ਵਿਆਹ ਤੋਂ ਕੁਝ ਘੰਟੇ ਪਹਿਲਾਂ ਪਿਤਾ ਨੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ ! ‘ਕਿਹਾ ਮੇਰਾ ਹਿਸਾਬ ਪੂਰਾ ਹੋ ਗਿਆ’
ਬਿਉਰੋ ਰਿਪੋਰਟ : ਇੱਕ ਪਿਉ ਨੇ ਪੁੱਤਰ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਉਸ ਕਤਲ ਕਰ ਦਿੱਤਾ । ਦਿਲ ਨੂੰ ਹਿੱਲਾ ਦੇਣ ਵਾਲਾ ਇਹ ਮਾਮਲਾ ਦੱਖਣੀ ਦਿੱਲੀ ਤੋਂ ਸਾਹਮਣੇ ਆਇਆ ਹੈ । ਪਿਤਾ ਨੇ ਆਪਣੇ 2 ਦੋਸਤਾਂ ਦੇ ਨਾਲ ਮਿਲਕੇ ਪੁੱਤਰ ਗੌਰਵ ਸਿੰਘਲ ‘ਤੇ ਕੈਂਚੀ ਨਾਲ ਹਮਲਾ ਕੀਤਾ ਹੈ । ਵਾਰਦਾਤ ਨੂੰ ਅੰਜਾਮ
