ਅਗਨੀਵੀਰ ਦੀ ਸ਼ਹਾਦਤ ਨੂੰ ਲੈ ਕੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ, ਕਿਹਾ ਅਗਨੀਵੀਰ ਸਕੀਮ ਨਾਲ ਸੈਨਿਕਾਂ ਅਪਮਾਨ ਹੋ ਰਿਹਾ ਹੈ…
ਲੱਦਾਖ ਦੇ ਸਿਆਚਿਨ ‘ਚ ਤੈਨਾਤ ਭਾਰਤੀ ਫੌਜ ਦੇ ਜਵਾਨ ਗਾਵਤੇ ਅਕਸ਼ੈ ਲਕਸ਼ਮਣ ਸ਼ਹੀਦ ਹੋ ਗਏ ਹਨ। ਲਕਸ਼ਮਣ ਪਹਿਲੇ ਅਗਨੀਵੀਰ ਹਨ ਜੋ ਡਿਊਟੀ ‘ਤੇ ਤਾਇਨਾਤ ਹੁੰਦੇ ਹੋਏ ਸ਼ਹੀਦ ਹੋਏ ਸਨ। ਉਹ ਭਾਰਤੀ ਫੌਜ ਦੀ ਫਾਇਰ ਐਂਡ ਫਿਊਰੀ ਕੋਰ ਦਾ ਹਿੱਸਾ ਸੀ। ਅਗਨੀਵੀਰ ਦੀ ਸ਼ਹੀਦੀ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ
