ਹਰਿਆਣਾ ਪੁਲਿਸ ਦੀ ਮੋਕ ਡ੍ਰਿਲ ‘ਚ ‘ਖੁੱਲੀ ਪੋਲ’ ! ਦਿੱਲੀ ਪਹੁੰਚਣਾ ਹੈ ਤਾਂ ਇਹ 2 ਰਸਤੇ ਚੁਣੋ !
ਪੰਜਾਬ ਅਤੇ ਹਰਿਆਣਾ ਪੁਲਿਸ ਨੇ ਦਿੱਲੀ ਪਹੁੰਚਣ ਦੇ ਲਈ 2 ਰਸਤੇ ਦੱਸੇ
ਪੰਜਾਬ ਅਤੇ ਹਰਿਆਣਾ ਪੁਲਿਸ ਨੇ ਦਿੱਲੀ ਪਹੁੰਚਣ ਦੇ ਲਈ 2 ਰਸਤੇ ਦੱਸੇ
ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਸੋਮਵਾਰ ਸਵੇਰੇ ਯਮੁਨਾ ਐਕਸਪ੍ਰੈੱਸ ਵੇਅ ‘ਤੇ ਆਗਰਾ ਤੋਂ ਨੋਇਡਾ ਵੱਲ ਆਉਂਦੇ ਸਮੇਂ ਇਕ ਸਲੀਪਰ ਬੱਸ ਦੀ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਹੋ ਗਈ। ਟੱਕਰ ਹੁੰਦੇ ਹੀ ਬੱਸ ਅਤੇ ਕਾਰ ਦੋਵਾਂ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਕਾਰ ‘ਚ ਸਵਾਰ 5 ਲੋਕਾਂ ਦੇ ਜ਼ਿੰਦਾ ਸੜ ਜਾਣ ਦੀ ਖਬਰ ਹੈ। ਹਾਦਸੇ
ਲੋਕਸਭਾ ਦੀਆਂ 13 ਵਿੱਚੋ 4 ਸੀਟਾਂ ਅਕਾਲੀ ਦਲ ਨੇ ਆਫਰ ਕੀਤੀਆਂ
ਕਤਰ ਨੇ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਰਿਹਾਅ ਕੀਤਾ ਹੈ। ਇਨ੍ਹਾਂ 'ਚੋਂ 7 ਸੋਮਵਾਰ ਸਵੇਰੇ ਭਾਰਤ ਪਰਤੇ। ਉਹ ਜਾਸੂਸੀ ਦੇ ਦੋਸ਼ ਵਿੱਚ ਕਤਰ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।
ਹਰਿਆਣਾ 'ਚ ਕਰਨਾਲ ਦੇ ਇੰਦਰੀ-ਯਮੁਨਾਨਗਰ ਰੋਡ 'ਤੇ ਵਾਪਰੇ ਇਕ ਦਰਦਨਾਕ ਹਾਦਸੇ 'ਚ ਦੋ ਨਾਬਾਲਗਾਂ ਦੀ ਜਾਨ ਚਲੀ ਗਈ।
ਕੁੱਲੂ ਦੇ ਦੋਭੀ 'ਚ ਐਤਵਾਰ ਨੂੰ ਪੈਰਾਗਲਾਈਡਿੰਗ ਦੌਰਾਨ ਇਕ ਮਹਿਲਾ ਸੈਲਾਨੀ ਦੀ ਮੌਤ ਹੋ ਗਈ। ਮ੍ਰਿਤਕ ਔਰਤ ਤੇਲੰਗਾਨਾ ਦੀ ਰਹਿਣ ਵਾਲੀ ਸੀ
ਚੰਡੀਗੜ੍ਹ 'ਚ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਭਾਜਪਾ ਦੇ ਘੱਟ ਗਿਣਤੀ ਸੈੱਲ 'ਚੋਂ ਬਾਹਰ ਕੀਤਾ।
ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਇਲਾਕੇ 'ਚ ਸਥਿਤ ਅਮਰੀਕੀ ਵਣਜ ਦੂਤਘਰ ਨੂੰ ਬੰਬ ਦੀ ਧਮਕੀ ਮਿਲੀ ਹੈ। ਮੁੰਬਈ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 3.50 ਵਜੇ rkgtrading777@gamil.com ਦੀ ਆਈਡੀ ਤੋਂ ਇੱਕ ਈਮੇਲ ਮਿਲੀ।
ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਪਤਨੀ ਆਪਣੇ ਪਤੀ ‘ਤੇ ਪੈਟਰੋਲ ਛਿੜਕ ਕੇ ਉਸਦੀ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ‘ਚ ਪਤਨੀ ਨੇ ਆਪਣੇ ਸ਼ਰਾਬੀ ਪਤੀ ‘ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਤੀ
ਇੱਕ ਦੁੱਧ ਦਾ ਟੈਂਕਰ ਇੱਕ ਮੇਲੇ ਵਿੱਚ ਵੜ ਗਿਆ। ਜਿਸ ਕਾਰਨ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ 'ਚ 150 ਲੋਕ ਜ਼ਖਮੀ ਹੋਏ ਹਨ