ਯੂਕੇ ਵਿੱਚ ਪੁਲਿਸ ਦੀ ਕਰੂਰਤਾ ਭਰੀ ਵੀਡੀਓ ਆਈ ਸਾਹਮਣੇ! ਹਵਾਈ ਅੱਡੇ ’ਤੇ ਮੁੰਡੇ ਦੇ ਮੂੰਹ ’ਤੇ ਮਾਰੇ ਠੁੱਡ, ਅਧਿਕਾਰੀ ਮੁਅੱਤਲ
- by Preet Kaur
- July 26, 2024
- 0 Comments
ਬਿਉਰੋ ਰਿਪੋਰਟ: ਇੰਗਲੈਂਡ ਦੇ ਮੈਨਚੈਸਟਰ ਹਵਾਈ ਅੱਡੇ ’ਤੇ ਇਕ ਬ੍ਰਿਟਿਸ਼ ਪੁਲਿਸ ਅਧਿਕਾਰੀ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੌਰਾਨ ਉਸ ਦੇ ਸਿਰ ’ਤੇ ਠੁੱਡੇ ਮਾਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ’ਤੇ ਨਸਲਵਾਦ ਤੇ ਬੇਰਹਿਮੀ ਦੇ ਇਲਜ਼ਾਮ ਲੱਗੇ ਹਨ ਤੇ ਇਸ ਮਾਮਲੇ ਦੀ ਜਾਂਚ ਵੀ ਸ਼ਰੂ ਹੋ ਗਈ
ਜੋਅ ਬਾਇਡਨ ਨੇ ਰਾਸ਼ਟਰਪਤੀ ਚੋਣ ਲਈ ਉਮੀਦਵਾਰੀ ਛੱਡਣ ਦਾ ਦੱਸਿਆ ਕਾਰਨ
- by Gurpreet Singh
- July 25, 2024
- 0 Comments
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਖੁਦ ਨੂੰ ਪਿੱਛੇ ਹਟਣ ਤੋਂ ਬਾਅਦ ਪਹਿਲੀ ਵਾਰ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ। ਬਿਡੇਨ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ‘ਚ ਕਿਹਾ, “ਮੈਂ ਇਸ ਅਹੁਦੇ ਦਾ ਸਨਮਾਨ ਕਰਦਾ ਹਾਂ, ਪਰ ਮੈਂ ਆਪਣੇ ਦੇਸ਼ ਨੂੰ ਜ਼ਿਆਦਾ ਪਿਆਰ ਕਰਦਾ ਹਾਂ। ਰਾਸ਼ਟਰਪਤੀ ਦੇ ਤੌਰ ‘ਤੇ ਇਸ
ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ, ਭਾਰਤ ਨੂੰ ਮਿਲਿਆ 82ਵਾਂ ਸਥਾਨ
- by Gurpreet Singh
- July 24, 2024
- 0 Comments
ਦਿੱਲੀ : ਕਿਸੇ ਵੀ ਦੇਸ਼ ਵਿੱਚ ਜਾਣ ਦੇ ਲਈ ਸਭ ਤੋਂ ਪਹਿਲਾਂ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ, ਇਸ ਤੋਂ ਬਾਅਦ ਜਿਸ ਮੁਲਕ ਜਾਣਾ ਹੈ ਉਸ ਦਾ ਵੀਜ਼ਾ ਵੀ ਹੋਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਏਅਰਲਾਇੰਸ ‘ਤੇ ਨਹੀਂ ਚੜਨ ਦਿੱਤਾ ਜਾਵੇਗਾ । ਕਿਸੇ ਵੀ ਦੇਸ਼ ਦੇ ਪਾਸਪੋਰਟ ਦੀ ਤਾਕਤ ਉਸ ਦੇ ਵੀਜ਼ਾ ਤੋਂ ਲਗਾਈ ਜਾ ਸਕਦੀ
