India Khaas Lekh Punjab

QR ਕੋਡ ਕੀ ਹੁੰਦਾ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ ਤੇ ਧੋਖੇਬਾਜ਼ਾਂ ਤੋਂ ਕਿਵੇਂ ਬਚ ਸਕਦੇ ਹਾਂ?

ਦ’ ਖਾਲਸ ਬਿਊਰੋ (ਗੁਲਜਿੰਦਰ ਕੌਰ ) : ਅਸੀਂ ਤਕਨੀਕੀ ਯੁੱਗ ਵਿੱਚ ਰਹਿ ਰਹੇ ਹਾਂ ਤੇ ਇਸ ਵੇਲੇ ਜੇਕਰ ਇਸ ਦੇ ਫਾਇਦੇ ਹਨ ਤਾਂ ਨੁਕਸਾਨ ਵੀ ਬਹੁਤ ਹਨ,ਖਾਸ ਤੋਰ ਤੇ ਪੈਸੇ ਦੇ ਲੈਣ ਦੇਣ ਦੇ ਮਾਮਲੇ’ਚ।QR ਕੋਡ ਰਾਹੀਂ ਧੋਖਾਧੜੀ ਦੀ ਇੱਕ ਉਦਾਹਰਣ ਹੈ। ਆਓ ਜਾਣਦੇ ਹਾਂ ਕਿ QR ਕੋਡ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ

Read More
India

ਕਿਸਾਨਾਂ ਨੂੰ ਆਪਣੀ ਗੱਡੀ ਦੇ ਸਾਹਮਣੇ ਦਰੜ ਵਾਲੇ ਆਸ਼ੀਸ਼ ਮਿਸ਼ਰਾ ਦਾ ਹੋਵੇਗਾ ਹੁਣ ਹਿਸਾਬ !ਅਦਾਲਤ ‘ਚ ਹੋਈ ਵੱਡੀ ਕਾਰਵਾਈ

ਆਸ਼ੀਸ਼ ਮਿਸ਼ਰਾ ਅਤੇ 13 ਹੋਰ ਮੁਲਜ਼ਮਾਂ ਖਿਲਾਫ਼ 16 ਦਸੰਬਰ ਤੋਂ ਟਰਾਇਲ ਸ਼ੁਰੂ ਹੋਵੇਗਾ

Read More
India Punjab

BKU ਡਕੌਂਦਾ ਨੇ ਸੂਬਾ ਕਮੇਟੀ ਦੀ ਮੀਟਿੰਗ ’ਚ ਕਿਸਾਨ-ਅੰਦੋਲਨ ਦੇ ਦੂਜੇ ਪੜਾਅ ਦੇ ਸੰਘਰਸ਼ ਲਈ ਬਣਾਈ ਵਿਉਂਤਬੰਦੀ

ਕਿਸਾਨ-ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਕਿਸਾਨ-ਅੰਦੋਲਨ ਦੇ ਸ਼ਹੀਦਾਂ ਦੀ ਯਾਦਗਾਰ ਸਥਾਪਤ ਕਰਨ ਦੀ ਮੰਗ ਵੀ ਕੀਤੀ ਗਈ।

Read More
India Punjab

BJP ਪੰਜਾਬ ਵਲੋਂ ਕੋਰ ਕਮੇਟੀ ਦਾ ਐਲਾਨ , ਕੈਪਟਨ ਅਮਰਿੰਦਰ ਸਿੰਘ ਸਮੇਤ ਇਹਨਾਂ ਸਾਬਕਾ ਕਾਂਗਰਸੀਆਂ ਨੂੰ ਵੀ ਮਿਲੀ ਥਾਂ

ਅਸ਼ਵਨੀ ਸ਼ਰਮਾ ਵੱਲੋਂ ਸੂਬਾਈ ਕੋਰ ਕਮੇਟੀ ਦੇ ਵਿਸ਼ੇਸ਼ ਆਮੰਤਰਿਤ ਮੈਂਬਰਾਂ ਵਜੋਂ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸੰਸਦੀ ਬੋਰਡ ਤੋਂ ਇਕਬਾਲ ਸਿੰਘ ਲਾਲਪੁਰਾ, ਭਾਜਪਾ ਦੇ ਸੂਬਾ ਇੰਚਾਰਜ ਵਿਜੇ ਰੁਪਾਨੀ, ਸੂਬਾ ਸਹਿ-ਇੰਚਾਰਜ ਨਰਿੰਦਰ ਰੈਨਾ ਅਤੇ ਸਾਰੇ ਸੂਬਾਈ ਜਨਰਲ ਸਕੱਤਰ ਸ਼ਾਮਲ ਕੀਤੇ ਗਏ ਹਨ।

Read More
India Punjab

ਸ਼ਹੀਦ ਕਿਸਾਨਾਂ ਦੀ ਯਾਦ ‘ਚ ਸਿੰਘੂ ਬਾਰਡਰ ‘ਤੇ 9 ਦਸੰਬਰ ਨੂੰ ਸ਼ੁਰੂ ਹੋਣਗੇ ਅਖੰਡ ਪਾਠ ਸਾਹਿਬ,11 ਦਸੰਬਰ ਨੂੰ ਪਵੇਗਾ ਭੋਗ

9 ਦਸੰਬਰ ਨੂੰ ਸਿੰਘੂ ਬਾਰਡਰ ‘ਤੇ ਹੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕਰ ਕੇ ਹੋਵੇਗੀ, 11 ਦਸੰਬਰ ਨੂੰ ਭੋਗ ਪਾਏ ਜਾਣਗੇ” ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ. ਜਗਜੀਤ ਸਿੰਘ ਡੱਲੇਵਾਲ ਨੇ ਇਹ ਜਾਣਕਾਰੀ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ ਹੈ।

Read More
India Punjab

ਕੇਂਦਰ ਦੀ ਆਈ ਚੇਤਾਵਨੀ : ਜਾਇਦਾਦ ਗਿਰਵੀ ਰੱਖ ਪੰਜਾਬ ਨੇ ਚੁੱਕਿਆ 2900 ਕਰੋੜ ਦਾ ਕਰਜ਼ਾ

ਰਾਜ ਸਰਕਾਰਾਂ ਚੋਣਾਵੀ ਰੇਵੜੀਆਂ ਵੰਡਦੇ–ਵੰਡਦੇ ਖੋਖਲੀਆਂ ਹੋ ਰਹੀਆਂ ਹਨ। ਰਾਜ ਦੇ ਖ਼ਰਚੇ ਨੂੰ ਪੂਰਾ ਕਰਨ ਲਈ ਸਰਕਾਰਾਂ ਸੂਬੇ ਦੀ ਜਾਇਦਾਦ ਨੂੰ ਗਿਰਵੀ ਰੱਖ ਰਹੀਆਂ ਹਨ।

Read More
India International

ਭਾਰਤ ਨੇ ਯੂਕੇ ਦੇ ਯਾਤਰੀਆਂ ਲਈ ਈ-ਵੀਜ਼ਾ ਪ੍ਰਣਾਲੀ ਨੂੰ ਕੀਤਾ ਬਹਾਲ

ਲੰਡਨ : ਭਾਰਤ ਨੇ ਇੰਗਲੈਂਡ ਦੇ ਯਾਤਰੀਆਂ ਲਈ ਈ-ਵੀਜ਼ਾ ਪ੍ਰਣਾਲੀ ਨੂੰ ਬਹਾਲ ਕੀਤਾ ਹੈ। ਇਹ ਐਲਾਨ ਭਾਰਤੀ ਹਾਈ ਕਮਿਸ਼ਨ ਨੇ ਲੰਡਨ ਵਿਚ ਕੀਤਾ ਹੈ । ਭਾਰਤ ਦੀ ਯਾਤਰਾ ਕਰਨ ਦੇ ਚਾਹਵਾਨ ਬ੍ਰਿਟਿਸ਼ ਯਾਤਰੀਆਂ ਲਈ ਇਲੈਕਟ੍ਰਾਨਿਕ ਵੀਜ਼ਾ ਪ੍ਰਕਿਰਿਆ ਬਹਾਲ ਹੋ ਗਈ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਵਿੱਚ ਵੀਜ਼ਿਆਂ ਦੀ ਵੱਡੀ ਮੰਗ ਦੇ ਵਿਚਕਾਰ ਇਸ ਕਦਮ

Read More
India

Gold ATM : ATM ‘ਚੋਂ ਨਿਕਲੇਗਾ ਸੋਨਾ, ਜਾਣੋ ਦੇਸ਼ ਦਾ ਪਹਿਲਾ ਗੋਲਡ ATM ਕਿੱਥੇ ਖੁੱਲ੍ਹਿਆ

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਪਹਿਲਾ ਰੀਅਲ ਟਾਈਮ ਗੋਲਡ ਏਟੀਐਮ ਲਗਾਇਆ ਗਿਆ ਹੈ। ਇਸ ਏਟੀਐਮ ਤੋਂ ਸੋਨੇ ਦੇ ਸਿੱਕੇ ਕਢਵਾਏ ਜਾ ਸਕਦੇ ਹਨ।

Read More
India

ਗੁਜਰਾਤ, ਹਿਮਾਚਲ ਤੇ MCD ਚੋਣਾਂ ਦਾ Exit Polls, ਜਾਣੋ ਕੀ ਹੈ BJP, ਕਾਂਗਰਸ ਤੇ AAP ਦੀ ਹਾਲਤ?

ਐਗਜ਼ਿਟ ਪੋਲ ਦੇ ਮੁਤਾਬਿਕ ਗੁਜਰਾਤ 'ਚ ਸੱਤਾਧਾਰੀ ਭਾਜਪਾ ਭਾਵ ਭਾਰਤੀ ਜਨਤਾ ਪਾਰਟੀ ਇਕ ਵਾਰ ਫਿਰ ਤੋਂ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ, ਜਦਕਿ ਹਿਮਾਚਲ ਪ੍ਰਦੇਸ਼ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੋਣ ਦੀ ਸੰਭਾਵਨਾ ਹੈ

Read More
India Punjab

ਕਿਸਾਨਾਂ ਦੇ ਕਾ ਤਲ ਖਿਲਾਫ ਕੱਲ ਨੂੰ ਦੋਸ਼ ਤੈਅ ਹੋਣਗੇ

‘ਦ ਖ਼ਾਲਸ ਬਿਊਰੋ : ਲਖੀਮਪੁਰ ਹਿੰਸਾ ਮਾਮਲੇ ‘ਚ ਹੁਣ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਸਮੇਤ 13 ਦੋਸ਼ੀਆਂ ‘ਤੇ ਦੋਸ਼ ਤੈਅ ਕੀਤੇ ਜਾਣਗੇ। ਅੱਜ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਏਡੀਜੇ ਅਦਾਲਤ ਨੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ 13 ਮੁਲਜ਼ਮਾਂ ਨੂੰ ਬਰੀ ਕਰਨ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ।

Read More