200 ਹਾਥੀਆਂ ਨੂੰ ਮਾਰ ਕੇ ਮੀਟ ਜਨਤਾ ਵਿੱਚ ਵੰਡਿਆ ਜਾਵੇਗਾ! ਭੁੱਖਮਰੀ ਦੀ ਹਾਲਤ ‘ਚ ਲਿਆ ਫੈਸਲਾ!
- by Manpreet Singh
- September 18, 2024
- 0 Comments
ਬਿਉਰੋ ਰਿਪੋਰਟ -ਜ਼ਿੰਮਬਾਬਵੇ (zimbabwe) ਵਿੱਚ ਭੁੱਖਮਰੀ (POWERTY) ਨਾਲ ਨਿਪਟਨ ਦੇ ਲਈ ਸਰਕਾਰ ਨੇ ਹਾਥੀਆਂ ਨੂੰ ਮਾਰਨ (ELEPHANT KILLING) ਦੇ ਆਦੇਸ਼ ਕਰ ਦਿੱਤੇ ਹਨ। ਜ਼ਿੰਮਬਾਬਵੇ ਦੇ 4 ਜ਼ਿਲ੍ਹਿਆਂ ਵਿੱਚ 200 ਹਾਥੀਆਂ ਨੂੰ ਮਾਰ ਕੇ ਉਨ੍ਹਾਂ ਦਾ ਮੀਟ ਵੱਖ-ਵੱਖ ਕਬੀਲਿਆਂ ਵਿੱਚ ਵੰਡਿਆ ਜਾਵੇਗਾ। ਜ਼ਿੰਮਬਾਬਵੇ ਪਾਰਕ ਐਂਡ ਵਾਇਲਡ ਲਾਈਫ ਅਥਾਰਿਟੀ (Zimbabwe Park and wild life authority) ਨੇ ਇਸ
ਭਾਰਤ-ਪਾਕਿ ’ਚ ਪਾਣੀ ਦੀ ਵੰਡ ’ਤੇ ਹੋਏਗੀ ਮੁੜ ਵਿਚਾਰ! ਸਿੰਧੂ ਜਲ ਸੰਧੀ ਦੀ ਸਮੀਖਿਆ ਲਈ ਭਾਰਤ ਨੇ ਪਾਕਿ ਨੂੰ ਭੇਜਿਆ ਨੋਟਿਸ!
- by Preet Kaur
- September 18, 2024
- 0 Comments
ਬਿਉਰੋ ਰਿਪੋਰਟ: ਭਾਰਤ ਨੇ ਸਿੰਧੂ ਜਲ ਸੰਧੀ ਦੀ ਸਮੀਖਿਆ ਲਈ ਪਾਕਿਸਤਾਨ ਨੂੰ ਰਸਮੀ ਨੋਟਿਸ ਭੇਜਿਆ ਹੈ। ਨਵੀਂ ਦਿੱਲੀ ਦਾ ਕਹਿਣਾ ਹੈ ਕਿ ਹਾਲਾਤਾਂ ਵਿੱਚ ਬੁਨਿਆਦੀ ਅਤੇ ਅਚਾਨਕ ਤਬਦੀਲੀਆਂ ਆਈਆਂ ਹਨ, ਜਿਸ ਕਾਰਨ ਇਸ ਸਮਝੌਤੇ ਦਾ ਮੁੜ ਮੁਲਾਂਕਣ ਜ਼ਰੂਰੀ ਹੋ ਗਿਆ ਹੈ। ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਨੋਟਿਸ ਸਿੰਧੂ ਜਲ ਸਮਝੌਤੇ ਦੀ ਧਾਰਾ
ਅੰਮ੍ਰਿਤਸਰ ਤੋਂ ਸੈਲਾਨੀਆਂ ਦੇ ਸਭ ਤੋਂ ਮਨਪਸੰਦ ਦੇਸ਼ ਲਈ ਹੁਣ ਸਿੱਧੀ ਉਡਾਨ ਸ਼ੁਰੂ ! ਵੀਜ਼ਾ ਪਹੁੰਚਣ ‘ਤੇ ਮਿਲ ਦਾ ਹੈ !
- by Khushwant Singh
- September 18, 2024
- 0 Comments
ਥਾਈ ਲਾਇਨ ਏਅਰ ਅਕਤੂਬਰ ਤੋਂ ਅੰਮ੍ਰਿਤਕਰ ਤੋਂ ਬੈਂਕਾਕ ਲਈ ਸਿੱਧੀ ਉਡਾਨ ਸ਼ੁਰੂ ਕਰੇਗਾ
ਕੈਨੇਡਾ ਦੇ PM ਟਰੂਡੋ ਦੀ ਆਪਣੇ ਗੜ੍ਹ ’ਚ ਇੱਕ ਹੋਰ ਹਾਰ! ਅਸਤੀਫ਼ੇ ਦਾ ਵਧਿਆ ਦਬਾਅ
- by Preet Kaur
- September 18, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (CANADA PM JUSTIN TRUDEAU) ਦੇ ਸਿਆਸਤ ਵਿੱਚ ਦਿਨ ਬੁਰੇ ਚੱਲ ਰਹੇ ਹਨ। NDP ਦੇ ਜਗਮੀਤ ਸਿੰਘ (JAGMEET SINGH ) ਵੱਲੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਇੱਕ-ਇੱਕ MP ਸਰਕਾਰ ਲਈ ਜ਼ਰੂਰੀ ਹੈ। ਅਜਿਹੇ ਵਿੱਚ ਖ਼ਬਰ ਆਈ ਹੈ ਕਿ ਟਰੂਡੋ ਦੀ ਲਿਬਰਲ ਪਾਰਟੀ (LIBERAL PARTY 10 ਸਾਲ ਪੁਰਾਣੇ
VIDEO-18 ਸਤੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 18, 2024
- 0 Comments
ਪ੍ਰਦਰਸ਼ਨਕਾਰੀਆਂ ਵੱਲੋਂ ਭ੍ਰਿਸ਼ਟ ਕਹਿਣ ‘ਤੇ ਭੜਕੇ ਐਨਡੀਪੀ ਨੇਤਾ ਜਗਮੀਤ ਸਿੰਘ
- by Gurpreet Singh
- September 18, 2024
- 0 Comments
ਐਨਡੀਪੀ ਨੇਤਾ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਸੰਸਦ ਦੇ ਬਾਹਰ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕੀਤਾ ਜਦੋਂ ਕਿਸੇ ਨੇ ਉਸ ‘ਤੇ “ਭ੍ਰਿਸ਼ਟ ਬਦਮਾਸ਼” ਹੋਣ ਦਾ ਦੋਸ਼ ਲਗਾਇਆ। ਦਰਅਸਲ ਵਿੱਚ ਐਨਡੀਪੀ ਨੇਤਾ ਇੱਕ ਮੁਲਾਜ਼ਮ ਨਾਲ ਸੰਸਦ ਦੇ ਪੱਛਮੀ ਬਲਾਕ ਵੱਲ ਜਾ ਰਹੇ ਸਨ। ਇਸ ਦੌਰਾਨ ਦੋ ਸਖ਼ਸ਼ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲ ਰਹੇ ਸਨ ਅਤੇ ਮੋਬਾਈਲ ਰਾਹੀਂ ਰਿਕਾਰਡਿੰਗ ਕਰ
ਕੈਨੇਡਾ ਵਿੱਚ 22 ਸਾਲਾ ਲੜਕੀ ਦੀ ਮੌਤ, ਚਾਰ ਸਾਲ ਪਹਿਲਾਂ ਗਈ ਸੀ ਵਿਦੇਸ਼
- by Gurpreet Singh
- September 18, 2024
- 0 Comments
ਸੰਗਰੂਰ : ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹਾ ਇਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਸੰਗਰੂਰ ਦੀ ਰਹਿਣ ਵਾਲੀ
ਆਸਟਰੇਲੀਆ ਸਰਕਾਰ ਨੇ ਭਾਰਤੀਆਂ ਲਈ ਸ਼ੁਰੂ ਕੀਤਾ ‘ਵਰਕ ਐਂਡ ਹੋਲੀਡੇ ਵੀਜ਼ਾ’
- by Gurpreet Singh
- September 18, 2024
- 0 Comments
ਯੂਰਪੀ ਦੇਸ਼ਾਂ ਦੇ ਵਸਨੀਕਾਂ ਵਾਂਗ ਹੁਣ ਭਾਰਤੀਆਂ ਨੂੰ ਵੀ ਛੁੱਟੀਆਂ ਦੌਰਾਨ ਆਸਟ੍ਰੇਲੀਆ ‘ਚ ਕੰਮ ਕਰਨ ਦਾ ਵੀਜ਼ਾ ਮਿਲੇਗਾ। ਆਸਟ੍ਰੇਲੀਅਨ ਗ੍ਰਹਿ ਮੰਤਰਾਲੇ ਨੇ ਵੀਜ਼ਾ ਨਿਯਮਾਂ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਭਾਰਤ ਨੂੰ ਸਬਕਲਾਸ 462 (ਕੰਮ ਅਤੇ ਛੁੱਟੀ) ਵੀਜ਼ਾ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ। ਤਬਦੀਲੀ ਦਾ ਉਦੇਸ਼ ਆਸਟ੍ਰੇਲੀਆ ਵਿੱਚ ਨੌਜਵਾਨ ਭਾਰਤੀਆਂ ਲਈ
ਲਾਈਵ ਟੀਵੀ ਬਹਿਸ ‘ਚ ਵਿਰੋਧੀ ਧਿਰ ਦੇ ਨੇਤਾ ‘ਤੇ ਕੁਰਸੀ ਨਾਲ ਕੀਤਾ ਹਮਲਾ
- by Gurpreet Singh
- September 18, 2024
- 0 Comments
ਬ੍ਰਾਜ਼ੀਲ ਦੇ ਸਾਓ ਪਾਓਲੋ ‘ਚ ਮੇਅਰ ਦੇ ਅਹੁਦੇ ਲਈ ਲਾਈਵ ਬਹਿਸ ਦੌਰਾਨ ਇਕ ਉਮੀਦਵਾਰ ਨੇ ਆਪਣੇ ਵਿਰੋਧੀ ‘ਤੇ ਕੁਰਸੀ ਨਾਲ ਹਮਲਾ ਕਰ ਦਿੱਤਾ। ਜ਼ਖਮੀ ਉਮੀਦਵਾਰ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੀਐਨਐਨ ਮੁਤਾਬਕ ਇਹ ਬਹਿਸ ਖੱਬੇਪੱਖੀ ਉਮੀਦਵਾਰ ਜੋਸ ਲੁਈਸ ਡੇਟੇਨਾ ਅਤੇ ਸੱਜੇ ਪੱਖੀ ਆਗੂ ਪਾਬਲੋ ਮਾਰਸੇਲ
