India

ਇਸ ਨਵੀਂ ਹੈਲਥ ਇੰਸ਼ੋਰੈਂਸ ਪਾਲਿਸੀ ਨਾਲ ਵਿਦੇਸ਼ਾਂ ‘ਚ ਇਲਾਜ ਕਰਵਾ ਸਕਦੇ ਹੋ, ਜਾਣੋ ਕੀ ਹਨ ਹੋਰ ਫਾਇਦੇ

ਬਜਾਜ ਅਲਾਇੰਸ ਨੇ ਆਪਣੀ 'ਗਲੋਬਲ ਹੈਲਥ ਕੇਅਰ' ਪਾਲਿਸੀ ਲਾਂਚ ਕੀਤੀ ਹੈ, ਜੋ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਇਲਾਜ ਦੀ ਲਾਗਤ ਦਾ ਭੁਗਤਾਨ ਕਰਦੀ ਹੈ।

Read More
India Punjab

ਕਾਰ ਦੀ ਲਪੇਟ ‘ਚ ਆਉਣ ਕਾਰਨ ਥ੍ਰੀ ਵ੍ਹੀਲਰ ਚਾਲਕ ਦੀ ਗਈ ਜਾਨ

ਚੰਡੀਗੜ੍ਹ (chandigarh)ਸੈਕਟਰ-34 ਮਾਰਕੀਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਥ੍ਰੀ ਵ੍ਹੀਲਰ ਚਾਲਕ ਦੀ ਮੌਤ ਹੋ ਗਈ

Read More
India

ਸਰਕਾਰੀ ਸਕੂਲੇ ਪੜ੍ਹਦੀ ਧੀ ਦੀ NASA ਲਈ ਹੋਈ ਚੋਣ, ਪਿਤਾ ਚਲਾਉਂਦੇ ਸਾਈਕਲ ਰਿਪੇਅਰ ਦੀ ਦੁਕਾਨ

11ਵੀਂ ਜਮਾਤ ਦੀ ਵਿਦਿਆਰਥਣ ਰੀਤਿਕਾ ਨੂੰ ਸਪੇਸ ਦੇ ਖਲਾਅ ਵਿੱਚ ਬਲੈਕ ਹੋਲ ਤੋਂ ਆਵਾਜ਼ ਦੀ ਖੋਜ ਦੇ ਵਿਸ਼ੇ 'ਤੇ ਪੇਸ਼ਕਾਰੀ ਲਈ ਚੁਣਿਆ ਗਿਆ ਹੈ।

Read More
India

DGP ਜੇਲ੍ਹ ਦੀ ਬੇਰਹਿਮੀ ਨਾਲ ਜੀਵਨ ਲੀਲ੍ਹਾ ਕੀਤੀ ਸਮਾਪਤ, ਸਾਰੇ ਮਾਮਲੇ ਤੋਂ ਪੁਲਿਸ ਵੀ ਹੈਰਾਨ

: ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਜੇਲ੍ਹ ਹੇਮੰਤ ਲੋਹੀਆ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ। ਅਧਿਕਾਰੀ ਦੇ ਫਰਾਰ ਘਰੇਲੂ ਨੌਕਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ

Read More
India

ਸਟੇਜ ‘ਤੇ ਹਨੂਮਾਨ ਦਾ ਰੋਲ ਕਰਦੇ ਸ਼ਖ਼ਸ ਨਾਲ ਵਾਪਰਿਆ ਭਾਣਾ, LIVE ਵੀਡੀਓ ਦੇਖ ਸਭ ਹੋਏ ਹੈਰਾਨ

ਇੱਕ ਵਿਅਕਤੀ ਹਨੂਮਾਨ ਦਾ ਕਿਰਦਾਰ ਨਿਭਾਅ ਰਿਹਾ ਸੀ। ਲੰਕਾ ਦਹਨ ਦੇ ਪ੍ਰਦਰਸ਼ਨ ਦੇ ਦੌਰਾਨ, ਉਸਨੂੰ ਚੱਕਰ ਆਇਆ ਅਤੇ ਬੇਹੋਸ਼ ਹੋ ਗਿਆ। ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।

Read More
India

ਜੈਪੁਰ ‘ਚ ਬੈਂਕ ਅਧਿਕਾਰੀ ਨੇ ਦਿੱਤੀ ਜਾਨ, 6 ਸਾਲ ਪਹਿਲਾਂ ਕੀਤੀ ਸੀ ਲਵ ਮੈਰਿਜ

ਰਾਜਧਾਨੀ ਜੈਪੁਰ 'ਚ ਪੰਜਾਬ ਨੈਸ਼ਨਲ ਬੈਂਕ ਦੀ ਇਕ ਮਹਿਲਾ ਅਧਿਕਾਰੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਪਤੀ ਨਾਲ ਇੱਕ ਅਪਾਰਟਮੈਂਟ ਵਿੱਚ ਰਹਿ ਰਹੀ ਸੀ।

Read More
India Khetibadi Punjab

ਚਾਰੇ ਦੇ ਰੇਟਾਂ ‘ਚ ਰਿਕਾਰਡ ਪੱਧਰ ‘ਤੇ ਵਾਧਾ, ਕਣਕ ਦੇ ਭਾਅ ਦੇ ਨੇੜੇ ਪਹੁੰਚੀ, ਪਸ਼ੂ ਪਾਲਕਾਂ ਲਈ ਖੜ੍ਹਾ ਹੋਇਆ ਨਵਾਂ ਸੰਕਟ…

ਹਰੇ ਚਾਰੇ ਅਤੇ ਤੂੜੀ ਦੀ ਭਾਰੀ ਘਾਟ ਕਾਰਨ ਚਾਰੇ ਦੀਆਂ ਕੀਮਤਾਂ 9 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਪਿਛਲੇ ਚਾਰ ਮਹੀਨਿਆਂ 'ਚ ਹੀ ਤੂੜੀ ਦੀ ਕੀਮਤ 'ਚ 20 ਫੀਸਦੀ ਦਾ ਵਾਧਾ ਹੋਇਆ ਹੈ।

Read More
India

11 ਸਾਲ ਦੀ ਬੱਚੀ ਨੇ ਦਿਖਾਈ ਦਲੇਰੀ, ਅਗਵਾਕਾਰ ਦਾ ਸਾਹਮਣਾ ਕਰ ਭਜਾਇਆ, ਪੜ੍ਹੋ ਪੂਰੀ ਖ਼ਬਰ

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਖੰਡੇਲਾ ਕਸਬੇ ਤੋ ਲੜਕੀ ਨੇ ਬਹਾਦਰੀ ਦਿਖਾਉਂਦੇ ਹੋਏ ਬਦਮਾਸ਼ ਦਾ ਸਾਹਮਣਾ ਕੀਤਾ ਅਤੇ ਉਸ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ।

Read More
India Technology

ਟਾਟਾ ਲਾਂਚ ਕਰੇਗੀ ਪੰਜ ਨਵੀਆਂ EV…ਨੋਟ ਕਰੋ ਖ਼ਾਸ ਜਾਣਕਾਰੀ

ਕੰਪਨੀ ਭਾਰਤ 'ਚ ਕਈ ਨਵੇਂ ਇਲੈਕਟ੍ਰਿਕ ਮਾਡਲ ਲਾਂਚ ਕਰਨ ਜਾ ਰਹੀ ਹੈ।

Read More
India

ਹਨੀਪ੍ਰੀਤ ਹੁਣ ਰਾਮ ਰਹੀਮ ਦੀ ‘ਪਰਿਵਾਰਕ ਮੈਂਬਰ’, ਆਈਡੀ ਤੋਂ ਗਾਇਬ ਮਾਂ ਤੇ ਪਤਨੀ ਦਾ ਨਾਂ

ਰਾਮ ਰਹੀਮ ਨੇ ਪਰਿਵਾਰਕ ਆਈਡੀ 'ਚ ਨਾ ਤਾਂ ਪਤਨੀ ਹਰਜੀਤ ਕੌਰ ਦਾ ਨਾਂ ਦਰਜ ਕਰਵਾਇਆ ਹੈ ਅਤੇ ਨਾ ਹੀ ਮਾਂ ਨਸੀਬ ਕੌਰ ਦਾ। ਪਰਿਵਾਰ ਦੀ ਆਈਡੀ ਵਿੱਚ ਹਨੀਪ੍ਰੀਤ ਦਾ ਨਾਂ ਮੌਜੂਦ ਹੈ

Read More