ਪ੍ਰਗਤੀ ਮੈਦਾਨ ਟਨਲ ‘ਚ ਰੁਕੀ ਕਾਰ, ਡਿਲੀਵਰੀ ਏਜੰਟ ਤੋਂ ਦਿਨ-ਦਿਹਾੜੇ ਲੁੱਟ, ਵੀਡੀਓ ਵੀ ਆਈ ਸਾਹਮਣੇ
ਦਿੱਲੀ ਦੇ ਇੰਡੀਆ ਗੇਟ ਅਤੇ ਰਿੰਗ ਰੋਡ ਨੂੰ ਜੋੜਨ ਵਾਲੀ ਪ੍ਰਗਤੀ ਮੈਦਾਨ ਟਨਲ ਵਿੱਚ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਪੁਰਾਣੀ ਦਿੱਲੀ ਦੇ ਰਹਿਣ ਵਾਲੇ ਵਪਾਰੀ ਅਨੁਜ ਤੋਂ ਬੰਦੂਕ ਦੀ ਨੋਕ ‘ਤੇ ਦੋ ਲੱਖ ਰੁਪਏ ਲੁੱਟ ਲਏ। ਹੁਣ ਇਸ ਲੁੱਟ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਨਜ਼ਰ
