੇ ਕੇਸ ਦਰਜ ਕਰਵਾਏ ਅਤੇ ਜਾਨ ਤੋਂ ਮਾਰਨ ਦੀ

Read More
International Sports

ਇਸ ਖਿਡਾਰੀ ਨੇ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ

ਕਿਊਬਾ ਦੇ ਪਹਿਲਵਾਨ ਮਿਜਾਨ ਲੋਪੇਜ਼ ਨੇ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਇੱਕੋ ਈਵੈਂਟ ਵਿੱਚ ਲਗਾਤਾਰ ਪੰਜ ਸੋਨ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਗਲੇ ਕੁਝ ਹਫਤਿਆਂ ‘ਚ 42 ਸਾਲ ਦੇ ਹੋਣ ਜਾ ਰਹੇ ਲੋਪੇਜ਼ ਨੇ ਚਿਲੀ ਦੀ ਪਹਿਲਵਾਨ ਯਾਸਮੀਨ ਅਕੋਸਟਾ ਨੂੰ ਹਰਾ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਸ ਨੇ ਪੁਰਸ਼ਾਂ ਦੀ

Read More
India International

ਭਾਰਤ ਦਾ ਵੱਡਾ ਫੈਸਲਾ! ਬੰਗਲਾਦੇਸ਼ ਤੋਂ ਹਾਈ ਕਮਿਸ਼ਨ-ਕੌਂਸਲੇਟ ਦੇ ਗੈਰ-ਜ਼ਰੂਰੀ ਕਰਮਚਾਰੀ ਵਾਪਸ ਸੱਦੇ

ਬਿਉਰੋ ਰਿਪੋਰਟ: ਬੰਗਲਾਦੇਸ਼ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਵਿਚਕਾਰ, ਭਾਰਤ ਨੇ ਹਾਈ ਕਮਿਸ਼ਨ ਅਤੇ ਕੌਂਸਲੇਟ ਵਿੱਚ ਤਾਇਨਾਤ ਗੈਰ-ਜ਼ਰੂਰੀ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਇਸ ਸਮੇਂ ਭਾਰਤ ਵਿੱਚ ਮੌਜੂਦ ਹਨ। ਦੂਜੇ ਪਾਸੇ ਬੰਗਲਾਦੇਸ਼ ’ਚ ਵੀ ਹਿੰਦੂਆਂ

Read More