India International Punjab

ਅਮਰੀਕਾ ‘ਚ ਦੋ ਸਿੱ ਖਾਂ ‘ਤੇ ਹੋਏ ਹ ਮਲੇ ਦੀ ਐਸਜੀਪੀਸੀ ਦੇ ਪ੍ਰਧਾਨ ਨੇ ਕੀਤੀ ਨਿੰਦਾ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ’ਚ ਦੋ ਸਿੱਖ ਵਿਅਕਤੀਆਂ ’ਤੇ ਹੋਏ ਹ ਮਲੇ ’ਤੇ ਗਹਿਰੀ ਚਿੰ ਤਾ ਦਾ ਪ੍ਰਗਟਾਵਾ ਕਰਦਿਆਂ ਇਸ ਘਟ ਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਰਿਚਮੰਡ ਹਿਲ ਨਿਊਯਾਰਕ ਵਿਖੇ ਸਿੱਖ

Read More
International

ਰੂ ਸੀ ਹ ਮਲੇ ਦੌਰਾਨ ਮਾ ਰੇ ਗਏ 20 ਪੱਤਰਕਾਰ : ਯੂਕਰੇਨ

‘ਦ ਖ਼ਾਲਸ ਬਿਊਰੋ : ਯੂਕ ਰੇਨ ਅਤੇ ਰੂ ਸ ਦੇ ਵਿਚਾਲੇ ਜੰ ਗ ਲਗਾਤਾਰ ਜਾਰੀ ਹੈ। ਇਸੇ ਦੌਰਾਨ ਯੂਕਰੇਨ ਦੀ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟਸ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਰਿਪੋਰਟ ਦਿੱਤੀ ਹੈ ਕਿ 24 ਫਰਵਰੀ ਨੂੰ ਸ਼ੁਰੂ ਹੋਏ ਰੂ ਸੀ ਹ ਮਲੇ ‘ਚ ਹੁਣ ਤੱਕ ਯੂਕਰੇਨ ਵਿੱਚ ਘੱਟੋ-ਘੱਟ 20 ਪੱਤਰਕਾਰ ਮਾ ਰੇ ਗਏ ਹਨ। ਚੈਨਲ

Read More
International Punjab

ਨਹੀਂ ਰੁੱਕ ਰਹੇ ਅਮਰੀਕਾ ਵਿੱਚ ਸਿੱਖਾਂ ਤੇ ਨਸ ਲੀ ਹ ਮਲੇ ,10 ਦਿਨਾਂ ਦੇ ‘ਚ ਇਲਾਕੇ ‘ਚ ਵਾਪਰੀ ਦੁੂਜੀ ਘਟਨਾ

‘ਦ ਖਾਲਸ ਬਿਉਰੋ:ਅਮਰੀਕਾ ਵਸਦਾ ਸਿੱਖ ਭਾਈਚਾਰਾ ਇੱਕ ਵਾਰ ਫ਼ਿਰ ਦੁੱਖੀ ਹੋਇਆ ਹੈ ਕਿਉਂਕਿ ਦੋ ਸਿੱਖ ਵਿਅਕਤੀਆਂ ਉੱਤੇ ਫ਼ੇਰ ਹ ਮਲਾ ਹੋਇਆ ਹੈ ।10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਰਿਚਮੰਡ ਹਿਲਜ਼, ਕੁਈਨਜ਼ ਇਲਾਕੇ ਵਿੱਚ ਹੋਇਆ ਇਹ ਦੂਜਾ ਹ ਮਲਾ ਹੈ ,ਜਿਸ ਵਿੱਚ ਸਿੱਖ ਨਿਸ਼ਾਨਾ ਬਣੇ ਹਨ । ਇਸੇ ਜਗਾ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ

Read More
International

ਇਮਰਾਨ ਖਾਨ ਨੇ ਆਪਣੇ ਸਮਰਥਕਾਂ ਦਾ ਕੀਤਾ ਧੰਨਵਾਦ

‘ਦ ਖ਼ਾਲਸ ਬਿਊਰੋ : ਇਮਰਾਨ ਖ਼ਾਨ ਨੇ ਪਾਕਿਸਤਾਨ (ਇਸਲਾਮਾਬਾਦ) ਵਿੱਚ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਖਿ ਲਾਫ਼ ਪੂਰੇ ਪਾਕਿਸਤਾਨ ਵਿੱਚ ਕੀਤੇ ਜਾ ਰਹੇ ਪ੍ਰਦਰ ਸ਼ਨਾਂ ਲਈ ਆਪਣੇ ਹਮਾਇਤੀਆਂ ਦਾ ਧੰਨਵਾਦ ਕੀਤਾ ਹੈ। ਖ਼ਾਨ ਦੇ ਸੱਦੇ ਉੱਤੇ ਐਤਵਾਰ ਨੂੰ ਰਾਤ 9 ਵਜੇ ਤੋਂ ਬਾਅਦ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਵਿੱਚ ਰੋ ਸ ਮੁਜ਼ਾ ਹਰੇ

Read More
International

ਇਮਰਾਨ ਖਾਨ ਦੇ ਸਮਰਥਕ ਆਏ ਸੜਕਾਂ ‘ਤੇ

‘ਦ ਖ਼ਾਲਸ ਬਿਊਰੋ : ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਵੱਲੋਂ ਪੂਰੇ ਪਾਕਿਸਤਾਨ ‘ਚ ਰੈਲੀਆਂ ਕੀਤੀਆਂ ਜਾਰਹੀਆਂ ਹਨ। ਕਰਾਚੀ ਅਤੇ ਲਾਹੌਰ ਵਿਚ ਹਜ਼ਾਰਾਂ ਸਮਰਥਕ ਇਕੱਠੇ ਹੋਏ, ਰਾਤ ​​ਦੇ ਹਨੇਰੇ ਵਿਚ ਝੰਡੇ ਅਤੇ ਮਸ਼ਾਲਾਂ ਦਿਖਾਉਂਦੇ ਹੋਏ ਅਤੇ ਇਮਰਾਨ ਖਾਨ ਦੇ ਸਮਰਥਨ ਨੇ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਐਤਵਾਰ

Read More
International

ਯੁੱ ਧ ਕਾਰਨ ਯੂਕਰੇਨ ਦੀ ਅਰਥਵਿਵਸਥਾ ਰਹਿ ਜਾਵੇਗੀ ਅੱਧੀ : ਵਿਸ਼ਵ ਬੈਂਕ

‘ਦ ਖ਼ਾਲਸ ਬਿਊਰੋ : ਵਿਸ਼ਵ ਬੈਂਕ ਨੇ ਅੰਦਾਜ਼ਾ ਲਗਾਇਆ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ਼ ਰਹੇ ਯੁੱ ਧ ਦੇ ਨਤੀਜੇ ਵਜੋਂ ਇਸ ਸਾਲ ਯੂਕਰੇਨ ਦੀ ਆਰਥਿਕਤਾ 45 ਪ੍ਰਤੀਸ਼ਤ ਤੱਕ ਗਿਰ ਜਾਵੇਗੀ। ਵਿਸ਼ਵ ਬੈਂਕ ਨੇ ਇਹ ਵੀ ਕਿਹਾ ਹੈ ਕਿ ਯੂਕਰੇਨ ਦੀ ਅਰਥਵਿਵਸਥਾ ‘ਤੇ ਇਸ ਯੁੱ ਧ ਦਾ ਨਕਾਰਾਤਮਕ ਪ੍ਰਭਾਵ ਕੋਰੋਨਾ ਮਹਾਮਾਰੀ ਦੌਰਾਨ ਪੂਰਬੀ ਯੂਰਪ

Read More
International

ਆਪਣੀਆਂ ਗਲਤੀਆਂ ਮੰਨਣ ਤੋਂ ਡਰ ਰਿਹਾ ਹੈ ਰੂਸ : ਜ਼ੇਲੇਂਸਕੀ

‘ਦ ਖ਼ਾਲਸ ਬਿਊਰੋ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੇਰ ਰਾਤ ਫੇਸਬੁੱਕ ਰਾਹੀਂ ਦੇਸ਼ ਦੇ ਲੋਕਾਂ ਨੂੰ ਕਿਹਾ ਕਿ ਉਹ ਪੂਰਬੀ ਹਿੱਸੇ ਵਿੱਚ ਰੂਸ ਦੀ ਵੱਡੀ ਮੁਹਿੰਮ ਲਈ ਤਿਆਰ ਰਹਿਣ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਰੂ ਸੀ ਫੌਜਾਂ ‘ਤੇ ਤਸ਼ੱ ਦਦ ਕਰਨ ਅਤੇ ਕਾਇ ਰਤਾ ਦਾ ਵੀ ਇਲ ਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਉਹ

Read More
India International Punjab

ਕੈਨੇਡਾ ‘ਚ ਕੀਰਤਨ ਕਰਨ ਗਏ ਸ਼੍ਰੋਮਣੀ ਕਮੇਟੀ ਦੇ ਤਿੰਨ ਰਾਗੀ ਲਾਪਤਾ

‘ਦ ਖ਼ਾਲਸ ਬਿਊਰੋ : ਕੈਨੇਡਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਕੀਰਤਨ ਕਰਨ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਮੁਲਾਜ਼ਮ ਕੈਨੇਡਾ ਪੁੱਜਣ ਦੇ ਕੁਝ ਸਮੇਂ ਬਾਅਦ ਹੀ ਸਮਾਨ ਸਮੇਤ ਲਾਪਤਾ ਹੋ ਗਏ ਜਿਸ ਮਗਰੋਂ ਸਥਾਨਕ ਗੁਰਦੁਆਰਾ ਕਮੇਟੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।ਇਹਨਾਂ ਤਿੰਨਾਂ ਨੂੰ ਸਿੱਖ ਸਪਿਰਚੁਅਲ ਸੈਂਟਰ ਨਾਂ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ

Read More
International

ਯੂਕਰੇਨ ਯੁੱਧ ਲਈ ਸੇਵਾਮੁਕਤ ਸੈਨਿਕਾਂ ਦੀ ਭਰਤੀ ਕਰਨਾ ਚਾਹੁੰਦਾ ਹੈ ਰੂਸ : ਬ੍ਰਿਟੇਨ

‘ਦ ਖ਼ਾਲਸ ਬਿਊਰੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਕੀਵ ਦੌਰੇ ਤੋਂ ਬਾਅਦ ਹੁਣ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਜੰਗ ‘ਚ ਵੱਡੀ ਗਿਣਤੀ ‘ਚ ਫੌਜੀਆਂ ਨੂੰ ਗੁਆਉਣ ਵਾਲਾ ਰੂਸ ਹੁਣ ਸੇਵਾਮੁਕਤ ਫੌਜੀਆਂ ਨੂੰ ਫੌਜ ‘ਚ ਵਾਪਸ ਲਿਆਉਣਾ ਚਾਹੁੰਦਾ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸ 2012

Read More
International

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਮਈ ‘ਚ ਚੋਣਾਂ ਦਾ ਐਲਾਨ

‘ਦ ਖ਼ਾਲਸ ਬਿਊਰੋ : ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਮਈ ਵਿਚ ਚੋਣਾਂ ਕਰਵਾਉਣ ਦਾ ਸੱਦਾ ਦਿੱਤਾ ਹੈ। ਇਹ ਚੋਣ ਚੀਨ ਦੀ ਆਰਥਿਕ ਤਾਕਤ, ਜਲਵਾਯੂ ਤਬਦੀਲੀ ਅਤੇ ਕੋਵਿਡ-19 ਮਹਾਮਾਰੀ ਸਮੇਤ ਕਈ ਹੋਰ ਮੁੱਦਿਆਂ ‘ਤੇ ਲੜੀ ਜਾਵੇਗੀ। ਮੌਰੀਸਨ ਨੇ ਅੱਜ ਗਵਰਨਰ-ਜਨਰਲ ਡੇਵਿਡ ਹਰਲੇ, ਆਸਟਰੇਲੀਆ ਦੀ ਰਾਜ ਦੀ ਮੁਖੀ ਮਹਾਰਾਣੀ ਐਲਿਜ਼ਾਬੈਥ-II ਦੇ ਪ੍ਰਤੀਨਿਧੀ ਨੂੰ ਚੋਣ ਦੀ

Read More