ਪਹਿਲਵਾਨਾਂ ਦੀ ਮੰਗ ਪੂਰੀ ਹੋਈ,ਜਾਂਚ ਪੂਰੀ ਹੋਣ ਦਿੱਤੀ ਜਾਵੇ: ਅਨੁਰਾਗ ਠਾਕੁਰ
ਦਿੱਲੀ : ਜੰਤਰ-ਮੰਤਰ ਵਿਖੇ ਚੱਲ ਰਹੇ ਪਹਿਲਵਾਨਾਂ ਦੇ ਚੱਲ ਰਹੇ ਧਰਨੇ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ ਆਇਆ ਹੈ।ਉਹਨਾਂ ਨੇ ਪਹਿਲਵਾਨਾਂ ਨੂੰ ਜਾਂਚ ਪੂਰੀ ਹੋ ਲੈਣ ਦੇਣ ਦੀ ਅਪੀਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਜਿੱਥੋਂ ਤੱਕ ਖਿਡਾਰੀਆਂ ਦੀਆਂ ਮੰਗਾਂ ਦਾ ਸਵਾਲ ਹੈ ਤਾਂ ਮੈਂ ਇਹ ਕਹਾਂਗਾ ਕਿ
