1 ਜਨਵਰੀ 2024 ਤੋਂ ਬਦਲੇਗਾ ਸਿਮ ਕਾਰਡ ਨਾਲ ਜੁੜਿਆ ਵੱਡਾ ਨਿਯਮ! ਸਰਕਾਰ ਨੇ ਦਿੱਤਾ ਹੁਕਮ, ਜਾਣੋ ਕੀ ਹੋਵੇਗਾ ਬਦਲਾਅ…
ਦਿੱਲੀ : ਹੁਣ ਅਗਲੀ ਵਾਰ ਜਦੋਂ ਵੀ ਤੁਸੀਂ ਸਿਮ ਕਾਰਡ ਖਰੀਦਣ ਜਾਓਗੇ ਤਾਂ ਸਿਮ ਨਾਲ ਸਬੰਧਿਤ ਇਹ ਨਵਾਂ ਨਿਯਮ ਤੁਹਾਡੇ ‘ਤੇ ਵੀ ਲਾਗੂ ਹੋਵੇਗਾ। ਜਾਣੋ ਕਿ ਉਹ ਨਿਯਮ ਕੀ ਹੈ ਅਤੇ ਤੁਹਾਡੇ ਲਈ ਕੀ ਬਦਲੇਗਾ। ਸਿਮ ਤੋਂ ਬਿਨਾਂ ਫੋਨ ਦੀ ਕੋਈ ਕਦਰ ਨਹੀਂ। ਕੁਝ ਲੋਕਾਂ ਦਾ ਕੰਮ ਸਿਰਫ਼ ਇੱਕ ਸਿਮ ਨਾਲ ਚੱਲ ਜਾਂਦਾ ਹੈ, ਜਦਕਿ
