International

ਯੂਪਰ ਦੇ ਇਸ ਦੇਸ਼ ਦੇ ‘PM’ ਨੂੰ 3 ਗੋਲੀਆਂ ਲਗੀਆਂ! ਯੂਕਰੇਨ ਦੇ ਖਿਲਾਫ ਲਿਆ ਸੀ ਵੱਡਾ ਫੈਸਲਾ

ਬਿਉਰੋ ਰਿਪੋਰਟ – ਯੂਰੋਪੀਅਨ ਦੇਸ਼ ਸਲੋਵਾਕਿਆ (Slovakian) ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ (Prime minister Robert Fico)ਨੂੰ ਬੁੱਧਵਾਰ 15 ਮਈ ਨੂੰ ਹਮਲਾਵਰਾਂ ਨੇ 3 ਗੋਲੀਆਂ (Firing) ਮਾਰ ਦਿੱਤੀਆਂ। ਗੋਲੀ ਉਨ੍ਹਾਂ ਦੇ ਢਿੱਡ ਵਿੱਚ ਲੱਗੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਲੋਵਾਕਿਆ ਪਾਰਲੀਮੈਂਟ ਦੇ ਉੱਪ ਪ੍ਰਧਾਨ ਲੁਬੋਸ ਨੇ ਆਪ ਇਸ ਦੀ

Read More
International

ਇਹ ਕੰਮ ਕਰਦੇ ਹੀ 21 ਸਾਲ ਦੀ ਕੁੜੀ ਦੇ ਮੂੰਹ ਨੂੰ ਲੱਗ ਗਿਆ ਲਾਕ! ਖੁੱਲੇ ਮੂੰਹ ਨੂੰ ਬੰਦ ਕਰਨ ਲਈ ਡਾਕਟਰਾਂ ਦੇ ਪਸੀਨੇ ਛੁੱਟੇ !

ਰੋਜ਼ਾਨਾ ਦੀ ਆਮ ਜ਼ਿੰਦਗੀ ਵਿੱਚ ਕਈ ਹਾਦਸੇ ਹੁੰਦੇ ਹਨ ਪਰ ਕਈ ਹਾਦਸੇ ਬਹੁਤ ਹੀ ਹੈਰਾਨ ਕਰਨ ਵਾਲੇ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਹਮਣੇ ਆਇਆ ਹੈ ਕਿ 21 ਸਾਲਾ ਲੜਕੀ ਦਾ ਉਬਾਸੀ ਲੈਣ ਤੋਂ ਬਾਅਦ ਮੂੰਹ ਬੰਦ ਨਹੀਂ ਹੋਇਆ। ਇਸ ਘਟਨਾ ਤੋਂ ਬਾਅਦ 21 ਸਾਲਾ ਜੇਨਾ ਸਿਨਾਟਰਾ ਨੇ ਹਸਪਤਾਲ ਜਾ ਕੇ ਸਾਰੀ ਘਟਨਾ ਦੀ ਜਾਣਕਾਰੀ

Read More
India International

ਗਾਜ਼ਾ ‘ਚ ਭਾਰਤ ਦੇ ਸਾਬਕਾ ਫੌਜੀ ਦੀ ਹੋਈ ਮੌਤ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਜਤਾਇਆ ਦੁੱਖ

ਇਜ਼ਰਾਈਲ-ਹਮਾਸ (Israel-Hamaas) ਵਿੱਚ ਜੰਗ ਅਜੇ ਵੀ ਜਾਰੀ ਹੈ ਅਤੇ ਇਸ ਜੰਗ ਨੇ ਇਕ ਸਾਬਕਾ ਭਾਰਤੀ ਫੌਜੀ ਦੀ ਜਾਨ ਲੈ ਲਈ ਹੈ। ਸਾਬਕਾ ਫੌਜੀ ਕਰਨਲ ਵੈਭਵ ਅਨਿਲ ਕਾਲੇ ਸੰਯੁਕਤ ਰਾਸ਼ਟਰ ਲਈ ਕੰਮ ਕਰ ਰਹੇ ਸਨ। ਜਿਨ੍ਹਾਂ ਦੀ ਗਾਜ਼ਾ ਦੇ ਰਫਾਹ ਸ਼ਹਿਰ ‘ਚ ਹਮਲੇ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਕਰਨਲ ਵੈਭਵ ਅਨਿਲ ਕਾਲੇ ਨੇ ਸਮੇਂ

Read More
India International Punjab

ਪੰਜਾਬ ਪੁਲਿਸ ਨੇ ਫੜੇ ਪੰਨੂ ਦੇ 3 ਹਮਾਇਤੀ, ਜਨਤਕ ਥਾਵਾਂ ’ਤੇ ਕੀਤੀ ਸੀ ਮਾੜੀ ਹਰਕਤ

ਕਾਊਂਟਰ-ਇੰਟੈਲੀਜੈਂਸ ਬਠਿੰਡਾ ਤੇ ਬਠਿੰਡਾ ਪੁਲਿਸ ਨੇ ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਪੰਨੂ ਦੇ 3 ਕਰਿੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਤੇ ਬਠਿੰਡਾ, ਪੰਜਾਬ ਤੇ ਦਿੱਲੀ ਸਮੇਤ ਵੱਖ-ਵੱਖ ਜਨਤਕ ਥਾਵਾਂ ’ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਦਾ ਇਲਜ਼ਾਮ ਹੈ। ਦਰਅਸਲ 27 ਅਪ੍ਰੈਲ ਨੂੰ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਕੋਰਟ ਕੰਪਲੈਕਸ ਦੀਆਂ ਕੰਧਾਂ ’ਤੇ ਦੇਸ਼

Read More
India International

ਕਰਤਾਰਪੁਰ ਲਾਂਘੇ ਲਈ $20 ਫੀਸ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ, ਪੀਐਮਯੂ ਦੇ ਅਧਿਕਾਰੀਆਂ ਨੇ ਕਿਹਾ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਵਲੋਂ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਰਾਹੀਂ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਕੋਲੋਂ ਵਸੂਲੇ ਜਾ ਰਹੇ 20 ਡਾਲਰ ਯਾਤਰਾ ਖ਼ਰਚ ‘ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਪੀ.ਐੱਮ.ਯੂ. ਅਧਿਕਾਰੀਆਂ ਨੇ ਭਾਰਤੀ ਵਿਦੇਸ਼

Read More
India International

ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ‘ਚ ਬ੍ਰਿਟੇਨ ਸਰਕਾਰ, ਗ੍ਰੈਜੂਏਟ ਵੀਜ਼ਾ ਰੂਟ ਬੰਦ ਕਰਨ ਦੀ ਤਿਆਰੀ

ਬ੍ਰਿਟੇਨ ਦੀ ਸਰਕਾਰ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ।  ਸਰਕਾਰ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ (MAK) ਨੇ ਗ੍ਰੈਜੂਏਟ ਵੀਜ਼ਾ ਰੂਟ ਨੂੰ ਬੰਦ ਕਰਨ ਤਿਆਰ ਕੀਤੀ ਹੈ। ਇਕ ਮੀਡੀਆ ਅਦਾਰੇ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸੁਨਕ ਕੈਬਨਿਟ ਵਿਚ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਦੀਆਂ ਵਿਵਸਥਾਵਾਂ ਮੁਤਾਬਕ ਹਰ ਸਾਲ 91 ਹਜ਼ਾਰ ਭਾਰਤੀ

Read More