ਯੂਟਿਊਬ ਤੇ ਨੈੱਟਫਲਿਕਸ ਨੂੰ ਟੱਕਰ ਦੇਣ ਲਈ ‘ਮਸਕ’ ਨੇ ਤਿਆਰ ਕੀਤੀ ‘ਮਸਤ’ ਪਲਾਨ ! ਜਲਦ ਹੋਵੇਗਾ ਲਾਂਚ
ਐਲੋਨ ਮਸਕ ਦੇ ਤਾਜ਼ਾ ਐਲਾਨ ਮੁਤਾਬਿਕ X 'ਤੇ ਲੰਬੇ ਵੀਡੀਓ ਜਲਦੀ ਹੀ ਸਮਾਰਟ ਟੀਵੀ 'ਤੇ ਵੇਖੇ ਜਾਣਗੇ ।
ਐਲੋਨ ਮਸਕ ਦੇ ਤਾਜ਼ਾ ਐਲਾਨ ਮੁਤਾਬਿਕ X 'ਤੇ ਲੰਬੇ ਵੀਡੀਓ ਜਲਦੀ ਹੀ ਸਮਾਰਟ ਟੀਵੀ 'ਤੇ ਵੇਖੇ ਜਾਣਗੇ ।
CBC ਨਿਊਜ਼ ਨੇ 2 ਗਵਾਹਾਂ ਨਾਲ ਵੀ ਗੱਲ ਕੀਤੀ ਹੈ ਜਿੰਨਾਂ ਨੇ ਦੱਸਿਆ ਘਟਨਾ ਦੇ ਸਮੇਂ ਉਹ ਨਜ਼ਦੀਕ ਦੇ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸੀ
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌਤਾਂ ਦੇ ਸਿਲਸਿਲੇ ਵੱਧਦੇ ਹੀ ਜਾ ਰਹੇ ਹਨ। ਅਜਿਹਾ ਹੀ ਕ ਮਾਮਲੇ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੈਨੇਡਾ ਤੋਂ ਮਾਪਿਆਂ ਨਾਲ 5 ਸਾਲ ਬਾਅਦ ਭਾਰਤ ਆ ਰਹੇੇ ਕੈਨੇਡੀਅਨ ਸਿਟੀਜ਼ਨ ਇਕਲੌਤੇ ਪੁੱਤ ਦੀ ਜਹਾਜ਼ ਵਿਚ ਤਬੀਅਤ ਵਿਗੜਨ ਕਾਰਨ ਮੌਤ ਹੋ ਗਈ। ਕੈਨੇਡਾ ਤੋਂ ਏਅਰ ਇੰਡੀਆ ਦੇ ਜਹਾਜ਼ ਨੇ
ਮਾਪਿਆਂ ਦੇ ਨਾਲ ਭਾਰਤ ਆ ਰਿਹਾ ਸੀ ਸੁਪਿੰਦਰ ਸਿੰਘ ਗਰੇਵਾਲ
ਬਿਉਰੋ ਰਿਪੋਰਟ : ਹੁਸ਼ਿਆਰੁਪਰ ਦੇ ਹਲਕਾ ਦਸੂਹਾ ਦੇ ਇੱਕ ਪਿੰਡ ਵਿੱਚ 2 ਨੌਜਵਾਨਾਂ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ । ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਟਕੇਯਾਨਾ ਦੇ 23 ਸਾਲ ਦੇ ਸੁਖਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ । ਦੋਵੇ 2 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਅਮਰੀਕਾ ਗਏ ਸਨ। ਦੋਵੇ
ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਇਟਲੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਮਹਿਲ ਖੁਰਦ ਦੇ 37 ਸਾਲਾ ਨੌਜਵਾਨ ਸਵਰਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ 7 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਇਟਲੀ ਜਾਣ ਤੋਂ ਬਾਅਦ ਉਹ ਇੱਕ ਵਾਰ ਵੀ ਪਿੰਡ ਨਹੀਂ
ਕੈਨੇਡਾ ਦੇ ਓਨਟਾਰੀਓ ਵਿਖੇ ਇਕ ਜਹਾਜ਼ ਹਾਦਸੇ ਵਿਚ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਵਿਕਟਰ ਡੌਟਸੇਂਕੋ, ਉਸਦੀ ਪਤਨੀ, ਰਿੰਮਾ ਅਤੇ ਉਹਨਾਂ ਦੇ ਤਿੰਨ ਬੱਚੇ ਛੁੱਟੀਆਂ ਮਨਾਉਣ ਲਈ ਫਲੋਰੀਡਾ ਜਾ ਰਹੇ ਸਨ, ਜਦੋਂ ਉਹਨਾਂ ਦਾ ਛੋਟਾ ਹਵਾਈ ਜਹਾਜ਼ ਅਚਾਨਕ ਕਰੈਸ਼ ਹੋ ਗਿਆ, ਜਿਸ ਨਾਲ ਸਾਰੇ ਯਾਤਰੀ ਮਾਰੇ ਗਏ। ਹਾਦਸੇ ਵਿਚ ਮਾਰਿਆ ਗਿਆ ਪਰਿਵਾਰ ਕਿੰਗ
ਕੈਨੇਡਾ ਦੀ ਰਾਜਧਾਨੀ ਓਟਾਵਾ ‘ਚ ਚਾਕੂ ਮਾਰਨ ਦੀ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ। ਓਟਵਾ ਦੇ ਘਰ ’ਚ ਰਹਿ ਰਹੇ 19 ਸਾਲਾ ਸ੍ਰੀਲੰਕਾਈ ਵਿਦਿਆਰਥੀ ਨੂੰ ਢਾਈ ਮਹੀਨੇ ਦੀ ਬੱਚੀ ਸਮੇਤ ਘਰ ’ਚ ਰਹਿ ਰਹੇ ਛੇ ਵਿਅਕਤੀਆਂ ਦੀ ਚਾਕੂ ਨਾਲ ਹੱਤਿਆਵਾਂ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਫੈਬਰੀਸੀਓ ਡੀ-ਜ਼ੋਏਸਾ ਵਜੋਂ