ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਰਿਜ਼ਰਵੇਸ਼ਨ ਦਾ ਫੈਸਲਾ ਵਾਪਸ ਲਿਆ! ਸਿਰਫ 7 ਫੀਸਦੀ ਹੀ ਰਹੇਗਾ ਰਾਖਵਾਂਕਰਨ
- by Gurpreet Kaur
- July 21, 2024
- 0 Comments
ਬਿਉਰੋ ਰਿਪੋਰਟ: ਰਾਖਵੇਂਕਰਨ ਦੀ ਅੱਗ ਵਿੱਚ ਸੜ ਰਹੇ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਨੌਕਰੀਆਂ ਵਿੱਚ ਰਾਖਵਾਂਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ। ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਐਤਵਾਰ ਨੂੰ ਇਹ ਫੈਸਲਾ ਲਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਕਾਰਨ ਦੇਸ਼ ਭਰ ਵਿੱਚ ਅਸ਼ਾਂਤੀ ਫੈਲ ਗਈ ਹੈ। ਕਈ ਲੋਕਾਂ ਦੀ ਜਾਨ
ਅਮਰੀਕਾ ‘ਚ ਕਤਲ ਦੀ ਦੋਸ਼ੀ ਔਰਤ 43 ਸਾਲ ਬਾਅਦ ਹੋਈ ਬਰੀ
- by Manpreet Singh
- July 21, 2024
- 0 Comments
ਅਮਰੀਕਾ (America) ਦੀ ਇੱਕ ਅਦਾਲਤ ਨੇ 43 ਸਾਲਾਂ ਬਾਅਦ ਇੱਕ ਔਰਤ ਨੂੰ ਕਤਲ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਨਿਊਜ਼ ਏਜੰਸੀ ਏਪੀ ਮੁਤਾਬਕ ਔਰਤ ਦਾ ਨਾਂ ਸੈਂਡਰਾ ਹੋਮ ਹੈ। ਹੇਮੇ 64 ਨੂੰ 1980 ਵਿੱਚ ਮਿਸੂਰੀ ਲਾਇਬ੍ਰੇਰੀ ਵਰਕਰ ਪੈਟਰੀਸ਼ੀਆ ਜੇਸਕੇ ਦੀ ਚਾਕੂ ਮਾਰ ਕੇ ਮੌਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹੋਮ ਦੇ ਵਕੀਲ
ਬੰਗਲਾਦੇਸ਼ ਦੇ ਹਾਲਾਤ ਬਦ ਤੋਂ ਬਦਤਰ! ਰਾਖਵਾਂਕਰਨ ‘ਚ ਸੁਧਾਰ ਦੀ ਮੰਗ, ਦੇਖਦਿਆਂ ਹੀ ਗੋਲੀ ਮਾਰਨ ਦਾ ਹੁਕਮ
- by Manpreet Singh
- July 21, 2024
- 0 Comments
ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦੀ ਸੁਧਾਰ ਨੂੰ ਮੰਗ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਹਾਲਾਤ ਲਗਾਤਾਰ ਬੱਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਬੰਗਲਾਦੇਸ਼ ਵਿੱਚ ਲਗਾਤਾਰ ਹਿੰਸਾ ਹੋ ਰਹੀ ਹੈ, ਜਿਸ ਨੂੰ ਦੇਖਦਿਆਂ ਹੋਇਆ ਦੇਸ਼ ਵਿੱਚ ਕਰਫਿਊ ਲਗਾਇਆ ਹੋਇਆ ਹੈ। ਇਸ ਵਿੱਚ ਹੁਣ ਤੱਕ
ਇਜ਼ਰਾਈਲ ਨੇ ਯਮਨ ’ਤੇ ਕੀਤਾ ਹਵਾਈ ਹਮਲਾ, ਤੇਲ ਅਵੀਵ ’ਤੇ ਡਰੋਨ ਹਮਲੇ ਦਾ ਦਿੱਤਾ ਜਵਾਬ
- by Gurpreet Kaur
- July 21, 2024
- 0 Comments
ਬਿਉਰੋ ਰਿਪੋਰਟ: ਇਜ਼ਰਾਈਲ ਨੇ ਤੇਲ ਅਵੀਵ ਵਿੱਚ ਡਰੋਨ ਹਮਲੇ ਦਾ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 20 ਜੁਲਾਈ ਨੂੰ, ਯਮਨ ਨੇ ਪੱਛਮੀ ਯਮਨ ਵਿੱਚ ਹੋਤੀ ਵਿਦਰੋਹੀ ਸਮੂਹ ਦੇ ਕਈ ਟਿਕਾਣਿਆਂ ਉੱਤੇ ਭਾਰੀ ਬੰਬਾਰੀ ਕੀਤੀ। ਇਜ਼ਰਾਇਲੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਪੂਰੇ ਮੱਧ ਪੂਰਬ ਵਿੱਚ ਇਜ਼ਰਾਈਲ-ਫਲਸਤੀਨ ਸੰਘਰਸ਼ ਦੇ ਫੈਲਣ ਦੀ ਸੰਭਾਵਨਾ ਤੇਜ਼ੀ ਨਾਲ ਵਧ ਰਹੀ
CEO ਨੇ ਮਹਿਲਾ ਯਾਤਰੀ ਨੂੰ ਜਹਾਜ ‘ਚ ਪੋਰਨ ਫਿਲਮ ਵਿਖਾਈ ! ਫਿਰ ਮਾੜੀ ਹਰਕਤਾਂ ਕੀਤੀ ! ਫਲਾਈਟ ਤੋਂ ਉਤਰ ਦੇ ਹੀ ਸ਼ਾਮਤ
- by Khushwant Singh
- July 20, 2024
- 0 Comments
28 ਸਾਲ ਦੀ ਅਨਨਿਆ ਨਾਂ ਦੀ ਇੱਕ ਮਹਿਲਾ ਏਤਿਹਾਦ ਏਅਰਵੇਜ਼ ਦੀ ਫਲਾਈਟ ਤੋਂ ਕੋਲਕਾਤਾ ਤੋਂ ਆਬੂਧਾਬੀ ਜਾ ਰਹੀ ਸੀ
ਹਫ਼ਤੇ ਪਹਿਲਾ ਕੈਨੇਡਾ ਗਏ ਨੌਜਵਾਨ ਦੀ ਮੌਤ ! 2 ਧੀਆਂ ਦੇ ਪਿਤਾ ਦੀ ਅਚਾਨਕ ਮੌਤ ਦਾ ਕਾਰਨ ਹਿੱਲਾ ਦੇਣ ਵਾਲਾ !
- by Khushwant Singh
- July 20, 2024
- 0 Comments
ਪਿੰਡ ਮੰਡੇਰ ਦਾ 33 ਸਾਲ ਦਾ ਵਰਿੰਦਰ ਪਿਛਲੇ ਹਫਤੇ ਹੀ ਕੈਨੇਡਾ ਵਿੱਚ ਚੰਗੇ ਭਵਿੱਖ ਦੇ ਲਈ ਰਵਾਨਾ ਹੋਇਆ ਸੀ
ਸਿੱਖਾਂ ਦੇ ਇਸ ਤਖਤ ਦਾ ਮਾਡਲ ਆਸਟ੍ਰੇਲੀਆ ‘ਚ ਹੋਵੇਗਾ ਪ੍ਰਦਰਸ਼ਿਤ
- by Manpreet Singh
- July 20, 2024
- 0 Comments
1984 ਦੇ ਬਲੂ ਸਟਾਰ ਅਪਰੇਸ਼ਨ (Operation Blue Star 1984) ਵਿੱਚ ਨੁਕਸਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ (Akal Taktah Sahib) ਦਾ ਮਾਡਲ ਜਲਦੀ ਹੀ ਆਸਟ੍ਰੇਲੀਆ ਦੇ ਇੱਕ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਜੂਨ ਵਿੱਚ ਆਸਟ੍ਰੇਲੀਆ ਸਰਕਾਰ ਨੇ ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਅਜਿਹਾ ਮਾਡਲ ਤਿਆਰ ਕਰਨ ਲਈ ਕਿਹਾ ਸੀ। ਗੁਰਪ੍ਰੀਤ ਸਿੰਘ ਦਾ
ਟਰੰਪ ਲਈ ਅਰਦਾਸ ਕਰਨ ਵਾਲੀ ਹਰਮੀਤ ਕੌਰ ਨੂੰ ਆਪਣੀ ਹੀ ਪਾਰਟੀ ਨੇ ਕੀਤਾ ਟ੍ਰੋਲ! ‘ਧਰਮ ਦੇ ਅਧਾਰ ’ਤੇ ਨਸਲੀ ਟਿੱਪਣੀ ਬਰਦਾਸ਼ਤ ਨਹੀਂ!’
- by Gurpreet Kaur
- July 20, 2024
- 0 Comments
ਬਿਉਰੋ ਰਿਪੋਰਟ – ਚੋਣ ਪ੍ਰਚਾਰ ਦੇ ਦੌਰਾਨ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟਰੰਪ ’ਤੇ ਹਮਲੇ ਤੋਂ ਬਾਅਦ ਪਾਰਟੀ ਦੀ ਮੈਂਬਰ ਹਰਮੀਤ ਕੌਰ ਢਿੱਲੋਂ ਦੇ ਵੱਲੋਂ ਉਨ੍ਹਾਂ ਦੀ ਸਲਾਮਤੀ ਲਈ ਸਿੱਖ ਮਰਿਆਦਾ ਮੁਤਾਬਿਕ ਅਰਦਾਸ ਕੀਤੀ ਗਈ ਸੀ। ਇਸ ਅਰਦਾਸ ਪਾਰਟੀ ਦੇ ਇੱਕ ਪ੍ਰੋਗਰਾਮ ਵਿੱਚ ਜਨਤਕ ਤੌਰ ’ਤੇ ਕੀਤੀ ਗਈ ਸੀ। ਜਿਸ ਤੋਂ ਬਾਅਦ ਹਰਮੀਤ ਨੂੰ