India

‘ਦਿ ਕੇਰਲਾ ਸਟੋਰੀ’ ਦੀ ਰਿਲੀਜ਼ ‘ਤੇ ਰੋਕ ਲਗਾਉਣ ਵਾਲੀ ਪਟੀਸ਼ਨ ‘ਤੇ SC ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਦੇਸ਼ ਭਰ ‘ਚ ਹੰਗਾਮਾ ਛਿੜਿਆ ਹੋਇਆ ਹੈ। ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਹੁਣ ਸੁਪਰੀਮ ਕੋਰਟ ਤੋਂ ਇਸ ਵਿਵਾਦਿਤ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਫਿਲਮ ‘ਦਿ ਕੇਰਲ ਸਟੋਰੀ’ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ ਅਤੇ ਸੁਪਰੀਮ ਕੋਰਟ ਤੋਂ ਫਿਲਮ ‘ਤੇ

Read More
India

ਸਿੰਗਲ ਮਾਂ ਨੇ ਪਾਸਪੋਰਟ ਤੋਂ ਹਟਵਾਇਆ ਬੱਚੇ ਦੇ ਬਾਪ ਦਾ ਨਾਂ,ਅਦਾਲਤ ਨੇ ਵੀ ਦਿੱਤੀ ਮੰਜ਼ੂਰੀ  

ਦਿੱਲੀ : ਦਿੱਲੀ ਹਾਈ ਕੋਰਟ ਨੇ ਇਕ ਔਰਤ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪਾਸਪੋਰਟ ਅਧਿਕਾਰੀਆਂ ਨੂੰ ਉਸ ਦੇ ਨਾਬਾਲਗ ਪੁੱਤਰ ਦੇ ਪਾਸਪੋਰਟ ਤੋਂ ਪਿਤਾ ਦਾ ਨਾਂ ਹਟਾਉਣ ਅਤੇ ਬੱਚੇ ਨੂੰ ਨਵਾਂ ਪਾਸਪੋਰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਪਟੀਸ਼ਨ ਦਾਇਰ ਕਰਨ ਵਾਲੀ ਮਾਂ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਸੀ ਕਿ ਬੱਚੇ ਨੂੰ ਉਸ

Read More
India

‘ਮੈਨੂੰ ਫਸਾਉਣ ਦੀ ਰਚੀ ਸਾਜ਼ਿਸ਼, ਮੇਰੀ ਇੱਕ ਆਵਾਜ਼ ‘ਤੇ ਜੰਤਰ-ਮੰਤਰ ‘ਤੇ ਇਕੱਠੀ ਹੋ ਜਾਵੇਗੀ ਭੀੜ’ : ਬ੍ਰਿਜ ਭੂਸ਼ਣ

ਨਵੀਂ ਦਿੱਲੀ : ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਪਹਿਲਵਾਨ ਦਿੱਲੀ ਜੰਤਰ-ਮੰਤਰੀ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਆਪਣੇ ਖਿਲਾਫ ਚੱਲ ਰਹੇ ਵਿਰੋਧ ‘ਤੇ ਟਿੱਪਣੀ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਇਸ ਕਾਰਨ ਖੇਡਾਂ ਠੱਪ ਹੋ ਗਈਆਂ ਹਨ ਅਤੇ ਉਹ ਉਦੋਂ ਹੀ ਅਸਤੀਫ਼ਾ

Read More
India

ਤਿਹਾੜ ਜੇਲ੍ਹ ‘ਚ ਕਰ ਦਿੱਤਾ ਇਹ ਕਾਂਡ, ਜਾਂਚ ਵਿੱਚ ਜੁਟੀ ਦਿੱਲੀ ਪੁਲਿਸ…

ਤਿਹਾੜ ਜੇਲ੍ਹ 'ਚ ਵਿਰੋਧੀ ਗੈਂਗ ਦੇ ਮੈਂਬਰਾਂ ਨੇ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕਤਲ ਕਰ ਦਿੱਤਾ ਗਿਆ ਹੈ।

Read More
India

ਪਹਿਲਵਾਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਜਾਨ ਦੀ ਬਾਜ਼ੀ ਲਾ ਦੇਵਾਂਗਾ : ਨਵਜੋਤ ਸਿੱਧੂ

ਨਵੀਂ ਦਿੱਲੀ : ਕੁਸ਼ਤੀ ਖਿਡਾਰੀਆਂ ਵਲੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਧਰਨੇ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਥੇ ਪਹੁੰਚੇ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਹਰ ਤਰਾਂ ਨਾਲ ਸਮਰਥਨ ਦੇਣ ਦੀ ਗੱਲ ਕੀਤੀ ਹੈ ਅਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ

Read More
India

ਪੰਜਾਬ ਨੈਸ਼ਨਲ ਬੈਂਕ ਨੇ ਸਖਤ ਕੀਤੇ ATM ਨਿਯਮ ! ਪੈਸੇ ਕੱਢਣ ਵੇਲੇ ਇਹ ਗਲਤੀ ਕੀਤੀ ਤਾਂ ਜੁਰਮਾਨਾ ਭਰਨਾ ਹੋਵੇਗਾ

ਪੰਜਾਬ ਨੈਸ਼ਨਲ ਬੈਂਕ ਡੈਬਿਟ ਕਾਰਡ ਦੀ ਫੀਸ ਅਤੇ ਸ਼ਾਪਿੰਗ ਦੇ ਲਈ ਕਾਰਡ ਵਰਤਨ 'ਤੇ ਵੀ ਨਵੇਂ ਨਿਯਮ ਲਾਗੂ ਕਰਨ ਜਾ ਰਿਹਾ ਹੈ

Read More
India

ਖਿਡਾਰੀਆਂ ਦੇ ਹੱਕ ‘ਚ ਨਿੱਤਰੇ ਨਵਜੋਤ ਸਿੱਧੂ, ਧਰਨੇ ‘ਚ ਪਹੁੰਚ ਕਹਿ ਦਿੱਤੀ ਵੱਡੀ ਗੱਲ!

ਦਿੱਲੀ : ਕੁਸ਼ਤੀ ਖਿਡਾਰੀਆਂ ਵਲੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਧਰਨੇ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ।ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਥੇ ਪਹੁੰਚੇ ਹਨ। ਉਹਨਾਂ ਖਿਡਾਰੀਆਂ ਨੂੰ ਹਰ ਤਰਾਂ ਨਾਲ ਸਮਰਥਨ ਦੇਣ ਦੀ ਗੱਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਉਹਨਾਂ ਇੱਕ ਟਵੀਟ ਰਾਹੀਂ ਦਿੱਤੀ ਹੈ ਤੇ ਜਿਸ

Read More
India

ਪੰਜ ਸਾਲ ਦੀ ਬੱਚੀ ਦਾ ਵੱਡਾ ਕਾਰਨਾਮਾ,13 ਹਜ਼ਾਰ ਫੁੱਟ ਦੀ ਚੋਟੀ ਨੂੰ ਫਤਹਿ ਕਰ ਬਣਾਇਆ ਰਿਕਾਰਡ

ਉੱਤਰਾਖੰਡ :  ਸਿਰਫ਼ ਪੰਜ ਸਾਲ ਦੀ ਉਮਰ ਵਿੱਚ ਸ਼ਹਿਰ ਦੀ ਧੀ ਨੰਦਾ ਦੇਵੀ ਨੇ ਪੰਜ ਪਹਾੜਾਂ ’ਤੇ ਚੜ੍ਹ ਕੇ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਅਪ੍ਰੈਲ ਵਿੱਚ ਨੰਦਾ ਦੇਵੀ ਨੇ 13000 ਫੁੱਟ ਦੀ ਚੰਦਰਸ਼ੀਲਾ ਚੋਟੀ ਨੂੰ ਫਤਹਿ ਕੀਤਾ ਹੈ। ਨੰਦਾ ਨੂੰ ਪਰਬਤਾਰੋਹੀ ਲਈ ਪ੍ਰੇਰਨਾ ਆਪਣੇ ਪਰਬਤਾਰੋਹੀ ਪਿਤਾ ਅਨੀਤ ਅਤੇ ਪਰਬਤਾਰੋਹੀ ਮਾਂ ਤੁਸੀ ਤੋਂ ਮਿਲੀ। ਨੈਨੀਤਾਲ

Read More
India

ਸੁਪਰੀਮ ਕੋਰਟ ਦਾ ਵੱਡਾ ਫੈਸਲਾ; ਹੁਣ ਇੰਤਜ਼ਾਰ ਕੀਤੇ ਬਿਨਾਂ ਸਿੱਧਾ ਤਲਾਕ ਲੈ ਸਕਦੇ ਹੋ ਜੇਕਰ…

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਧਾਰਾ 142 ਦੇ ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ‘ਰਿਸ਼ਤੇ ਨੂੰ ਸੁਧਾਰਿਆ ਨਹੀਂ ਜਾ ਸਕਦਾ’ ਤਾਂ ਵਿਆਹ ਨੂੰ ਤੁਰੰਤ ਰੱਦ ਕੀਤਾ ਜਾ ਸਕਦਾ ਹੈ।

Read More
India

ਕੇਂਦਰ ਸਰਕਾਰ ਨੇ 14 ਮੋਬਾਈਲ ਮੈਸੇਂਜਰ ਐਪਸ ਨੂੰ ਕੀਤਾ ਬਲਾਕ , ਬਣੀ ਇਹ ਵਜ੍ਹਾ…

ਨਵੀਂ ਦਿੱਲੀ : ਕੇਂਦਰ ਸਰਕਾਰ ਨੇ 14 ਮੋਬਾਈਲ ਮੈਸੇਂਜਰ ਐਪਸ ਨੂੰ ਬਲਾਕ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਇਨ੍ਹਾਂ ਮੋਬਾਈਲ ਮੈਸੇਂਜਰ ਐਪਸ ਦੀ ਵਰਤੋਂ ਪਾਕਿਸਤਾਨ ‘ਚ ਬੈਠੇ ਅੱਤਵਾਦੀ ਹੈਂਡਲਰਾਂ ਤੋਂ ਸੰਦੇਸ਼ ਪ੍ਰਾਪਤ ਕਰਨ ਅਤੇ ਲੋਕਾਂ ‘ਚ ਫੈਲਾਉਣ ਲਈ ਕਰ ਰਹੇ ਸਨ। ਦਰਅਸਲ, ਖੁਫੀਆ ਏਜੰਸੀਆਂ ਤੋਂ ਇਨਪੁਟ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੇ

Read More