ਈਰਾਨ, ਅਮਰੀਕਾ ਤੇ ਇਜਰਾਇਲ ਯੁੱਧ ਦੂਸਰੇ ਮਹੀਨੇ ‘ਚ ਸ਼ਾਮਲ, ਈਰਾਨ ‘ਚ ਹਥਿਆਰਾਂ ਦੇ ਡਿਪੂ ‘ਤੇ ਅਮਰੀਕਾ ਦਾ ਹਵਾਈ ਹਮਲਾ
- by Gurpreet Singh
- March 31, 2026
- 0 Comments
ਈਰਾਨ-ਅਮਰੀਕਾ-ਇਜ਼ਰਾਈਲ ਯੁੱਧ ਆਪਣੇ ਦੂਜੇ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਇਸ ਦੌਰਾਨ ਤਿੰਨਾਂ ਧੜਿਆਂ ਵੱਲੋਂ ਇੱਕ ਦੂਜੇ ਉੱਤੇ ਲਗਾਤਾਰ ਹਮਲੇ ਜਾਰੀ ਹਨ ਅਤੇ ਇਨ੍ਹਾਂ ਵਿਚ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਟਰੰਪ ਹੋਰਮੁਜ਼ ਨੂੰ ਖੋਲ੍ਹੇ ਬਿਨਾਂ ਜੰਗ ਖਤਮ ਕਰਨ ਲਈ ਤਿਆਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸਹਿਯੋਗੀਆਂ ਨੂੰ ਦੱਸਿਆ ਹੈ ਕਿ ਉਹ ਈਰਾਨ
ਸਪੇਨ ਦਾ ਅਮਰੀਕਾ ਨੂੰ ਵੱਡਾ ਝਟਕਾ; ਹਵਾਈ ਖੇਤਰ ਤੇ ਮਿਲਟਰੀ ਬੇਸ ਕੀਤੇ ਬੰਦ
- by Preet Kaur
- March 30, 2026
- 0 Comments
ਮੈਡ੍ਰਿਡ (30 ਮਾਰਚ, 2026): ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਸਪੇਨ ਨੇ ਇੱਕ ਵੱਡਾ ਕੂਟਨੀਤਕ ਕਦਮ ਚੁੱਕਦੇ ਹੋਏ ਇਰਾਨ ਵਿਰੁੱਧ ਜੰਗ ਵਿੱਚ ਸ਼ਾਮਲ ਅਮਰੀਕੀ ਫ਼ੌਜੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ (Airspace) ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਪੇਨ ਨੇ ਅਮਰੀਕਾ ਨੂੰ ਆਪਣੇ ਮਿਲਟਰੀ ਬੇਸ ਵਰਤਣ ਦੀ ਇਜਾਜ਼ਤ ਦੇਣ ਤੋਂ ਵੀ ਸਾਫ਼ ਇਨਕਾਰ
ਅਮਰੀਕਾ ’ਚ 80 ਲੱਖ ਲੋਕ ਉੱਤਰੇ ਟਰੰਪ ਦੇ ਵਿਰੋਧ ’ਚ
- by Gurpreet Singh
- March 30, 2026
- 0 Comments
ਸ਼ਨੀਵਾਰ 28 ਮਾਰਚ 2026 ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ “ਨੋ ਕਿੰਗਜ਼ ਰੈਲੀ” ਵਿੱਚ ਲਗਭਗ 8 ਮਿਲੀਅਨ ਲੋਕਾਂ ਨੇ ਹਿੱਸਾ ਲਿਆ। ਇਹ ਵਿਰੋਧ ਪ੍ਰਦਰਸ਼ਨ ਸਾਰੇ 50 ਰਾਜਾਂ ਵਿੱਚ 3,300 ਤੋਂ ਵੱਧ ਥਾਵਾਂ ਉੱਤੇ ਆਯੋਜਿਤ ਕੀਤੇ ਗਏ ਸਨ ਅਤੇ ਇਸ ਨੂੰ ਅਮਰੀਕੀ ਇਤਿਹਾਸ ਵਿੱਚ ਇੱਕ ਦਿਨ ਵਿੱਚ ਹੋਏ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨਾਂ
ਅਮਰੀਕਾ-ਇਜ਼ਰਾਈਲ-ਈਰਾਨ ਜੰਗ ਦਾ 31ਵਾਂ ਦਿਨ, ਜਾਣੋ ਹੁਣ ਤੱਕ ਕੀ ਕੁਝ ਹੋਇਆ
- by Gurpreet Singh
- March 30, 2026
- 0 Comments
ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਦਾ ਅੱਜ 31ਵਾਂ ਦਿਨ ਹੈ। ਇਸ ਮੌਕੇ ਯੂ.ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਨੇ ਏਅਰ ਫੋਰਸ ਵਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੜਾ ਮਹੱਤਵਪੂਰਨ ਦਾਅਵਾ ਕੀਤਾ ਹੈ। ਈਰਾਨ ਨੇ 15 ਮੰਗਾਂ ਵਿੱਚੋਂ ਜ਼ਿਆਦਾਤਰ ਮੰਨੀਆਂ ਉਨ੍ਹਾਂ ਕਿਹਾ ਕਿ ਈਰਾਨ ਨੇ ਯੁੱਧ ਖਤਮ ਕਰਨ ਲਈ ਅਮਰੀਕਾ ਵੱਲੋਂ ਪੇਸ਼ ਕੀਤੀਆਂ 15 ਮੰਗਾਂ
