ਕਦੋਂ ਤੇ ਕਿੰਨੀ ਦੇਰ ਤੱਕ ਧੁੱਪ ‘ਚ ਰਹਿਣਾ ਸਾਡੇ ਸਰੀਰ ਲਈ ਹੁੰਦਾ ਹੈ ਫ਼ਾਇਦੇਮੰਦ ? ਜਾਣੋ ਇੱਥੇ…
ਸਰਦੀਆਂ ਵਿੱਚ ਸੂਰਜ ਚੜ੍ਹਦੇ ਹੀ ਲੋਕਾਂ ਦੇ ਦਿਲ ਖ਼ੁਸ਼ੀਆਂ ਨਾਲ ਭਰਨੇ ਸ਼ੁਰੂ ਹੋ ਜਾਂਦੇ ਹਨ। ਸਰਦੀਆਂ ਵਿੱਚ ਧੁੱਪ ਵਿੱਚ ਸੌਣ ਨਾਲ ਨਾ ਸਿਰਫ਼ ਸਾਨੂੰ ਸਰਦੀ ਤੋਂ ਰਾਹਤ ਮਿਲਦੀ ਹੈ ਬਲਕਿ ਸਰੀਰ ਨੂੰ ਕਈ ਫ਼ਾਇਦੇ ਵੀ ਹੁੰਦੇ ਹਨ। ਸੂਰਜ ਦੀ ਰੋਸ਼ਨੀ ਸਰੀਰ ਲਈ ਓਨੀ ਹੀ ਮਹੱਤਵਪੂਰਨ ਹੈ ਜਿੰਨਾ ਭੋਜਨ ਅਤੇ ਪਾਣੀ। ਸੂਰਜ ਦੀ ਰੋਸ਼ਨੀ ਵਿਟਾਮਿਨ ਡੀ
