ਸੁਖਬੀਰ ਬਾਦਲ ਦਾ ਅਰਵਿੰਦ ਕੇਜਰੀਵਾਲ ‘ਤੇ ਤੰਜ…
ਦਿੱਲੀ ਸ਼ਰਾਬ ਘੁਟਾਲ਼ਾ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਈਡੀ ਯਾਨੀ ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਣਾ ਸੀ, ਪਰ ਉਹ ਪੇਸ਼ ਨਹੀਂ ਹੋ ਸਕੇ। ਅਰਵਿੰਦ ਕੇਜਰੀਵਾਲ ਨੇ ਵੀਰਵਾਰ ਸਵੇਰੇ ਈਡੀ ਨੂੰ ਅਪਣਾ ਜਵਾਬ ਮੇਲ ਰਾਹੀਂ ਭੇਜਿਆ ਹੈ ਅਤੇ ਦੱਸਿਆ ਕਿ ਮੱਧ ਪ੍ਰਦੇਸ਼ ਵਿਚ ਅੱਜ ਦਾ ਉਨ੍ਹਾਂ ਦਾ ਸਿਆਸੀ ਪ੍ਰੋਗਰਾਮ ਤੈਅ ਹੈ। ਚੋਣ ਰੁਝੇਵਿਆਂ ਕਾਰਨ
