ਮੁੰਬਈ ‘ਚ 6 ਮੰਜ਼ਿਲਾ ਇਮਾਰਤ ‘ਚ 7 ਲੋਕਾਂ ਨਾਲ ਹੋਇਆ ਇਹ ਕਾਰਾ, 4 ਕਾਰਾਂ ਅਤੇ 30 ਮੋਟਰਸਾਓਈਕਲਾਂ ਦਾ ਵੀ ਹੋਇਆ ਬੁਰਾ ਹਾਲ
ਮੁੰਬਈ ਦੇ ਗੋਰੇਗਾਂਵ ਵਿੱਚ ਸ਼ੁੱਕਰਵਾਰ ਤੜਕੇ ਇੱਕ 6 ਮੰਜ਼ਿਲਾਂ ਇਮਾਰਤ ਵਿੱਚ ਅੱਗ ਲੱਗ ਗਈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ। ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਗ ਲੱਗਣ ਕਾਰਨ 46 ਲੋਕ ਝੁਲਸ ਗਏ। ਇਮਾਰਤ ਵਿੱਚ ਫਸੇ 30 ਲੋਕਾਂ ਨੂੰ ਬਚਾ ਲਿਆ ਗਿਆ ਹੈ। ਅੱਗ ਲੱਗਣ ਕਾਰਨ ਇਮਾਰਤ ਦੀ ਪਾਰਕਿੰਗ ਵਿੱਚ ਰੱਖੇ
