India

ਬੈਂਗਲੁਰੂ ਦੇ 28 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਣ ਦੀ ਧਮਕੀ, ਸਕੂਲ ਖਾਲੀ ਕਰਵਾਏ

ਸ਼ੁੱਕਰਵਾਰ ਸਵੇਰੇ ਬੈਂਗਲੁਰੂ ਦੇ ਘੱਟੋ-ਘੱਟ 28 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਰਾਹੀਂ ਉਡਾਣ ਦੀ ਧਮਕੀ ਦਿੱਤੀ ਗਈ ਹੈ। ‘ਬੰਬ ਦੀ ਧਮਕੀ’ ਮਿਲਣ ਤੋਂ ਬਾਅਦ 28 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ। ਇਹ ਧਮਕੀ ਸ਼ੁੱਕਰਵਾਰ ਨੂੰ ਈ-ਮੇਲ ਰਾਹੀਂ ਮਿਲੀ। ਸਾਰੇ ਸਕੂਲਾਂ ਨੂੰ ਇੱਕੋ ਸਮੇਂ ਇੱਕ ਈ-ਮੇਲ ਮਿਲੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਕੂਲਾਂ ਦੇ

Read More
India International Punjab

ਅਮਲੋਹ ਦੀ ਨੰਦਨੀ ਵਰਮਾ ਨਿਊਜ਼ੀਲੈਂਡ ’ਚ ਬਣੀ ਪਾਇਲਟ, ਜੁਆਨਿੰਗ ਤੋਂ ਪਹਿਲਾਂ ਦਾਦੇ ਤੋਂ ਲਿਆ ਆਸ਼ੀਰਵਾਦ

ਫ਼ਤਿਹਗੜ੍ਹ ਸਾਹਿਬ ਦੇ ਕਸਬਾ ਅਮਲੋਹ ਦੀ ਜੰਮਪਲ ਨੰਦਨੀ ਵਰਮਾ ਪੁੱਤਰੀ ਯੋਗਿੰਦਰਪਾਲ ਸਿੰਘ ਬੌਬੀ ਦੀ ਨਿਊਜ਼ੀਲੈਂਡ ‘ਚ ਬਤੌਰ ਪਾਇਲਟ ਨਿਯੁਕਤੀ ਹੋਈ ਹੈ। ਨੰਦਨੀ ਨੇ ਆਪਣਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਅਮਲੋਹ ਆ ਕੇ ਆਪਣੇ ਬਜ਼ੁਰਗ ਦਾਦਾ ਮਨੋਹਰ ਲਾਲ ਵਰਮਾ ਤੋਂ ਅਸ਼ੀਰਵਾਦ ਹਾਸਲ ਕੀਤਾ। ਉਸ ਨੇ ਦੱਸਿਆ ਕਿ ਉਸ ਦਾ ਜਨਮ 12 ਜੂਨ 2002 ਨੂੰ ਅਮਲੋਹ ਵਿਚ

Read More
India

ਮੱਝ ਦੀ ਮੌਤ ਤੋਂ ਬਾਅਦ ਰੱਖਿਆ ਭੋਗ ਸਮਾਗਮ, ਸਾਰੇ ਪਿੰਡ ਨੂੰ ਸੱਦ ਕੇ ਦੇਸੀ ਘਿਓ ਤੋਂ ਬਣਿਆ ਭੋਜਨ ਖੁਆਇਆ

ਹਰਿਆਣਾ ਦੇ ਚਰਖੀਦਾਦਰੀ ਵਿੱਚ ਇੱਕ ਮੱਝ ਦੀ ਮੌਤ ਤੋਂ ਬਾਅਦ ਮਾਲਕ ਨੇ ਉਸ ਦਾ ਭੋਗ ਪਾਇਆ। ਮੱਝ ਦੇ ਭੋਗ ਸਮਾਗਮ ਉੱਤੇ ਪੂਰੇ ਪਿੰਡ ਨੂੰ ਸੱਦਿਆ। ਇਸ ਵਿੱਚ ਦੇਸੀ ਘਿਓ ਤੋਂ ਬਣਿਆ ਸੁਆਦਲਾ ਭੋਜਨ ਵਰਤਾਇਆ ਗਿਆ। ਪਰਿਵਾਰ ਨੇ ਦੱਸਿਆ ਕਿ ਸਾਡੀਆਂ ਤਿੰਨ ਪੀੜ੍ਹੀਆਂ ਨੇ ਇਸ ਮੱਝ ਦਾ ਦੁੱਧ ਪੀਤਾ ਹੈ। ਇਸ ਦੇ ਆਉਣ ਤੋਂ ਬਾਅਦ ਪਰਿਵਾਰ

Read More
India

ਵਿਧਾਨ ਸਭਾ ਚੋਣਾਂ ਖਤਮ ਹੁੰਦੇ ਹੀ ਮਹਿੰਗਾਈ ਦਾ ਝਟਕਾ, ਗੈਸ ਸਿਲੰਡਰ ਦੀ ਕੀਮਤ ਵਧੀ, ਜਾਣੋ ਨਵੇਂ ਰੇਟ…

ਦਿੱਲੀ : ਮਹਿੰਗਾਈ ਦੀ ਮਾਰ ਨੇ ਆਮ ਲੋਕਾਂ ਦਾ ਜੀਵਨ ਔਖਾ ਕੀਤਾ ਹੋਇਆ ਹੈ ਹੁਣ ਮਹੀਨੇ ਦੇ ਪਹਿਲੇ ਦਿਨ ਯਾਨੀ 1 ਦਸੰਬਰ 2023 ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧਾ ਦਿੱਤੀ ਹੈ। ਦਿੱਲੀ ਵਿੱਚ ਹੁਣ ਇਸ ਸਿਲੰਡਰ ਦੀ ਕੀਮਤ 1796.50

Read More
India

ਮਾਂ ਦੇ ਨਾਲ 1 ਸਾਲ ਤੱਕ ਸੁੱਤੀਆਂ 2 ਧੀਆਂ ! ਕਿਸੇ ਨੂੰ ਮਿਲਣ ਨਹੀਂ ਦਿੱਤਾ ! ਪੁਲਿਸ ਪਹੁੰਚੀ ਤਾਂ ਹੋਸ਼ ਉੱਡ ਗਏ

ਜਿਸ ਥਾਂ 'ਤੇ ਧੀਆਂ ਮਾਂ ਨਾਲ ਰਹਿੰਦੀਆਂ ਸਨ ਉੱਥੇ ਆਲੇ-ਦੁਆਲੇ ਘਰ ਨਹੀਂ ਸਨ

Read More
India International Punjab

ਵਿਦੇਸ਼ ਦੀ ਧਰਤੀ ਤੋਂ ਪੰਜਾਬ ਦੇ ਦੋ ਨੌਜਵਾਨਾਂ ਨੂੰ ਲੈ ਕੇ ਆਈ ਮਾੜੀ ਖ਼ਬਰ…

ਪੰਜਾਬ ਨੂੰ ਛੱਡ ਕੇ ਬੇਗਾਨੇ ਮੁਲਕਾਂ ਵਲ ਜਾਣ ਦਾ ਰੁਝਾਨ ਪੰਜਾਬੀਆਂ ਵਿਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਹੈ। ਵਿਦੇਸ਼ਾਂ ਵਿੱਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਵਾਲੀਆਂ ਖ਼ਬਰਾਂ ਵਧਦੀਆਂ ਜਾ ਰਹੀਆਂ ਹਨ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ। ਅਜਿਹੇ ਹੀ ਦੋ ਮਾਮਲੇ ਸਾਈਪ੍ਰਸ

Read More