VIDEO-28 ਸਤੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 28, 2024
- 0 Comments
ਹਿਜ਼ਬੁੱਲਾ ਮੁਖੀ ਹਸਨ ਨਸਰੱਲਾਹ ਦੀ ਮੌਤ! ਨੇਤਨਯਾਹੂ ਨੇ ਅਮਰੀਕਾ ਤੋਂ ਦਿੱਤਾ ਸੀ ਹਮਲੇ ਦਾ ਸੰਕੇਤ, ਖਮੇਨੇਈ ਨੂੰ ਸੁਰੱਖਿਅਤ ਥਾਂ ਪਹੁੰਚਾਇਆ
- by Preet Kaur
- September 28, 2024
- 0 Comments
ਬਿਉਰੋ ਰਿਪੋਰਟ: ਹਿਜ਼ਬੁੱਲਾ ਮੁਖੀ ਹਸਨ ਨਸਰੱਲਾਹ ਦੀ ਇਜ਼ਰਾਇਲੀ ਹਮਲੇ ’ਚ ਮੌਤ ਹੋ ਗਈ ਹੈ। ਇਜ਼ਰਾਈਲ ਡਿਫੈਂਸ ਫੋਰਸ ਨੇ ਸ਼ਨੀਵਾਰ ਨੂੰ ਇਹ ਦਾਅਵਾ ਕੀਤਾ ਹੈ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਆਈਡੀਐਫ ਨੇ ਕਿਹਾ ਕਿ ਉਨ੍ਹਾਂ ਨੇ 27 ਸਤੰਬਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹਿਜ਼ਬੁੱਲਾ ਦੇ ਹੈੱਡਕੁਆਰਟਰ ’ਤੇ ਬੰਕਰ ਬਸਟਰ ਬੰਬ ਨਾਲ ਹਵਾਈ ਹਮਲਾ ਕੀਤਾ, ਜਿੱਥੇ
ਕੈਨੇਡਾ ’ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜ-ਛਾੜ! ਫਲਸਤੀਨੀ ਨਾਗਰਿਕਾਂ ’ਤੇ ਇਲਜ਼ਾਮ, ਮੂੰਹ ਢੱਕ ਕੇ ਆਏ ਸਨ ਪ੍ਰਦਸ਼ਨਕਾਰੀ
- by Preet Kaur
- September 28, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਦੇ ਬ੍ਰੈਂਪਟਨ ਸ਼ਹਿਰ (Canada Brampton) ਵਿੱਚ ਕੁਝ ਫਲਸਤੀਨੀਆਂ ਨੇ ਮਹਾਰਾਜਾ ਰਣਜੀਤ ਸਿੰਘ (Maharaja Ranjeet Singh) ਦੇ ਬੁੱਤ (Statue) ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁਲਜ਼ਮਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫਲਸਤੀਨੀ ਝੰਡਾ (Philippines Flag) ਤੱਕ ਲਗਾ ਦਿੱਤਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡੀਆ ’ਤੇ
ਪਾਕਿਸਤਾਨੀ ਦੀ ਸੁਪਰ ਹਿੱਟ ਪੰਜਾਬੀ ਫਿਲਮ ‘ਦ ਲੈਜੇਂਡ ਆਫ ਮੌਲ਼ਾ ਜੱਟ’ ਭਾਰਤ ‘ਚ ਨਹੀਂ ਹੋਵੇਗੀ ਰਿਲੀਜ਼ ! 2 ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਲੱਗਣੀ ਸੀ
- by Khushwant Singh
- September 28, 2024
- 0 Comments
2 ਸਾਲ ਪਹਿਲਾਂ 'ਦ ਲੈਜੇਂਡ ਆਫ ਮੌਲ਼ਾ ਜੱਟ' ਪਾਕਿਸਤਾਨ ਵਿੱਚ ਰਿਲੀਜ਼ ਹੋਈ ਸੀ
ਅਮਰੀਕਾ ਵਿੱਚ ਤੂਫ਼ਾਨ ਹੇਲੇਨ ਕਾਰਨ ਘੱਟੋ-ਘੱਟ 43 ਲੋਕਾਂ ਦੀ ਮੌਤ
- by Gurpreet Singh
- September 28, 2024
- 0 Comments
ਦੱਖਣੀ-ਪੂਰਬੀ ਅਮਰੀਕਾ ਵਿੱਚ ਤੂਫ਼ਾਨ ਹੇਲੇਨ ਕਾਰਨ ਘੱਟੋ-ਘੱਟ 43 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਖਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਹੜ੍ਹ ਦੇ ਪਾਣੀ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਕਿਸ਼ਤੀਆਂ, ਹੈਲੀਕਾਪਟਰਾਂ ਅਤੇ ਵੱਡੇ ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਟੈਨੇਸੀ ਹਸਪਤਾਲ ਦੀ ਛੱਤ