‘ਭਾਰਤ ਨੇ ਟਰੂਡੋ ਦੇ ਜਹਾਜ ਨੂੰ ਉਤਾਰਨ ਦੇ ਲਈ ਰੱਖੀ ਸੀ ਸ਼ਰਤ!’ ‘ਕੈਪਟਨ ਅਮਰਿੰਦਰ ਦਾ ਵੀ ਵੱਡਾ ਰੋਲ!’ ਕੈਨੇਡੀਅਨ ਮੀਡੀਆ ਦਾ ਵੱਡਾ ਦਾਅਵਾ
ਬਿਉਰੋ ਰਿਪੋਰਟ – ਕੈਨੇਡਾ ਦੀ ਇੱਕ ਅਖ਼ਬਾਰ ਨੇ 6 ਸਾਲ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ‘ਦਿ ਗਲੋਬ ਐਂਡ ਮੇਲ’ ਮੁਤਾਬਿਕ 2018 ਵਿੱਚ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਤਤਕਾਲੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਦੌਰੇ ’ਤੇ ਆ ਰਹੇ ਸਨ ਤਾਂ