‘2 ਦੇਸ਼ਾਂ ‘ਚ Everest ਤੇ MDH ਮਸਾਲੇ ਬੈਨ!’ ਕੈਂਸਰ ਦਾ ਖ਼ਤਰਾ!
- by Preet Kaur
- April 22, 2024
- 0 Comments
ਹਾਂਗਕਾਂਗ ਨੇ MDH ਪ੍ਰਾਈਵੇਟ ਲਿਮਟਿਡ ਅਤੇ Everest ਫੂਡ ਪ੍ਰੋਡਕਟਸ ਲਿਮਟਿਡ ਦੇ ਕਰੀ ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਾ ਦਿੱਤੀ ਹੈ। ਦੋਵਾਂ ਕੰਪਨੀਆਂ ਦੇ ਉਤਪਾਦਾਂ ਵਿੱਚ ਕਾਰਸੀਨੋਜਨਿਕ ਕੀਟਨਾਸ਼ਕ ਐਥੀਲੀਨ ਆਕਸਾਈਡ (Ethylene oxide) ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਨ੍ਹਾਂ ਉਤਪਾਦਾਂ ਵਿੱਚ ਇਸ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕੈਂਸਰ ਹੋਣ ਦਾ ਖ਼ਤਰਾ
Zomato ਤੋਂ ਫੂਡ ਆਰਡਰ ਕਰਨਾ ਹੋਇਆ ਮਹਿੰਗਾ, ਪਲੇਟਫਾਰਮ ਚਾਰਜ 25% ਵਧ ਕੇ 5 ਰੁਪਏ ਹੋਇਆ
- by Gurpreet Singh
- April 22, 2024
- 0 Comments
ਦਿੱਲੀ : ਆਨਲਾਈਨ ਫੂਡ ਡਿਲੀਵਰੀ ਕੰਪਨੀ Zomato (Online food delivery company Zomato) ਤੋਂ ਫੂਡ ਆਰਡਰ ਕਰਨਾ ਹੁਣ ਥੋੜ੍ਹਾ ਮਹਿੰਗਾ ਹੋ ਗਿਆ ਹੈ। ਕੰਪਨੀ ਨੇ ਪਲੇਟਫਾਰਮ ਚਾਰਜ (platform charge) ‘ਚ 25 ਫੀਸਦੀ ਦਾ ਵਾਧਾ ਕੀਤਾ ਹੈ। ਹੁਣ ਗਾਹਕਾਂ ਨੂੰ ਹਰ ਆਰਡਰ ‘ਤੇ 4 ਰੁਪਏ ਦੀ ਬਜਾਏ 5 ਰੁਪਏ ਦਾ ਪਲੇਟਫਾਰਮ ਚਾਰਜ ਦੇਣਾ ਹੋਵੇਗਾ। ਜ਼ੋਮੈਟੋ ਸਾਲਾਨਾ ਲਗਭਗ
ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਤਨਖ਼ਾਹੀਆ ਐਲਾਨਿਆ
- by Gurpreet Singh
- April 22, 2024
- 0 Comments
ਬਿਹਾਰ ’ਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਐਤਵਾਰ ਨੂੰ ਬੈਠਕ ਕਰ ਕੇ ਪ੍ਰਬੰਧਕ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਨੂੰ ਤਨਖ਼ਾਹੀਆ ਐਲਾਨ ਦਿੱਤਾ। ਬੈਠਕ ਦੌਰਾਨ ਪੰਜ ਪਿਆਰਿਆਂ ’ਚ ਜੱਥੇਦਾਰ ਗਿਆਨੀ ਬਲਦੇਵ ਸਿੰਘ, ਵਧੀਕ ਮੁੱਖ ਗ੍ਰੰਥੀ ਗਿਆਨੀ ਦਲੀਪ ਸਿੰਘ, ਗਿਆਨੀ ਗੁਰਦਿਆਲ ਸਿੰਘ, ਪਰਸ਼ੂਰਾਮ ਸਿੰਘ ਤੇ ਅਮਰਜੀਤ ਸਿੰਘ ਸਨ। ਜੱਥੇਦਾਰ ਸਹਿ ਮੁੱਖ ਗ੍ਰੰਥੀ
ਪਾਕਿਸਤਾਨ ਗਏ ਸ਼ਰਧਾਲੂ ਦੀ ਮੌਤ, ਅੱਜ ਆਉਣਾ ਸੀ ਘਰ ਵਾਪਸ
- by Gurpreet Singh
- April 22, 2024
- 0 Comments
ਪਾਕਿਸਤਾਨ (Pakistan) ਦੇ ਲਾਹੌਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਅਸਥਾਨ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿੱਚ ਅੱਜ ਸਵੇਰੇ ਇੱਕ ਭਾਰਤੀ ਸਿੱਖ ਸ਼ਰਧਾਲੂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਨੂੰ ਸੁੱਤੇ ਪਏ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਜੰਗੀਰ ਸਿੰਘ
ਬ੍ਰਿਟਿਸ਼ NRIs ਨੂੰ ਭਾਰਤ ਵਿਚ ਹੋਣ ਵਾਲੀ ਕਮਾਈ ‘ਤੇ ਦੇਣਾ ਪਵੇਗਾ ਟੈਕਸ
- by Gurpreet Singh
- April 22, 2024
- 0 Comments
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਕ ਹੋਰ ਸਖ਼ਤ ਕਾਨੂੰਨ ਪੇਸ਼ ਕੀਤਾ ਹੈ। ਬ੍ਰਿਟੇਨ ‘ਚ ਰਹਿ ਰਹੇ ਐੱਨਆਰਆਈਜ਼ (ਪ੍ਰਵਾਸੀ ਭਾਰਤੀਆਂ) ਲਈ ਬੈਂਕ ਐਫਡੀ, ਸਟਾਕ ਮਾਰਕੀਟ ਅਤੇ ਭਾਰਤ ‘ਚ ਕਿਰਾਏ ਤੋਂ ਹੋਣ ਵਾਲੀ ਆਮਦਨ ‘ਤੇ ਟੈਕਸ ਛੋਟ 15 ਸਾਲ ਤੋਂ ਘਟਾ ਕੇ 4 ਸਾਲ ਕਰ ਦਿੱਤੀ ਗਈ ਹੈ। ਬ੍ਰਿਟੇਨ ‘ਚ ਰਹਿਣ ਦੇ ਪੰਜਵੇਂ ਸਾਲ ਤੋਂ
ਕਿਸਾਨ ਅੰਦੋਲਨ ਕਰਕੇ ਰੇਲਵੇ ਪ੍ਰੇਸ਼ਾਨ, ਕਿਸਾਨਾਂ ਦੀ ਰਿਹਾਈ ਲਈ ਜੀਂਦ ’ਚ ਮਹਾਪੰਚਾਇਤ
- by Preet Kaur
- April 22, 2024
- 0 Comments
ਕਿਸਾਨ ਅੰਦੋਲਨ 2.0 ਦੇ ਚੱਲਦਿਆਂ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਪੱਕੇ ਤੌਰ ’ਤੇ ਰੇਲ ਰੋਕੋ ਮੋਰਚਾ ਲਾ ਲਿਆ ਹੈ ਜਿਸ ਕਰਕੇ ਰੇਲਵੇ ਬਹੁਤ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਸੰਘਰਸ਼ਸ਼ੀਲ ਕਿਸਾਨ ਪਿਛਲੇ ਛੇ ਦਿਨਾਂ ਤੋਂ ਸ਼ੰਭੂ ਰੇਲਵੇ ਸਟੇਸ਼ਨ ‘ਤੇ ਰੇਲਵੇ ਲਾਈਨਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕਰ
