India

ਹਿਮਾਚਲ ‘ਚ ਮੌਸਮ ਵਿਭਾਗ ਦਾ ਅਲਰਟ , ਲੋਕਾਂ ਨੂੰ ਚੌਕਸ ਰਹਿਣ ਦੇ ਦਿੱਤੇ ਨਿਰਦੇਸ਼

ਹਿਮਾਚਲ ਪ੍ਰਦੇਸ਼ ‘ਚ ਮੌਨਸੂਨ ਦੀ ਬਾਰਸ਼ ਨੇ ਤਬਾਹੀ ਮਚਾਈ ਹੋਈ ਹੈ। ਭਾਰੀ ਮੀਂਹ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਸਥਾਨਕ ਲੋਕਾਂ ਦਾ ਜਿਊਂਣਾ ਮੁਸ਼ਕਲ ਹੋ ਗਿਆ ਹੈ। ਕੁਦਰਤੀ ਆਫ਼ਤ ਦੇ ਨਿਸ਼ਾਨ ਹਰ ਪਾਸੇ ਦੇਖੇ ਜਾ ਸਕਦੇ ਹਨ। ਸ਼ਿਮਲਾ ਤੋਂ ਲੈ ਕੇ ਧਰਮਸ਼ਾਲਾ, ਸੋਲਨ, ਕੁੱਲੂ, ਬਿਲਾਸਪੁਰ ਤੱਕ ਕਾਫ਼ੀ ਨੁਕਸਾਨ ਹੋਇਆ ਹੈ। ਸੜਕਾਂ, ਮਕਾਨਾਂ, ਵਪਾਰਕ ਅਦਾਰਿਆਂ

Read More
India

Thar ਦੇ ਸ਼ਾਨਦਾਰ ਇਲੈਕਟ੍ਰਿਕ ਮਾਡਲ ਨੂੰ ਵੇਖ ਕੇ ਲੋਕਾਂ ਦੇ ਹੋਸ਼ ਉੱਡੇ !

ਮਹਿੰਦਰਾ ਦੀ ਇਲੈਕਟ੍ਰਿਕ ਥਾਰ 2025 ਨੂੰ ਬਾਜ਼ਾਰ ਵਿੱਚ ਆਵੇਗੀ

Read More
India

ਨੂਹ ਮਾਮਲੇ ’ਚ ਬਿੱਟੂ ਬਜਰੰਗੀ ਗ੍ਰਿਫ਼ਤਾਰ, ਲੱਗੋ ਇਹ ਦੋਸ਼

ਹਰਿਆਣਾ : ਨੂਹ ਪੁਲਿਸ ਨੇ ਮੰਗਲਵਾਰ ਨੂੰ ਗਊ ਰਕਸ਼ਕ ਅਤੇ ਗਊ ਰਕਸ਼ਾ ਬਜਰੰਗ ਫੋਰਸ ਦੇ ਮੁਖੀ ਰਾਜ ਕੁਮਾਰ ਉਰਫ਼ ਬਿੱਟੂ ਬਜਰੰਗੀ ਨੂੰ ਹਰਿਆਣਾ ਦੇ ਨੂਹ ’ਚ ਹਿੰਦੂ ਸਮੂਹਾਂ ਵੱਲੋਂ ਕੱਢੇ ਇਕ ਜਲੂਸ ਦੌਰਾਨ ਹੋਈ ਫ਼ਿਰਕੂ ਝੜਪ ਨੂੰ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਸਰਕਾਰੀ ਕੰਮ ‘ਚ ਵਿਘਨ ਪਾਉਣ, ਹਥਿਆਰ ਖੋਹਣ ਅਤੇ ਪੁਲਿਸ

Read More
India

ਇੱਕ ਵਾਰ ਫਿਰ ਵਧਿਆ ਯਮੁਨਾ ਦੇ ਪਾਣੀ ਦਾ ਪੱਧਰ , ਸਹਿਮੇ ਲੋਕ…

ਦਿੱਲੀ : ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਪਹਾੜੀ ਰਾਜਾਂ ਵਿੱਚ ਲਗਾਤਾਰ ਹੋ ਪੈ ਰਹੇ ਮੀਂਹ ਨੇ ਦਿੱਲੀ ਦੀ ਚਿੰਤਾ ਵੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਕੇਂਦਰੀ ਜਲ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਮੰਗਲਵਾਰ ਰਾਤ 10 ਵਜੇ ਪੁਰਾਣੇ ਰੇਲਵੇ

Read More
India International Punjab

ਦੁਨੀਆ ਭਰ ‘ਚ ਚੌਲਾਂ ਦੀ ਵੱਧਦੀ ਮੰਗ ਕਾਰਨ ਪੰਜਾਬ ‘ਚ 20 ਫੀਸਦੀ ਤੱਕ ਵਧੀਆਂ ਚੌਲਾਂ ਦੀਆਂ ਕੀਮਤਾਂ…

ਚੰਡੀਗੜ੍ਹ : ਚੌਲਾਂ ਦੀਆਂ ਕੀਮਤਾਂ ਵਿੱਚ ਵਾਧੇ ਪਿੱਛੇ ਭਾਰਤ ਸਰਕਾਰ ਦਾ ਇੱਕ ਫੈਸਲਾ ਮੁੱਖ ਕਾਰਕ ਹੈ। ਭਾਰਤ ਨੇ ਪਿਛਲੇ ਮਹੀਨੇ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਸੀ। ਦੇਸ਼ ਤੋਂ ਨਿਰਯਾਤ ਕੀਤੇ ਜਾਣ ਵਾਲੇ ਕੁੱਲ ਚੌਲਾਂ ਵਿੱਚ ਗੈਰ-ਬਾਸਮਤੀ ਚੌਲਾਂ ਦੀ ਹਿੱਸੇਦਾਰੀ ਲਗਭਗ 25 ਫੀਸਦੀ ਹੈ। ਦੁਨੀਆ ਵਿੱਚ ਜ਼ੋਰਦਾਰ ਮੰਗ ਤੇ ਭਾਰਤ ਦੀ ਪਾਬੰਦੀ ਨੇ

Read More
India

ਅਜ਼ਾਦੀ ਦਿਵਸ ਮੌਕੇ PM ਮੋਦੀ ਨੇ ਦਿੱਤੀਆਂ ਤਿੰਨ ਗਾਰੰਟੀਆਂ

ਦਿੱਲੀ : ਅੱਜ ਭਾਰਤ 76ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10ਵੀਂ ਵਾਰ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਲਹਿਰਾਇਆ। ਇਸ ਦੌਰਾਨ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ‘ਤੇ ਪੁੱਜੇ ਤਾਂ ਲਾਹੌਰੀ ਗੇਟ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਅਜੇ ਭੱਟ ਅਤੇ ਰੱਖਿਆ

Read More
India

ਪਠਾਨਕੋਟ ਤੋਂ ਸ਼ਿਮਲਾ ਜਾ ਰਿਹਾ HRTC ਦੀ ਬੱਸ ਨਾਲ ਹੋਇਆ ਇਹ ਕੁਝ , ਜਾਣੋ…

ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਘਟਨਾ ਸੂਬੇ ਦੇ ਕਾਂਗੜਾ ਜ਼ਿਲ੍ਹੇ ਵਿੱਚ ਸਾਹਮਣੇ ਆਈ ਹੈ। ਇਹ ਹਾਦਸਾ ਸਵੇਰੇ ਵਾਪਰਿਆ। ਬੱਸ ਵਿੱਚ 25 ਲੋਕ ਸਵਾਰ ਸਨ। ਸ਼ੁਕਰ ਹੈ ਕਿ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਫ਼ਿਲਹਾਲ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਹ

Read More
India

ਹੁਣ ਨੈਸ਼ਨਲ ਹਾਈਵੇਅ ‘ਤੇ ਲੱਗਣਗੇ ਸਪਾਈਕ ਬੈਰੀਅਰ, ਜਾਣੋ ਵਜ੍ਹਾ…

ਦਿੱਲੀ : ਦੇਸ਼ ਦੀ ਵੱਧਦੀ ਆਬਾਦੀ ਦੇ ਨਾਲ ਨਾਲ ਦੇਸ਼ ਵਿੱਚ ਵਹੀਕਲਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਆਏ ਦਿਨ ਤੇਜ਼ ਰਫਤਾਰੀ ਅਤੇ ਗਲਤ ਸਾਈਡ ਤੋਂ ਆਉਣ ਵਾਲੇ ਵਾਹਨਾਂ ਕਾਰਨ ਕਿੰਨੇ ਹੀ ਸੜਕ ਹਾਦਸੇ ਵਾਪਰਦੇ ਹਨ। ਜਾਣਕਾਰੀ ਮੁਤਾਬਕ ਦੇਸ਼ ਦੇ ਨੈਸ਼ਨਲ ਹਾਈਵੇਅ ‘ਤੇ ਔਸਤਨ ਹਰ 3 ਦਿਨਾਂ ਵਿੱਚ ਗਲਤ ਸਾਈਡ ਤੋਂ ਆਏ ਰਹੇ ਵਹੀਲਕਾਂ

Read More
India

ਸ਼ਿਮਲਾ ‘ਚ ਮਲਬੇ ਹੇਠਾਂ ਦੱਬੇ 20 ਤੋਂ 25 ਲੋਕ, ਸ਼ਿਵ ਬਾਵੜੀ ਮੰਦਿਰ ‘ਚ ਪੂਜਾ ਕਰਨ ਆਏ ਸਨ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਭਾਰੀ ਮੀਂਹ ਕਾਰਨ ਸਵੇਰੇ ਇਕ ਮੰਦਰ ਢਹਿ ਗਿਆ। ਸ਼ਿਮਲਾ ਦੇ ਉਪਨਗਰ ਬਾਲੂਗੰਜ ਦੇ ਨਾਲ ਲੱਗਦੇ ਸ਼ਿਵ ਬਾਵੜੀ ਮੰਦਰ ‘ਚ ਸਵੇਰੇ 7.30 ਵਜੇ ਜ਼ਮੀਨ ਖਿਸਕਣ ਕਾਰਨ 20 ਤੋਂ 25 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹੀਂ ਦਿਨੀਂ ਸਾਵਣ

Read More