ਕੈਨੇਡਾ ਵਿੱਚ ਵੱਡੇ ਸਿੱਖ ਕਾਰੋਬਾਰੀ ਦਾ ਬੇਦਰਦੀ ਨਾਲ ਕਤਲ ! ਜਾਂਚ ‘ਚ ਵੱਡਾ ਖੁਲਾਸਾ
ਬਿਉਰੋ ਰਿਪੋਰਟ – ਕੈਨੇਡਾ ਵਿੱਚ ਸਿੱਖ ਕਾਰੋਬਾਰੀ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਹੈ । ਮਿਸੀਸਾਗਾ ਦੇ ਹਰਜੀਤ ਸਿੰਘ ਢੱਡਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ । ਇਹ ਵਾਰਦਾਤ ਟ੍ਰੇਨਮੇਰ ਡਰਾਈਵ ਅਤੇ ਟੈਲਫੋਰਡ ਵੇਅ ਦੇ ਨੇੜੇ ਡਿਕਸਨ ਅਤੇ ਡੇਰੀ ਰੋਡਜ਼ ਦੇ ਨਜ਼ਦੀਕ ਹੋਈ ਹੈ । ਹਰਜੀਤ ਸਿੰਘ ਭਾਰਤ ਵਿੱਚ ਉੱਤਰਾਖੰਡ ਦੇ ਬਾਜਪੁਰ