Old Pension Scheme: ਪਹਿਲਾਂ ਮਿਲਦੀ ਸੀ ₹ 1770, ਹੁਣ ₹ 29 ਹਜ਼ਾਰ ਮਹੀਨਾ ਮਿਲੇਗੀ ਪੈਨਸ਼ਨ..
ਹਿਮਾਚਲ ਪ੍ਰਦੇਸ਼ ਵਿੱਚ ਸੇਵਾਮੁਕਤ ਮੁਲਾਜ਼ਮਾਂ ਦਾ ਪੁਰਾਣੀ ਪੈਨਸ਼ਨ ਦਾ ਸੁਪਨਾ ਆਖ਼ਰ ਸਾਕਾਰ ਹੋ ਗਿਆ ਹੈ। ਸੂਬਾ ਸਰਕਾਰ ਵੱਲੋਂ ਦੋ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਦੇ ਸਰਕਾਰੀ ਹੁਕਮ ਪ੍ਰਾਪਤ ਹੋਏ ਹਨ। ਮੰਡੀ ਦੇ ਸੇਵਾਮੁਕਤ ਚਿੰਤ ਰਾਮ ਸ਼ਾਸਤਰੀ ਵੀ ਇਸ ਵਿੱਚ ਸ਼ਾਮਲ ਹਨ। ਏਜੀ ਦਫ਼ਤਰ ਸ਼ਿਮਲਾ ਵੱਲੋਂ ਉਨ੍ਹਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਕੁਝ