IAS ਪ੍ਰੀਖਿਆ ‘ਚ 4 ਵਾਰ ਫੇਲ੍ਹ ਹੋਏ ਨੇ ਹੁਣ PCS ਦੀ ਪ੍ਰੀਖਿਆ ‘ਚ ਕੀਤਾ ਟਾਪ, ਦੱਸੀ ਸਫਲਤਾ ਦੀ ਕਹਾਣੀ…
ਅਤੁਲ ਆਈਏਐਸ ਦੀ ਪ੍ਰੀਖਿਆ ਵਿੱਚ ਚਾਰ ਵਾਰ ਫੇਲ੍ਹ ਹੋਇਆ ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਹੁਣ ਪੀਸੀਐਸ ਦੀ ਪ੍ਰੀਖਿਆ ਵਿੱਚ ਟਾਪ ਹੈ।
ਅਤੁਲ ਆਈਏਐਸ ਦੀ ਪ੍ਰੀਖਿਆ ਵਿੱਚ ਚਾਰ ਵਾਰ ਫੇਲ੍ਹ ਹੋਇਆ ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਹੁਣ ਪੀਸੀਐਸ ਦੀ ਪ੍ਰੀਖਿਆ ਵਿੱਚ ਟਾਪ ਹੈ।
ਬੜੀ ਮੁਸ਼ਕਲ ਨਾਲ ਪੁਲਿਸ ਨੇ 3 ਸਾਲ ਦੇ ਬੱਚੇ ਨੂੰ ਘਰ ਭੇਜਿਆ
‘ਦ ਖ਼ਾਲਸ ਬਿਊਰੋ : ਠੇਕਾ ਮੁਲਾਜ਼ਮਾਂ ਲਈ ਵੱਡੀ ਖ਼ਬਰ ਹੈ। ਇਸ ਦੀਵਾਲੀ ‘ਤੇ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਹੁਣ ਸਰਕਾਰ ਠੇਕਾ ਪ੍ਰਣਾਲੀ ਖ਼ਤਮ ਕਰ ਰਹੀ ਹੈ, ਯਾਨੀ ਹੁਣ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ। ਜਿਸ ਕਾਰਨ ਠੇਕਾ ਮੁਲਾਜ਼ਮਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ। ਸਰਕਾਰ ਨੇ ਕੀਤਾ ਵੱਡਾ ਐਲਾਨ ਦਰਅਸਲ, ਓਡੀਸ਼ਾ ਦੇ ਮੁੱਖ ਮੰਤਰੀ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਨਾਮਜ਼ਦ ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ
ਕੁੱਲ 9385 ਵੋਟਾਂ ਵਿਚੋਂ ਖੜਗੇ ਨੂੰ 7897 ਵੋਟਾਂ ਪਈਆਂ ਜਦਕਿ ਸ਼ਸ਼ੀ ਥਰੂਰ ਨੂੰ 1072 ਵੋਟਾਂ ਪਈਆਂ। 416 ਵੋਟਾਂ ਰੱਦ ਕੀਤੀਆਂ ਗਈਆਂ।
ਨਵੀਂ ਦਿੱਲੀ: ਅੱਜ ਅਦਾਕਾਰ ਸੰਨੀ ਦਿਉਲ(Happy birthday, Sunny) ਦਾ ਜਨਮਦਿਨ ਹੈ। ਉਹ 65 ਸਾਲ ਦੇ ਹੋ ਗਏ ਹਨ। ਉਸ ਦੇ ਪਰਿਵਾਰ ਤੋਂ ਲੈ ਕੇ ਦੋਸਤਾਂ ਤੱਕ, ਹਰ ਕਿਸੇ ਨੇ ਸਟਾਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਨਾਲ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ। ਸਭ ਤੋਂ ਮਿੱਠਾ ਸੁਨੇਹਾ ਸੰਨੀ ਦਿਓਲ ਦੇ ਭਰਾ, ਅਭਿਨੇਤਾ ਬੌਬੀ ਦਿਓਲ ਦਾ ਆਇਆ।
ਮੋਟਰਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ 3 ਕਰੋੜ ਦੀ ਲਾਟਰੀ ਲੱਗੀ ਹੈ।
ਹੁਸ਼ਿਆਰਪੁਰ ਪਿੰਡ ਖੋਖਰ ਦੇ ਕਿਸਾਨ ਧੀ ਮਨਜੋਤ ਕੌਰ ਜਨਰਲ ਕੈਟਾਗਰੀ ਵਿੱਚ 38ਵਾਂ ਰੈਂਕ ਹਾਸਲ ਕਰਕੇ ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਦੀ ਜੱਜ ਬਣ ਗਈ ਹੈ।
ਲਹਿਰਾਗਾਗਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਹਿਰਾਗਾਗਾ ਵਿੱਖੇ ਪਲਾਂਟ ਦਾ ਉਦਘਾਟਨ ਕਰਨ ਵੇਲੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਸ ਨੂੰ ਸਮੇਂ ਦਾ ਲੋੜ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਇਸ ਨਾਲ ਜਿਥੇ ਪਰਾਲੀ ਦੀ ਸਮਸਿਆ ਦਾ ਹੱਲ ਹੋਵੇਗਾ ,ਉਥੇ ਰੋਜ਼ਗਾਰ ਵੀ ਮਿਲੇਗਾ। ਸਾਡਾ ਮਕਸਦ ਵੀ ਇਹੀ ਹੈ ਕਿ ਸਾਡੀ ਸਮਸਿਆ ਦਾ ਹੱਲ
PM ਮੋਦੀ ਅਗਲੇ ਹਫ਼ਤੇ 3 ਸੂਬਿਆਂ ਦੇ ਦੌਰੇ 'ਤੇ ਜਾ ਰਹੇ ਹਨ