ਸਰਕਾਰੀ ਸਕੂਲ ਤੋਂ ਪੜ੍ਹੀ, UPSC ‘ਚ ਦੋ ਵਾਰ ਹੋਈ ਫ਼ੇਲ੍ਹ, ਫਿਰ ਵੀ ਨਹੀਂ ਮੰਨੀ ਹਾਰ, ਬਣ ਗਈ IPS ਅਫ਼ਸਰ
ਦਿੱਲੀ : ਯੂਪੀਐਸਸੀ ਸਿਵਲ ਸਰਵਿਸਿਜ਼ ਇਮਤਿਹਾਨ ਵਿੱਚ ਸਿਰਫ਼ ਉਹੀ ਲੋਕ ਕਾਮਯਾਬ ਹੁੰਦੇ ਹਨ, ਜਿਨ੍ਹਾਂ ਵਿੱਚ ਕਾਬਲੀਅਤ ਦੇ ਨਾਲ-ਨਾਲ ਹਿੰਮਤ ਵੀ ਨਾ ਹਾਰੀ ਹੋਵੇ। ਅਸੀਂ ਤੁਹਾਨੂੰ ਅਜਿਹੀ ਹੀ ਇਕ ਬਹਾਦਰ ਮਹਿਲਾ ਅਫ਼ਸਰ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੇ ਸਖ਼ਤ ਮਿਹਨਤ ਨਾਲ ਆਈਪੀਐਸ ਬਣਨ ਦਾ ਸਫ਼ਰ ਪੂਰਾ ਕੀਤਾ ਹੈ। ਉਸ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ