India

ਦੇਸ਼ ਵਿੱਚ ਵਧੇ ਕਰੋਨਾ ਦੇ ਕੇਸ,ਇੰਨੇ ਮਾਮਲੇ ਆਏ ਸਾਹਮਣੇ,ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ

ਦਿੱਲੀ : ਬੀਤੇ 24 ਘੰਟਿਆਂ ਦੇ ਦੌਰਾਨ ਦੇਸ਼ ਵਿਚ ਕਰੋਨਾ ਦੇ 9,111 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਸ ਤੋਂ ਬਾਅਦ ਸਾਰੇ ਮੁਲਕ ਵਿੱਚ  ਹੁਣ ਤੱਕ ਕੋਵਿਡ ਮਰੀਜ਼ਾਂ ਗਿਣਤੀ 4,48,27,226 ਹੋ ਗਈ ਹੈ। ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 60,313 ਹੋ ਗਈ ਹੈ। ਇਹ ਅੰਕੜੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ

Read More
India

ਕਰਨਾਟਕ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ! ਸਾਬਕਾ ਸੀਐਮ ਜਗਦੀਸ਼ ਸ਼ੈੱਟਰ ਕਾਂਗਰਸ ਵਿੱਚ ਸ਼ਾਮਲ ਹੋਏ

ਕਰਨਾਟਕ ਚੋਣਾਂ ਤੋਂ ਠੀਕ ਪਹਿਲਾਂ, ਰਾਜ ਦੇ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੈੱਟਰ ਸੱਤਾਧਾਰੀ ਭਾਜਪਾ ਨੂੰ ਛੱਡ ਕਾਂਗਰਸ ਵਿੱਚ ਸ਼ਾਮਲ ਹੋ ਗਏ।

Read More
India Punjab

ਦਿੱਲੀ ਲਿਜਾਇਆ ਜਾ ਰਿਹਾ ਹੈ ਬਿਸ਼ਨੋਈ…

ਐੱਨਆਈਏ ਲਾਰੈਂਸ ਬਿਸ਼ਨੋਈ ਤੋਂ 2022 ਦੇ ਇੱਕ ਕੇਸ ਵਿੱਚ ਪੁੱਛਗਿੱਛ ਕਰੇਗੀ।

Read More
India

ਯੂਪੀ ਵਾਲਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ…

ਸੁਪਰੀਮ ਕੋਰਟ ਵਿੱਚ ਕਤਲ ਦੀ ਜਾਂਚ ਲਈ ਸੁਤੰਤਰ ਮਾਹਿਰ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਹੈ।

Read More
India Khaas Lekh Punjab

ਕੈਂਸਰ ਦਾ ਹੁਣ ਹੋਵੇਗਾ ਜੜ੍ਹ ਤੋਂ ਖਤਮ, ਮਨੁੱਖ ਦੇ ਡੀਐਨਏ ਵਿੱਚ ਛੁਪਿਆ ਰਾਜ਼, ਨਵੀਂ ਖੋਜ ਦੇ ਹੈਰਾਨਕੁਨ ਖ਼ੁਲਾਸੇ…

ਖ਼ਤਰਨਾਕ ਬਿਮਾਰੀ ਕੈਂਸਰ ਸਾਰੀ ਦੁਨੀਆ ਵਿੱਚ ਹੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸਦੇ ਇਲਾਜ਼ ਲਈ ਕਈ ਤਰਾਂ ਦੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਇੱਕ ਨਵੀਂ ਖੋਜ ਨਾਲ ਕੈਂਸਰ ਨਾਲ ਲੜਣ ਲਈ ਵੱਡੀ ਜਿੱਤੀ ਹਾਸਲ ਹੋਵੇਗੀ। ਦਰਅਸਲ ਕੈਂਸਰ ਦੇ ਇਲਾਜ ਲਈ ਹੁਣ ਲੱਖਾਂ ਸਾਲ ਪੁਰਾਣੇ ਵਾਇਰਸ  (Ancient Virus) ਦੀ ਖੋਜ ਕੀਤੀ ਜਾ ਰਹੀ

Read More
India

Google Maps ਰਾਹੀਂ ਕਾਰ ’ਤੇ ਜਾ ਰਿਹਾ ਸੀ ਪਰਿਵਾਰ, ਇੱਕ ਦਮ ਨੈੱਟ ਦੀ ਸਪੀਡ ਘਟੀ ਤਾਂ ਸਭ ਕੁਝ ਗਵਾ ਕੇ ਪੈਦਲ ਤੁਰਨ ਲੱਗਾ…

ਕਾਰ ਚਾਲਕ ਸੰਦੀਪ ਦੇ ਕਹਿਣ 'ਤੇ ਤਿੰਨੋਂ ਬਦਮਾਸ਼ ਉਸ ਦੀ ਕਾਰ ਅਤੇ ਨਕਦੀ ਲੁੱਟ ਕੇ ਉਸ ਦੀਆਂ ਦੋਵੇਂ ਧੀਆਂ ਨੂੰ ਸੁਰੱਖਿਅਤ ਛੱਡ ਕੇ ਫਰਾਰ ਹੋ ਗਏ।

Read More
India

ਮਹਾਰਾਸ਼ਟਰ ਵਿੱਚ ਇੱਕ ਪ੍ਰੋਗਰਾਮ ਵਿੱਚ ਵੱਧ ਗਰਮੀ ਕਾਰਨ ਵਾਪਰਿਆ ਗਿਆ ਇਹ ਭਾਣਾ…

ਨਵੀਂ ਮੁੰਬਈ ਦੇ ਖਾਰਘਰ ਵਿਖੇ ਐਤਵਾਰ ਨੂੰ ਮਹਾਰਾਸ਼ਟਰ ਭੂਸ਼ਣ ਪੁਰਸਕਾਰ (Maharashtra Bhushan Award) ਸਮਾਰੋਹ ਦੌਰਾਨ ਘੱਟੋ-ਘੱਟ ਗਿਆਰਾਂ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਗਰਮੀ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ 50 ਤੋਂ ਵੱਧ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।

Read More
India International

ਨੇਪਾਲ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਟਲੀ

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਾਲ ਪ੍ਰਚੰਡ ਦਾ ਭਾਰਤ ਦੌਰਾ ਕੁਝ ਸਮੇਂ ਦੇ ਲਈ ਟਲ ਗਿਆ ਹੈ।

Read More
India

ਮਹੰਤ ਕਰਮਜੀਤ ਸਿੰਘ ਨੇ ਦਾਦੂਵਾਲ ਤੇ ਨਲਵੀ ਨੂੰ ਦਿੱਤਾ ਸਾਰਿਆਂ ਸਵਾਲਾਂ ਦਾ ਜਵਾਬ…

ਮਹੰਤ ਕਰਮਜੀਤ ਸਿੰਘ ਨੇ ਦਾਦੂਵਾਲ ਤੇ ਨਲਵੀ ਨੂੰ ਦਿੱਤਾ ਜਵਾਬ

Read More
India Punjab

ਦੇਸ਼ ਲਈ ਕੰਮ ਕਰਨ ਵਾਲੇ ਜੇਲ੍ਹਾਂ ‘ਚ ਤੇ ਦੇਸ਼ ਨੂੰ ਲੁੱਟਣ ਵਾਲੇ ਬਾਹਰ ਕਰਦੇ ਨੇ ਐਸ਼ : ਹਰਪਾਲ ਚੀਮਾ

‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਾਮਲੇ ਵਿੱਚ ਪੁੱਛਗਿੱਛ ਲਈ ਐਤਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਹੈੱਡਕੁਆਰਟਰ ਪੁੱਜੇ। ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਥਾਵਾਂ ‘ਤੇ ਭਾਜਪਾ ਕੇਂਦਰ ਸਰਕਾਰ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ

Read More