ਟਰੰਪ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਈਰਾਨੀ ਨਾਗਰਿਕ ’ਤੇ ਦੋਸ਼ ਤੈਅ
- by Gurpreet Singh
- November 9, 2024
- 0 Comments
ਅਮਰੀਕੀ ਸਰਕਾਰ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ‘ਚ ਇਕ ਵਿਅਕਤੀ ‘ਤੇ ਦੋਸ਼ ਆਇਦ ਕੀਤੇ ਹਨ। ਅਮਰੀਕੀ ਸਰਕਾਰ ਦੇ ਅਨੁਸਾਰ, “ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਈਰਾਨ ਵਿੱਚ ਰਚੀ ਗਈ ਸੀ ਅਤੇ ਇਸ ਮਾਮਲੇ ਵਿੱਚ ਇੱਕ ਅਫਗਾਨ ਨਾਗਰਿਕ ਦੇ ਖਿਲਾਫ ਦੋਸ਼ ਆਇਦ ਕੀਤੇ ਗਏ ਹਨ।”
ਪੰਜਾਬ, ਪਾਕਿਸਤਾਨ ‘ਚ ਧੂੰਏਂ ਕਾਰਨ ਵਧਿਆ ਪ੍ਰਦੂਸ਼ਣ, ਸਕੂਲ ਅਤੇ ਕਾਲਜ ਵੀ 17 ਨਵੰਬਰ ਤੱਕ ਬੰਦ ਰਹਿਣਗੇ
- by Gurpreet Singh
- November 9, 2024
- 0 Comments
ਪਾਕਿਸਤਾਨ ਦੇ ਪੰਜਾਬ ਸੂਬੇ ਨੇ ਵੀ ਵਧਦੇ ਹਵਾ ਪ੍ਰਦੂਸ਼ਣ ਕਾਰਨ ਪਾਰਕਾਂ, ਚਿੜੀਆਘਰਾਂ, ਖੇਡ ਦੇ ਮੈਦਾਨਾਂ ਅਤੇ ਅਜਾਇਬ ਘਰਾਂ ਵਰਗੀਆਂ ਜਨਤਕ ਥਾਵਾਂ ‘ਤੇ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ‘ਚ ਧੂੰਏਂ ਦੇ ਵਧਣ ਕਾਰਨ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ‘ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ 17 ਨਵੰਬਰ ਤੱਕ ਸਾਰੇ ਸਕੂਲ ਅਤੇ ਕਾਲਜ
ਕੈਨੇਡਾ ‘ਚ 4000 ਕਰੋੜ ਦੀ ਡਰੱਗ ਸੁਪਰਲੈਬ, ਪੰਜਾਬ ਦਾ ਮਾਸਟਰਮਾਈਂਡ: 10 ਸਾਲ ਪਹਿਲਾਂ ਪਲੰਬਰ ਵਜੋਂ ਗਿਆ ਕੈਨੇਡਾ
- by Gurpreet Singh
- November 8, 2024
- 0 Comments
ਕੈਨੇਡਾ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਡਰੱਗ ਬਰਾਮਦਗੀ ‘ਚ ਹਾਲ ਹੀ ‘ਚ ਪੰਜਾਬ ਦੇ ਜਲੰਧਰ ਦਾ ਕੁਨੈਕਸ਼ਨ ਸਾਹਮਣੇ ਆਇਆ ਹੈ। ਮਾਮਲੇ ਵਿੱਚ ਗਗਨਪ੍ਰੀਤ ਸਿੰਘ ਰੰਧਾਵਾ ਵਾਸੀ ਅਲਾਵਲਪੁਰ, ਜਲੰਧਰ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ। ਦੱਸ ਦਈਏ ਕਿ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਜਗਦੀਸ਼ ਭੋਲਾ ਅਤੇ ਰਾਜਾ ਕੰਦੋਲਾ ਦੇ ਡਰੱਗ ਮਾਮਲੇ ਵਿੱਚ ਬਰਾਮਦ ਕੀਤੇ
ਕਾਰ ਨਿਰਮਾਤਾ ਕੰਪਨੀ Nissan ਦਾ ਵੱਡਾ ਐਲਾਨ, 9 ਹਜ਼ਾਰ ਲੋਕਾਂ ਦੀ ਜਾਵੇਗੀ ਨੌਕਰੀ
- by Gurpreet Singh
- November 8, 2024
- 0 Comments
ਜਾਪਾਨੀ ਕਾਰ ਨਿਰਮਾਤਾ ਨਿਸਾਨ ਨੇ ਛਾਂਟੀ ਦਾ ਐਲਾਨ ਕੀਤਾ ਹੈ। ਛਾਂਟੀ ਦੇ ਇਸ ਨਵੇਂ ਐਲਾਨ ਦੇ ਤਹਿਤ ਕਰੀਬ 9 ਹਜ਼ਾਰ ਕਰਮਚਾਰੀ ਆਪਣੀ ਨੌਕਰੀ ਗੁਆ ਦੇਣਗੇ। ਕੰਪਨੀ ਮੁਤਾਬਕ ਵਿਸ਼ਵ ਪੱਧਰ ‘ਤੇ ਨਿਰਮਾਣ ਸਮੱਸਿਆਵਾਂ ਅਤੇ ਚੀਨ ਅਤੇ ਅਮਰੀਕਾ ‘ਚ ਵਿਕਰੀ ‘ਚ ਗਿਰਾਵਟ ਕਾਰਨ ਇਹ ਫੈਸਲਾ ਲਿਆ ਗਿਆ ਹੈ। ਜਾਪਾਨੀ ਕਾਰ ਨਿਰਮਾਤਾ ਕੰਪਨੀ ਨੇ ਕਿਹਾ ਹੈ ਕਿ ਉਹ
ਆਸਟਰੇਲੀਆ: ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਲੱਗੇਗੀ ਪਾਬੰਦੀ
- by Gurpreet Singh
- November 8, 2024
- 0 Comments
ਆਸਟ੍ਰੇਲੀਆ ਵਿੱਚ, 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਦੀ ਮਨਾਹੀ ਹੋ ਸਕਦੀ ਹੈ। ਆਸਟ੍ਰੇਲੀਅਨ ਪੀਐਮ ਐਂਥਨੀ ਐਲਬਨੀਜ਼ ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਫੇਸਬੁੱਕ ਅਤੇ ਟਿੱਕਟੌਕ ਵਰਗੇ ਪਲੇਟਫਾਰਮਾਂ ਦੇ ਪ੍ਰਭਾਵ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਆਪਣੀ ਘੋਸ਼ਣਾ ਵਿੱਚ ਕਿਹਾ, ਜੇਕਰ ਰੈਗੂਲੇਟਰਾਂ ਨੂੰ ਨੌਜਵਾਨ ਉਪਭੋਗਤਾਵਾਂ ਦੁਆਰਾ ਨਿਯਮਾਂ
ਐੱਸ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਆਸਟ੍ਰੇਲੀਆਈ ਚੈਨਲ ‘ਤੇ ਪਾਬੰਦੀ, ਭਾਰਤ ਨੇ ਕੈਨੇਡਾ ਦੀਆਂ ਕਾਰਵਾਈਆਂ ‘ਤੇ ਚੁੱਕੇ ਸਵਾਲ
- by Gurpreet Singh
- November 8, 2024
- 0 Comments
ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਹਰ ਦਿਨ ਵਧਦਾ ਜਾ ਰਿਹਾ ਹੈ। ਮੰਦਰਾਂ ‘ਤੇ ਹਮਲੇ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਸਰਕਾਰ ਦੀ ਇਕ ਹੋਰ ਕਾਰਵਾਈ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਰਤ ਨੇ ਇਕ ਵਾਰ ਫਿਰ ਕੈਨੇਡਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਦੇਸ਼ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ‘ਤੇ ਪਖੰਡੀ
ਇਜ਼ਰਾਈਲ ਨੇ ਬੇਰੂਤ ਹਵਾਈ ਅੱਡੇ ’ਤੇ ਸੁੱਟੇ ਬੰਬ! ਦੋ ਦਿਨਾਂ ’ਚ 100 ਮੌਤਾਂ
- by Preet Kaur
- November 7, 2024
- 0 Comments
ਬਿਉਰੋ ਰਿਪੋਰਟ: ਇਜ਼ਰਾਈਲ ਨੇ ਬੁੱਧਵਾਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਬੇਰੂਤ ਅਤੇ ਬੇਕਾ ਘਾਟੀ ਦੇ ਵੱਖ-ਵੱਖ ਹਿੱਸਿਆਂ ’ਚ ਵੀ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 50 ਤੋਂ ਵੱਧ ਜ਼ਖ਼ਮੀ ਹਨ। ਸਮਾਚਾਰ ਏਜੰਸੀ ਪੀ.ਟੀ.ਆਈ ਦੇ
