ਯੂਪੀ ਵਿੱਚ 1 ਲੱਖ ਦੇ ਇਨਾਮ ਵਾਲੇ ਗੁਫਰਾਨ ਦਾ ਪੁਲਿਸ ਨੇ ਕੀਤਾ ਇਹ ਹਾਲ ..
ਉੱਤਰ ਪ੍ਰਦੇਸ਼ ਵਿੱਚ ਪੁਲਿਸ ਨੇ ਇੱਕ ਹੋਰ ਐਨਕਾਊਂਟਰ ਨੂੰ ਅੰਜਾਮ ਦਿੱਤਾ ਹੈ। ਇੱਥੇ 1.25 ਲੱਖ ਰੁਪਏ ਦੇ ਇਨਾਮੀ ਅਪਰਾਧੀ ਗੁਫਰਾਨ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਗੁਫਰਾਨ ਖ਼ਿਲਾਫ਼ 13 ਕੇਸ ਦਰਜ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਹਾਊਸ ‘ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕੌਸ਼ਾਂਬੀ