YouTube ਨੇ ਕੀਤਾ ਵੱਡਾ ਬਦਲਾਅ ! ਇਸ ਵਜ੍ਹਾ ਨਾਲ ਹੁਣ ਵੀਡੀਓ ਵੇਖਣ ਦਾ ਮਜ਼ਾ ਹੋਵੇਗਾ ਘੱਟ !
ਵਿਗਿਆਪਨ ਦੇਣ ਵਾਲਿਆਂ ਨੂੰ ਹੋਵੇਗਾ ਫਾਇਦਾ
ਵਿਗਿਆਪਨ ਦੇਣ ਵਾਲਿਆਂ ਨੂੰ ਹੋਵੇਗਾ ਫਾਇਦਾ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਤਾਮਿਲਨਾਡੂ ਸਮੇਤ ਤਿੰਨ ਰਾਜਾਂ ਦੇ ਕਾਨੂੰਨਾਂ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਬਲਦਾਂ ਦੀਆਂ ਖੇਡਾਂ ਜਲੀਕੱਟੂ, ਕੰਬਾਲਾ ਅਤੇ ਬੈਲਗੱਡੀਆਂ ਦੀਆਂ ਦੌੜਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਤਿੰਨਾਂ ਰਾਜਾਂ (ਤਾਮਿਲਨਾਡੂ, ਕਰਨਾਟਕ ਅਤੇ ਮਹਾਰਾਸ਼ਟਰ) ਦੇ ਸੋਧੇ ਕਾਨੂੰਨਾਂ ਨੂੰ ਪ੍ਰਮਾਣਿਤ ਕਰਦੇ ਹੋਏ ਆਪਣੇ ਆਦੇਸ਼ ਵਿੱਚ
ਨਵੀਂ ਦਿੱਲੀ : ਸਾਲ 2023 ਤੋਂ 2027 ਦਰਮਿਆਨ ਸਭ ਤੋਂ ਵੱਧ ਗਰਮੀ ਪੈਣ ਵਾਲੀ ਹੈ। ਜੀ ਹਾਂ ਅਗਲੇ ਪੰਜ ਸਾਲਾਂ ‘ਚ ਗਲੋਬਲ ਤਾਪਮਾਨ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਇਨ੍ਹਾਂ ਪੰਜ ਸਾਲਾਂ ਵਿੱਚ ਇੱਕ ਅਜਿਹਾ ਸਾਲ ਆਵੇਗਾ, ਜੋ 2016 ਦਾ ਤਾਪਮਾਨ ਰਿਕਾਰਡ ਵੀ ਤੋੜ ਦੇਵੇਗਾ। ਸੰਯੁਕਤ
ਉਤਰਾਖੰਡ : ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਮੰਨੇ ਜਾਂਦੇ ਸ਼੍ਰੀ ਹੇਮਕੁੰਟ ਸਾਹਿਬ ਲਈ ਯਾਤਰਾ ਅੱਜ ਸ਼ੁਰੂ ਹੋ ਗਈ ਹੈ। ਹਾਲਾਂਕਿ ਗੁਰੂਘਰ ਦੇ ਕੇਵਾੜ 20 ਮਈ ਨੂੰ ਖੁਲਣੇ ਹਨ ਪਰ ਇਸ ਯਾਤਰਾ ਦੇ ਲਈ ਪਹਿਲਾ ਜਥਾ ਅੱਜ ਲਛਮਣ ਝੂਲਾ ਮਾਰਗ,ਰਿਸ਼ੀਕੇਸ ਤੋਂ ਰਵਾਨਾ ਕੀਤਾ ਗਿਆ ਹੈ। ਪੰਜ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਤੇ ਫੁੱਲਾਂ ਦੀ
ਮੇਰਠ : ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਖੂਨ ਦਾ ਰਿਸ਼ਤਾ ਕਦੇ ਧੋਖਾ ਨਹੀਂ ਦੇਵੇਗਾ, ਪਰ 22 ਸਾਲ ਦੇ ਆਰੀਅਨ ਨੇ ਖੂਨ ਦੇ ਰਿਸ਼ਤੇ ਨੂੰ ਵੀ ਤਾਰ ਤਾਰ ਕਰ ਦਿੱਤਾ। ਜਿਸ ਇਕਲੌਤੇ ਪੁੱਤਰ ਨੂੰ ਬੜੇ ਪਿਆਰ ਨਾਲ ਪਾਲਿਆ ਸੀ, ਉਸੇ ਜਿਗਰ ਦੇ ਟੁਕੜੇ ਨੇ ਆਪਣੇ ਦੋਸਤ ਨਾਲ ਮਿਲ ਕੇ ਪਹਿਲਾਂ ਪਿਤਾ ਅਤੇ ਫਿਰ
ਪਾਕਿਸਤਾਨ ਵਿਚ ਮਾੜੇ ਹਾਲਾਤਾਂ ਦਾ ਅਸਰ ਪਾਕਿਸਤਾਨ ਜਾਣ ਵਾਲੀ ਸਿੱਖ ਸੰਗਤ ਉੱਤੇ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਇਸ ਵਾਰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਅਤੇ ਵੀਜ਼ੇ ਦੀ ਮਿਆਦ ਘਟਾਈ ਜਾ ਰਹੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਸਿਰਫ਼ 250 ਤੋਂ 300
ਦਿੱਲੀ : ਜ਼ਿੰਦਗੀ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ, ਪਰ ਜਦੋਂ ਮੌਤ ਸਾਹਮਣੇ ਆ ਜਾਂਦੀ ਹੈ, ਤਾਂ ਮਨੁੱਖ ਆਪਣੇ ਮਨ ਵਿਚ ਕੀ ਸੋਚਦਾ ਹੋਵੇਗਾ? ਕਈ ਲੋਕ ਇਹ ਗੱਲਾਂ ਕਹਿਣ ਦੇ ਸਮਰੱਥ ਹੁੰਦੇ ਹਨ, ਜਦੋਂ ਕਿ ਕਈ ਲੋਕ ਇਸ ਨੂੰ ਦਿਲ ਵਿੱਚ ਦਬਾ ਕੇ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ। ਅੱਜ ਅਸੀਂ 5 ਅਜਿਹੇ ਪਛਤਾਵੇ ਬਾਰੇ
ਪੁਲਿਸ ਸਾਹਮਣੇ ਉਸ ਨੇ ਲਾਸਾ ਕੀਤਾ ਕਿ ਉਸ ਦੇ ਘਰ ਦੀ ਹਾਲਤ ਖਰਾਬ ਹੈ ਅਤੇ ਉਹ ਬਹੁਤ ਜਲਦੀ ਅਮੀਰ ਬਣਨਾ ਚਾਹੁੰਦਾ ਸੀ। ਜਿਸ ਲਈ ਉਸਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ।
ਕੌਮੀ ਜਾਂਚ ਏਜੰਸੀ (ਐਨ ਆਈ ਏ) ਵੱਲੋਂ ਅੱਜ 100 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ ਸਮੇਤ 6 ਰਾਜਾਂ ਵਿਚ ਛਾਪੇਮਾਰੀ ਕੀਤੀ ਗਈ। ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ‘ਚ ਇਹ ਛਾਪੇਮਾਰੀ ਕੀਤੀ ਗਈ ਹੈ।
ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਯਾਤਰੀਆਂ ਦੀ ਯਾਤਰਾ ਨੂੰ ਸਮਾਰਟ ਬਣਾਉਣ ਲਈ ਸਿਟੀ ਬੱਸਾਂ ਚਲਾਈਆਂ ਗਈਆਂ। ਜ਼ਿਲ੍ਹੇ ਵਿੱਚ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਸਿਟੀ ਬੱਸਾਂ ਹੁਣ ਲੜਾਈ ਦਾ ਮੁੱਖ ਕੇਂਦਰ ਬਣ ਗਈਆਂ ਹਨ। ਸਿਟੀ ਬੱਸਾਂ ‘ਚ ਸਫਰ ਕਰਦੇ ਸਮੇਂ ਕਈ ਵਾਰ ਸਵਾਰੀਆਂ ਅਤੇ ਕੰਡਕਟਰ ਵਿਚਕਾਰ ਲੜਾਈ-ਝਗੜੇ ਦੀਆਂ ਖਬਰਾਂ ਆ ਜਾਂਦੀਆਂ ਹਨ। ਹੁਣ ਮਹਿਲਾ ਹੋਮ ਗਾਰਡ