India

ਹੁਣ 3 ਘੰਟੇ ਵਿੱਚ ਹੋਵੇਗਾ ਦਿੱਲੀ ਤੋਂ ਚੰਡੀਗੜ੍ਹ ਦਾ ਸਫਰ, PM ਮੋਦੀ ਨੇ ਦੀ ਦਿੱਤੀ ਹਰੀ ਝੰਡੀ…

ਨਵੀਂ ਵੰਦੇ ਭਾਰਤ ਟ੍ਰੇਨ ਦੀ ਅਧਿਕਤਮ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ, ਜੋ ਯਾਤਰੀਆਂ ਨੂੰ 5:30 ਘੰਟਿਆਂ ਵਿੱਚ ਦਿੱਲੀ ਤੋਂ ਹਿਮਾਚਲ ਦੇ ਅੰਬ ਅੰਦੌਰਾ ਤੱਕ ਲੈ ਜਾਵੇਗੀ

Read More
India Technology

ਇਸ ਧਾਰਾ ‘ਤੇ ਪਾਬੰਦੀ ਦੇ ਬਾਵਜੂਦ ਧੜਾਧੜ ਹੋ ਰਹੇ ਕੇਸ ਦਰਜ, ਸੁਪਰੀਮ ਕੋਰਟ ਨੇ ਜਤਾਈ ਨਰਾਜ਼ਗੀ

ਸੂਚਨਾ ਤਕਨਾਲੋਜੀ ਐਕਟ 2022 ਦੀ ਧਾਰਾ 66 ਏ ਦੇ ਤਹਿਤ ਕਿਸੇ ਵੀ ਨਾਗਰਿਕ ਦੇ ਖਿਲਾਫ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਸੁਪਰੀਮ ਕੋਰਟ ਨੇ 2015 ਵਿਚ ਇਸ ਧਾਰਾ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ।

Read More
India International Punjab

ਵਿਸ਼ਵ ਬੈਂਕ ਦੀ ਆਈ ਰਿਪੋਰਟ, 5 ਕਰੋੜ 60 ਲੱਖ ਭਾਰਤੀ ਹੋਏ ਕੰਗਾਲ

ਸਾਲ 2020 ਦੇ ਅੰਤ ਤੱਕ 7 ਕਰੋੜ 10 ਲੱਖ ਲੋਕ ਗਰੀਬੀ ਵਿਚ ਧੱਕੇ ਗਏ ਤੇ ਗਰੀਬਾਂ ਦੀ ਕੁੱਲ ਗਿਣਤੀ 70 ਕਰੋੜ ਤੋਂ ਟੱਪ ਗਈ। ਵਰਲਡ ਬੈਂਕ ਮੁਤਾਬਕ ਕੁੱਲ 7 ਕਰੋੜ 10 ਲੱਖ ਲੋਕਾਂ ਵਿਚੋਂ 5 ਕਰੋੜ 60 ਲੱਖ ਭਾਰਤੀ ਹਨ।

Read More
India Punjab

13 ਅਕਤੂਬਰ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ‘ਵੰਦੇ ਭਾਰਤ’ ਟ੍ਰੇਨ ਸ਼ੁਰੂ,180 ਦੀ ਹੋਵੇਗੀ ਰਫ਼ਤਾਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਵਿਖਾਉਣਗੇ

Read More
India

ਰੇਲਵੇ ਕਰਮਚਾਰੀਆਂ ਲਈ ਵੱਡਾ ਫ਼ੈਸਲਾ, ਪੈਟਰੋਲੀਅਮ ਕੰਪਨੀਆਂ ਨੂੰ ਮਿਲੇਗੀ 22 ਹਜ਼ਾਰ ਕਰੋੜ ਰੁਪਏ ਦੀ One Time ਗ੍ਰਾਂਟ

ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦਿੱਤਾ ਜਾਵੇਗਾ। ਇਸ ਵਾਰ ਕੁੱਲ 1832 ਕਰੋੜ ਰੁਪਏ ਦਾ ਬੋਨਸ ਦਿੱਤਾ ਜਾ ਰਿਹਾ ਹੈ।

Read More
India

ਜੇਕਰ ਤੁਹਾਡਾ ਵੀ ਹੈ ਇਹ ਆਧਾਰ ਕਾਰਡ ਤਾਂ ਪੜ੍ਹੋ ਜ਼ਰੂਰੀ ਜਾਣਕਾਰੀ, UIDAI ਨੇ ਜਾਰੀ ਕੀਤਾ ਨੋਟਿਸ

ਯੂਨੀਕ ਅਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵੱਲੋਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਣਕਾਰੀ ਨੂੰ ਅਪਡੇਟ ਕਰਨ ਦਾ ਕੰਮ ਆਨਲਾਈਨ ਜਾਂ ਆਧਾਰ ਕੇਂਦਰਾਂ ਵਿੱਚ ਜਾ ਕੇ ਕੀਤਾ ਜਾ ਸਕਦਾ ਹੈ।

Read More
India

ਜੇ ਕੋਈ ਆਦਮੀ ਆਪਣੀ ਪਤਨੀ ਦੀ ਦੇਖਭਾਲ ਨਹੀਂ ਕਰ ਸਕਦਾ ਤਾਂ ਦੂਜਾ ਵਿਆਹ ਵੀ ਨਹੀਂ ਕਰ ਸਕਦਾ – ਇਲਾਹਾਬਾਦ ਹਾਈਕੋਰਟ

ਹਾਈਕੋਰਟ ਨੇ ਕਿਹਾ ਕਿ ਜੇਕਰ ਕੋਈ ਮੁਸਲਿਮ ਆਪਣੀ ਪਤਨੀ ਅਤੇ ਬੱਚਿਆਂ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਕਰ ਸਕਦਾ ਤਾਂ ਕੁਰਾਨ ਮੁਤਾਬਕ ਉਹ ਕਿਸੇ ਹੋਰ ਔਰਤ ਨਾਲ ਵਿਆਹ ਨਹੀਂ ਕਰ ਸਕਦਾ।

Read More
India

ਹੌਲੀ-ਹੌਲੀ ਅੱਗੇ ਵਧ ਰਹੀ ਸਰਕਾਰ, ਜੰਮੂ ‘ਚ ਇੱਕ ਹੋਰ ਨਵਾਂ ਨਿਯਮ ਲਾਗੂ ਕੀਤਾ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਰਜਿਸਟਰੇਸ਼ਨ ਤੋਂ ਵਾਂਝਾ ਨਾ ਰਹੇ।

Read More
India

Cough Syrup ਖ਼ਿਲਾਫ਼ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ

ਮੈਡੇਨ ਫਾਰਮਾਸਿਊਟੀਕਲ ਉਹੀ ਕੰਪਨੀ ਹੈ ਜਿਸਦੇ ਕਫ਼ ਸੀਰਪ ਨੂੰ ਅਫਰੀਕਾ ਦੇਸ਼ ਗਾਂਬੀਆ ਵਿੱਚ ਹੋਈ ਬੱਚਿਆਂ ਦੀ ਮੌਤ ਦੇ ਲਈ ਜ਼ਿੰਮੇਦਾਰ ਮੰਨਿਆ ਜਾ ਰਿਹਾ ਹੈ।

Read More