ਹੁਣ ਦਿੱਲੀਓਂ ਨਹੀਂ, ਸਿੱਧਾ ਪੰਜਾਬ ਤੋਂ ਜਾਓ ਲੰਡਨ, ਏਅਰ ਇੰਡੀਆ ਦੀ ਉਡਾਣ ਮੁੜ ਤੋਂ ਸ਼ੁਰੂ
ਬਿਊਰੋ ਰਿਪੋਰਟ (30 ਅਕਤੂਬਰ, 2025): ਪੰਜਾਬ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ, ਲਗਭਗ ਪੰਜ ਮਹੀਨਿਆਂ ਬਾਅਦ, ਇੱਕ ਵਾਰ ਮੁੜ ਯੂਕੇ ਦੇ ਲੰਡਨ ਸ਼ਹਿਰ ਨਾਲ ਸਿੱਧੇ ਹਵਾਈ ਸੰਪਰਕ ਰਾਹੀਂ ਜੁੜ ਗਿਆ ਹੈ। ਏਅਰ ਇੰਡੀਆ ਨੇ ਅੰਮ੍ਰਿਤਸਰ ਅਤੇ ਲੰਡਨ ਗੈਟਵਿਕ ਵਿਚਕਾਰ ਆਪਣੀ ਸਿੱਧੀ ਉਡਾਣ 29 ਅਕਤੂਬਰ ਤੋਂ ਮੁੜ ਸ਼ੁਰੂ ਕਰ ਦਿੱਤੀ ਹੈ। 12 ਜੂਨ,
