India

ਟਰੈਕਟਰ ਟਰਾਲੀ ਛੱਪੜ ‘ਚ ਡਿੱਗਣ 10 ਦੀ ਜੀਵਨ ਲੀਲ੍ਹਾ ਸਮਾਪਤ, 37 ਜ਼ਖਮੀ

ਲਖਨਊ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਵੀ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ 2 ਲੜਕੀਆਂ ਅਤੇ 8 ਔਰਤਾਂ ਸ਼ਾਮਲ ਹਨ।

Read More
India

ਸਵਾਲ ਦਾ ਗਲਤ ਜਵਾਬ ਦੇਣ ‘ਤੇ ਦਲਿਤ ਵਿਦਿਆਰਥੀ ਦੀ ਕੁੱਟ-ਕੁੱਟ ਕੇ ਕਰ ਦਿੱਤੀ ਹੱਤਿਆ…

ਦਲਿਤ ਵਿਦਿਆਰਥੀ ਦੇ ਗਲਤ ਜਵਾਬ ਦੇਣ 'ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਸੋਮਵਾਰ ਨੂੰ ਸੈਫਈ ਮੈਡੀਕਲ ਯੂਨੀਵਰਸਿਟੀ 'ਚ ਇਲਾਜ ਦੌਰਾਨ ਵਿਦਿਆਰਥੀ ਦੀ ਮੌਤ ਹੋ ਗਈ।

Read More
India International Punjab

ਕਨੇਡਾ: ਦੋ ਗੱਡੀਆਂ ਦੀ ਟੱਕਰ ਵਿੱਚ ਪੰਜਾਬੀ ਨੌਜਵਾਨ ਦੀ ਜੀਵਨ ਲੀਲ੍ਹਾ ਸਮਾਪਤ

ਪੰਜਾਬ ਦੇ ਕੋਟਕਪੂਰਾ ਸ਼ਹਿਰ ਨੇੜੇ ਇੱਕ ਪਿੰਡ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਐਡਮਿੰਟਨ ਸ਼ਹਿਰ ਵਿੱਚ ਵਾਪਰਿਆ।

Read More
India

25 ਕਰੋੜ ਦੀ ਲਾਟਰੀ ਜਿੱਤਣ ਵਾਲੇ ਤੋਂ ਲੋਕ ਕਿਉਂ ਮੰਗ ਰਹੇ ਪੈਸੇ ?

ਤਿਰੂਵਨੰਤਪੁਰਮ ਦੇ ਸ਼੍ਰੀਵਰਾਹਮ ਦੇ ਰਹਿਣ ਵਾਲੇ ਅਨੂਪ ਦੀ ਇਸੇ ਮਹੀਨੇ ਹੀ ਲਾਟਰੀ ਨਿਕਲੀ ਹੈ।

Read More
India Punjab Technology

ਇੰਤਜ਼ਾਰ ਖਤਮ, ਮਾਰੂਤੀ ਦੀ ਗ੍ਰੈਂਡ ਵਿਟਾਰਾ ਹੋਈ ਲਾਂਚ, ਜਾਣੋ ਕਿੰਨੀ ਹੈ ਕੀਮਤ

ਮਾਰੂਤੀ ਦੀ ਇਸ SUV ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਕੰਪਨੀ ਨੂੰ ਇਸ ਕਾਰ ਲਈ ਹੁਣ ਤੱਕ 55 ਹਜ਼ਾਰ ਤੋਂ ਵੱਧ ਬੁਕਿੰਗ ਮਿਲ ਚੁੱਕੀ ਹੈ।

Read More
India

ਉਮੀਦਵਾਰ ਤੋਂ ਪੈਸੇ ਲੈ ਕੇ ਦਿੱਤੀ 10 ਦਿਨਾਂ ਦੀ ਤਨਖਾਹ, 300 ਬੇਰੁਜ਼ਗਾਰਾਂ ਤੋਂ ਠੱਗੇ 40 ਲੱਖ, ਜਾਣੋ ਮਾਮਲਾ

ਛੱਤੀਸਗੜ੍ਹ ਦੇ ਕੋਰਬਾ 'ਚ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖੇਬਾਜ਼ਾਂ ਨੇ ਆਊਟਸੋਰਸਿੰਗ ਕਾਲ ਸੈਂਪਲਿੰਗ ਕੰਟਰੈਕਟਿੰਗ ਕੰਪਨੀ ਵਿੱਚ ਨੌਕਰੀ ਦਿਵਾਉਣ ਦੇ ਬਹਾਨੇ ਇਸ ਠੱਗੀ ਨੂੰ ਅੰਜਾਮ ਦਿੱਤਾ।

Read More
India

CCI ਦੀ ਜਾਂਚ ‘ਚ ਹੋਇਆ ਖੁਲਾਸਾ – ਮੈਕਸ, ਫੋਰਟਿਸ, ਅਪੋਲੋ ਅਤੇ ਹੋਰ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਤੋਂ ਮਨਮਾਨੇ ਪੈਸੇ ਵਸੂਲਦੇ ਹਨ

ਭਾਰਤ ਦਾ ਨਿਰਪੱਖ ਵਪਾਰ ਰੈਗੂਲੇਟਰ 4 ਸਾਲ ਦੀ ਜਾਂਚ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਦੇਸ਼ ਦੀਆਂ ਕੁਝ ਸਭ ਤੋਂ ਵੱਡੀਆਂ ਹਸਪਤਾਲ (private hospital)ਚੇਨਾਂ ਨੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਆਪਣੀਆਂ ਮੈਡੀਕਲ ਸੇਵਾਵਾਂ ਅਤੇ ਉਤਪਾਦਾਂ ਲਈ ਓਵਰਚਾਰਜ ਕਰਦੇ ਹਨ

Read More
India

1 ਅਕਤੂਬਰ ਤੋਂ ਬਦਲਣਗੇ ਡੈਬਿਟ-ਕ੍ਰੈਡਿਟ ਕਾਰਡ ਨਾਲ ਆਨਲਾਈਨ ਖਰੀਦਦਾਰੀ ਦੇ ਨਿਯਮ , ਜਾਣੋ

: ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੇ ਆਨਲਾਈਨ ਭੁਗਤਾਨ ਦੇ ਨਿਯਮ(Online shopping with debit-credit card)  1 ਅਕਤੂਬਰ ਤੋਂ ਬਦਲ ਜਾਣਗੇ।

Read More
India

ਬੈਂਕਾਂ ‘ਚ 14000 ਕਰੋੜ, 14 ਟਨ ਸੋਨਾ ਤੇ 7,123 ਏਕੜ ਜ਼ਮੀਨ, ਮੰਦਰ ਦੀ ਜਾਇਦਾਦ ਦੇ ਵੇਰਵਾ ਨੇ ਉਡਾਏ ਹੋਸ਼

ਦੁਨੀਆ ਦੇ ਸਭ ਤੋਂ ਅਮੀਰ ਹਿੰਦੂ ਪੂਜਾ ਸਥਾਨ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਨੇ ਆਪਣੀ ਜਾਇਦਾਦ ਦੇ ਵੇਰਵੇ ਜਨਤਕ ਕੀਤੇ ਹਨ। ਇਹ ਘੋਸ਼ਣਾ ਕੀਤੀ ਗਈ ਹੈ ਕਿ ਭਾਰਤ ਵਿੱਚ ਕੁੱਲ 960 ਮੰਦਰ ਸੰਪਤੀਆਂ ਹਨ। ਜਿਸ ਦੀ ਅਨੁਮਾਨਿਤ ਲਾਗਤ 85,705 ਕਰੋੜ ਰੁਪਏ ਹੈ।

Read More
India

‘ਭਾਰਤ ਵਿੱਚ ਰਹਿਣ ਵਾਲਾ ਹਰੇਕ ਵਿਅਕਤੀ ਹਿੰਦੂ ਹੈ’ : RSS ਮੁਖੀ ਮੋਹਨ ਭਾਗਵਤ

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਪਛਾਣ ਦੇ ਮਾਮਲੇ ਵਿਚ ਹਿੰਦੂ ਹਨ।

Read More