VIDEO – 5 PM 8 NEWS | 5 ਵਜੇ ਤੱਕ ਦੀਆਂ 8 ਖਾਸ ਖ਼ਬਰਾਂ | 15 MAY | KHALAS TV
- by Preet Kaur
- May 15, 2024
- 0 Comments
VIDEO – 5 PM 8 NEWS | 5 ਵਜੇ ਤੱਕ ਦੀਆਂ 8 ਖਾਸ ਖ਼ਬਰਾਂ | 15 MAY | KHALAS TV
ਕੇਜਰੀਵਾਲ ਕੱਲ੍ਹ ਆਉਣਗੇ ਪੰਜਾਬ, CM ਮਾਨ ਨਾਲ ਕਰਨਗੇ ਵੱਡਾ ਰੋਡ ਸ਼ੋਅ
- by Preet Kaur
- May 15, 2024
- 0 Comments
ਦਿੱਲੀ ਆਬਕਾਰੀ ਮਾਮਲੇ ਵਿੱਚ ਤਿਹਾੜ ਜੇਲ੍ਹ ਤੋਂ ਅੰਤਰਿਮ ਜ਼ਮਾਨਤ ’ਤੇ ਰਿਹਾਅ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi CM Arvind Kejriwal) ਕੱਲ੍ਹ ਪੰਜਾਬ ਆ ਰਹੇ ਹਨ। ਪੰਜਾਬ ਵਿੱਚ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਰੋਡ ਸ਼ੋਅ ਕੱਢਣਗੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅੰਮ੍ਰਿਤਸਰ
ਹੇਮਕੁੰਟ ਸਾਹਿਬ ਦੇ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ! ਪੰਜਾਬ ਤੋਂ ਸਿੱਧੀ ਹਵਾਈ ਸੇਵਾ ਸ਼ੁਰੂ
- by Preet Kaur
- May 15, 2024
- 0 Comments
25 ਮਈ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਰਹੀ ਹੈ। ਜੇ ਤੁਸੀਂ ਵੀ ਇਹ ਯਾਤਰਾ ਕਰਨ ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ ਕਿ ਹੁਣ ਤੁਸੀਂ ਹੈਲੀਕਾਪਟਰ ’ਤੇ ਗੁਰਧਾਮ ਦੇ ਦਰਸ਼ਨ ਕਰ ਸਕਦੇ ਹੋ। ਇਸ ਵਾਰ ਉੱਤਰਾਖੰਡ ਦੇ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਨਵੀਂ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।
“ਨਿਊਜ਼ਕਲਿੱਕ ਦੇ ਮੁਖੀ ਨੂੰ ਫੌਰਨ ਰਿਹਾ ਕਰੋ!” ‘ਗੈਰ ਕਾਨੂੰਨੀ ਗ੍ਰਿਫ਼ਤਾਰੀ!’
- by Preet Kaur
- May 15, 2024
- 0 Comments
ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਦੇ ਤਹਿਤ ਖ਼ਬਰ ਚੈਨਲ ਨਿਊਜ਼ਕਲਿਕ (NewsClick) ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ (Prabir Purkayastha) ਨੂੰ ਸੁਪਰੀਮ ਕੋਰਟ (Supreme Court) ਨੇ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ‘ਗੈਰ-ਕਾਨੂੰਨੀ’ ਕਰਾਰ ਦੇ ਦਿੱਤਾ ਹੈ ਤੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਦੇ ਦਿੱਤੇ ਹਨ। ਜਸਟਿਸ ਬੀ ਆਰ ਗਵਈ ਤੇ ਸੰਦੀਪ ਮਹਿਤਾ
ਮਾਪਿਆਂ ਦੀ ਲਾਪਰਵਾਹੀ ਨਾਲ 1 ਹੋਰ ਬੱਚਾ ਦੁਨੀਆ ਤੋਂ ਚਲਾ ਗਿਆ! 2 ਮਹੀਨੇ ’ਚ 6 ਪੰਜਾਬੀ ਪਰਿਵਾਰਾਂ ਨੇ ਜਿਗਰ ਦੇ ਟੁਕੜੇ ਗਵਾਏ, ਪਰ ਸਬਕ ਨਹੀਂ ਸਿੱਖਿਆ
- by Preet Kaur
- May 15, 2024
- 0 Comments
ਬਿਉਰੋ ਰਿਪੋਰਟ – ਮਾਪਿਆਂ ਦੀ ਲਾਪਰਵਾਹੀ ਕਰਕੇ ਬੱਚਿਆਂ ਦੀ ਜ਼ਿੰਦਗੀ ‘ਤੇ ਭਾਰੀ ਪੈ ਰਹੀ ਹੈ, ਇੱਕ ਨਹੀਂ 2 ਨਹੀਂ ਹੁਣ ਤੱਕ ਤਕਰੀਬਨ 6 ਬੱਚਿਆਂ ਦੀ 2 ਮਹੀਨੇ ਦੇ ਅੰਦਰ ਮੌਤ ਹੋ ਚੁੱਕੀ ਹੈ। ਤਾਜ਼ਾ ਮਾਮਲਾ ਚੰਡੀਗੜ੍ਹ ਦੇ ਸੈਕਟਰ-47 ਦਾ ਹੈ ਜਿੱਥੇ ਇੱਕ ਘਰ ਵਿੱਚ ਮਾਪਿਆਂ ਦੀ ਲਾਪਰਵਾਹੀ ਕਰਕੇ ਡੇਢ ਸਾਲਾ ਬੱਚੀ ਦੀ ਮੌਤ ਹੋ ਗਈ
107 ਸਾਲਾ ਬਾਪੂ ਬਣਿਆ ‘ਪੋਸਟਰ ਬੁਆਏ, ਆਜ਼ਾਦੀ ਤੋਂ ਲੈ ਕੇ ਹੁਣ ਤੱਕ ਹਰ ਚੋਣ ‘ਚ ਪਾਈ ਵੋਟ
- by Gurpreet Singh
- May 15, 2024
- 0 Comments
ਲੋਕ ਸਭਾ ਚੋਣਾਂ ਨੂੰ ਦੇਸ਼ ‘ਚ ਸਿਆਸੀ ਹਲਚਲ ਤੇਜ਼ ਹੋ ਰਹੀ ਹੈ। ਕਰਨਾਲ ਦੇ ਅਸੰਧ ਬਲਾਕ ਦੇ ਥਾਰੀ ਦੇ 107 ਸਾਲ ਦਾ ਗੁਲਜ਼ਾਰ ਸਿੰਘ ਸਭ ਤੋਂ ਪੁਰਾਣੇ ਵੋਟਰ – ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ। ਭਵਿਆ ਨਾਰੰਗ ਦੀ ਰਿਪੋਰਟ, ਉਸ ਦੇ ਉਤਸ਼ਾਹ ਨੂੰ ਦੇਖਦਿਆਂ, ਰਾਜ ਚੋਣ ਕਮਿਸ਼ਨ ਨੇ ਵੱਧ
ਸਿਆਸਤਦਾਨਾਂ ਦੇ ਡੇਰਾ ਬਿਆਸ ਦੇ ਗੇੜੇ! 5 ਸੀਟਾਂ ’ਤੇ ਅਸਰ, ਇਸ ਵਾਰ ਕਿਸ ਦੇ ਹੱਕ ‘ਚ?
- by Preet Kaur
- May 15, 2024
- 0 Comments
ਚੋਣ ਪ੍ਰਚਾਰ ਦੇ ਅਖ਼ੀਰਲੇ ਦੌਰ ਵਿੱਚ ਸਿਆਸਤਦਾਨਾਂ ਨੇ ਹੁਣ ਡੇਰਿਆਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡੇਰਾ ਬਿਆਸ ਜਾ ਕੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਰਹੇ ਹਨ। ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਸਿਰ ’ਤੇ ਹਨ। ਸਿਰਫ਼ 16 ਦਿਨ ਰਹਿ ਗਏ
ਬਲੈਕਸਟੋਨ ਸਮੇਤ 3 ਵਿਦੇਸ਼ੀ ਕੰਪਨੀਆਂ ਸਾਂਝੇ ਤੌਰ ‘ਤੇ ਹਲਦੀਰਾਮ ਨੂੰ ਖਰੀਦਣਗੀਆਂ
- by Gurpreet Singh
- May 15, 2024
- 0 Comments
ਇੱਕ ਗਲੋਬਲ ਨਿਵੇਸ਼ ਸਮੂਹ ਨੇ ਕਥਿਤ ਤੌਰ ‘ਤੇ ਦੇਸ਼ ਦੀ ਪ੍ਰਸਿੱਧ ਸਨੈਕਸ ਕੰਪਨੀ ਹਲਦੀਰਾਮ ਵਿੱਚ 76% ਹਿੱਸੇਦਾਰੀ ਖਰੀਦਣ ਲਈ 8.5 ਬਿਲੀਅਨ ਡਾਲਰ (ਲਗਭਗ 70 ਹਜ਼ਾਰ ਕਰੋੜ ਰੁਪਏ) ਦੀ ਗੈਰ-ਬਾਈਡਿੰਗ ਬੋਲੀ ਜਮ੍ਹਾਂ ਕਰਾਈ ਹੈ। ਰਿਪੋਰਟ ਦੇ ਅਨੁਸਾਰ, ਅਬੂ ਧਾਬੀ ਇਨਵੈਸਟਮੈਂਟ ਅਥਾਰਟੀ ਅਤੇ ਜੀਆਈਸੀ ਸਿੰਗਾਪੁਰ ਦੇ ਨਾਲ ਪ੍ਰਾਈਵੇਟ ਇਕਵਿਟੀ ਫਰਮ ਬਲੈਕਸਟੋਨ ਦੀ ਅਗਵਾਈ ਵਾਲੇ ਇੱਕ ਕੰਸੋਰਟੀਅਮ ਨੇ
