India

ਹਿਮਾਚਲ : ਸੜਕ ਟੁੱਟਣ ਕਾਰਨ ਕਾਰ ਨਦੀ ‘ਚ ਡਿੱਗੀ, 3 ਲੋਕਾਂ ਦੀ ਮੌਤ

ਹਿਮਾਚਲ ਪ੍ਰਦੇਸ਼ ‘ਚ ਬਾਰਸ਼ ਕਾਰਨ ਸੜਕ ਟੁੱਟਣ ਨਾਲ ਹਾਦਸਾ ਵਾਪਰਿਆ ਹੈ। ਇੱਕ ਕਾਰ ਨਦੀ ਵਿੱਚ ਡਿੱਗ ਗਈ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸ਼ਹਿਰ ਤੋਂ 100 ਕਿੱਲੋਮੀਟਰ ਦੂਰ ਰਾਮਪੁਰ ਵਿੱਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਿਮਲਾ ਦੇ ਰਾਮਪੁਰ ਦੇ ਸ਼ਰਨ ਢਾਂਕ ‘ਚ ਸੜਕ ਧਸ ਗਈ ਹੈ। ਇੱਥੋਂ ਲੰਘ

Read More
India

ਹਿਮਾਚਲ ‘ਚ ਸਿਰਫ਼ 24 ਦਿਨਾਂ ਦੀ ਬਾਰਸ਼ ‘ਚ 4636 ਕਰੋੜ ਦਾ ਨੁਕਸਾਨ, ਤੋੜਿਆ 50 ਸਾਲ ਦਾ ਰਿਕਾਰਡ

ਸ਼ਿਮਲਾ : ਸਾਲ 2023 ਹਿਮਾਚਲ ਪ੍ਰਦੇਸ਼ ਲਈ ਸਭ ਤੋਂ ਵਿਨਾਸ਼ਕਾਰੀ ਸੀ। ਤਬਾਹੀ ਦਾ 50 ਸਾਲਾਂ ਦਾ ਰਿਕਾਰਡ ਟੁੱਟ ਗਿਆ। ਇਸ ਸਾਲ ਦੀ ਬਾਰਸ਼ 50 ਸਾਲਾਂ ਵਿੱਚ ਸਭ ਤੋਂ ਖ਼ਰਾਬ ਸੀ। ਮਾਨਸੂਨ ਨੇ ਸਿਰਫ਼ ਇੱਕ ਹਫ਼ਤੇ ਵਿੱਚ ਨੁਕਸਾਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸੂਬੇ ਦੀ ਹਾਲਤ ਦੇਖ ਕੇ ਕਿਸੇ ਦੀਆਂ ਵੀ ਅੱਖਾਂ ਹੰਝੂਆਂ ਨਾਲ ਭਰ

Read More
India

ਮਾਂ ਨੇ ਸੋਚਿਆ ਕਿ ਉਸ ਨੇ ਪੁੱਤ ਹਮੇਸ਼ਾ ਲਈ ਗੁਆ ਦਿੱਤਾ, ਪਰ ਇੱਕ ਲੜਕੀ ਦੇ ਚੰਗੇ ਸੁਭਾਅ ਨੇ ਕਰ ਦਿੱਤਾ ਕਮਾਲ…

ਕੇਰਲ ਦਾ ਇੱਕ ਨੌਜਵਾਨ 17 ਸਾਲ ਪਹਿਲਾਂ ਨੌਕਰੀ ਦੀ ਭਾਲ ਵਿੱਚ ਬਰਤਾਨੀਆ ਗਿਆ ਸੀ ਪਰ ਉਦੋਂ ਤੋਂ ਉਸ ਦਾ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ। ਨਵੀਂ ਦਿੱਲੀ ਵਿੱਚ ਇੱਕ ਕਾਰਕੁਨ ਅਤੇ ਵਕੀਲ ਦੇ ਕਾਰਨ ਉਹ ਆਪਣੇ ਪਰਿਵਾਰ ਨਾਲ ਦੁਬਾਰਾ ਮਿਲ ਗਿਆ ਹੈ। 37 ਸਾਲਾ ਵਿਅਕਤੀ, ਮੂਲ ਰੂਪ ਵਿੱਚ ਤਿਰੂਵਨੰਤਪੁਰਮ ਦੇ ਨਾਗਰੂਰ ਦਾ ਰਹਿਣ ਵਾਲਾ

Read More
India Punjab

ਗੈਂਗਸਟਰ ਭਗਵਾਨਪੁਰੀਆ ਦੇ ਕਰਿੰਦੇ ਨੇ ਅੰਮ੍ਰਿਤਸਰ ‘ਚ ਕੀਤਾ ਸੀ ਇਹ ਕਾਰਾ, ਮਹਾਰਾਸ਼ਟਰ ਤੋਂ ਕੀਤਾ ਕਾਬੂ…

ਅੰਮ੍ਰਿਤਸਰ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸ਼ੂਟਰ ਨੂੰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਸ਼ੂਟਰ ਜਿੱਥੇ ਪੰਜਾਬ ‘ਚ ਸਰਗਰਮ ਸੀ, ਉੱਥੇ ਹੀ ਦਿੱਲੀ-ਹਰਿਆਣਾ ‘ਚ ਵੀ ਉਸ ‘ਤੇ ਕਈ ਮਾਮਲੇ ਦਰਜ ਹਨ। ਸ਼ੂਟਰ ਦੀ ਪਛਾਣ ਦੀਪਕ ਰਾਠੀ ਉਰਫ਼ ਢਿੱਲੋਂ ਉਰਫ਼ ਪਰਵੇਸ਼ ਹਰਿਆਣਵੀ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਝੱਜਰ ਹਰਿਆਣਾ ਵਜੋਂ ਹੋਈ ਹੈ। ਅੰਮ੍ਰਿਤਸਰ ਪੁਲੀਸ ਨੇ ਮੁਲਜ਼ਮ ਦਾ

Read More
India

ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਓਮਨ ਚਾਂਡੀ ਨਹੀਂ ਰਹੇ, ਬਣੀ ਇਹ ਵਜ੍ਹਾ…

ਦਿੱਲੀ : ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ ਅੱਜ ਸਵੇਰੇ ਦਿਹਾਂਤ ਹੋ ( Oommen Chandy Death News) ਗਿਆ। ਉਹ 79 ਸਾਲ ਦੇ ਸਨ। ਓਮਨ ਚਾਂਡੀ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਬੇਟੇ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ। ਉਨ੍ਹਾਂ ਦਾ ਪਿਛਲੇ ਕੁਝ ਮਹੀਨਿਆਂ ਤੋਂ ਬੈਂਗਲੁਰੂ ‘ਚ ਇਲਾਜ ਚੱਲ

Read More
India Punjab Sports

ਅਮਨਜੋਤ ਕੌਰ ਨੇ ਮੈਚ ‘ਚ ਦੁਹਰਾਇਆ ਇਤਿਹਾਸ : ਬਣੀ ਦੂਜੀ ਭਾਰਤੀ ਗੇਂਦਬਾਜ਼..

ਬੰਗਲਾਦੇਸ਼ ਨੇ ਐਤਵਾਰ ਨੂੰ ਚੰਡੀਗੜ੍ਹ ‘ਚ ਪਹਿਲੇ ਵਨਡੇ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 40 ਦੌੜਾਂ ਨਾਲ ਹਰਾਇਆ। ਭਾਵੇਂ ਟੀਮ ਇੰਡੀਆ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸ ਮੈਚ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਅਮਨਜੋਤ ਕੌਰ ਨੇ ਇਤਿਹਾਸ ਦੁਹਰਾਇਆ। ਚੰਡੀਗੜ੍ਹ ਦੀ ਅਮਨਜੋਤ ਕੌਰ ਦਾ ਇਹ ਡੈਬਿਊ ਮੈਚ ਸੀ ਅਤੇ ਉਸ ਨੇ 9 ਓਵਰਾਂ ਵਿੱਚ

Read More
India Punjab

ਜੇਕਰ SYL ਨਹਿਰ ਚੱਲਦੀ ਹੁੰਦੀ ਤਾਂ ਪੰਜਾਬ ਦਾ ਨੁਕਸਾਨ ਨਾ ਹੁੰਦਾ : ਸੀਐੱਮ ਖੱਟਰ

SYL canal issue-ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਜੇਕਰ ਅੱਜ ਐਸ.ਵਾਈ.ਐਲ ਨਹਿਰ ਚੱਲ ਜਾਂਦੀ ਤਾਂ ਪੰਜਾਬ ਦਾ ਨੁਕਸਾਨ ਨਾ ਹੁੰਦਾ ।

Read More
India

ਹਿਮਾਚਲ ‘ਚ ਸ਼ਰਧਾਲੂਆਂ ਨਾਲ ਭਰੀ ਬੋਲੈਰੋ ਖੱਡ ‘ਚ ਡਿੱਗੀ…

ਹਿਮਾਚਲ ਪ੍ਰਦੇਸ਼ ‘ਚ ਮੰਡੀ ਜ਼ਿਲ੍ਹੇ ਦੇ ਬੀ ਐੱਸ ਐੱਲ ਥਾਣੇ ਅਧੀਨ ਪੈਂਦੇ ਕੁਸ਼ਾਲਾ ਇਲਾਕੇ ‘ਚ ਇਕ ਬੋਲੈਰੋ ਗੱਡੀ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਵੀਰਵਾਰ ਦੇਰ ਰਾਤ ਡੂੰਘੀ ਖਾਈ ਵਿੱਚੋਂ ਕੱਢ ਕੇ ਸੜਕ ’ਤੇ ਲਿਜਾ ਕੇ ਮੈਡੀਕਲ ਕਾਲਜ ਵਿੱਚ

Read More
India Technology

ਚੰਦਰਯਾਨ-3 ਮਿਸ਼ਨ ਦੀ ਅਗਵਾਈ ਕਰ ਰਹੀ ਲਖਨਊ ਦੀ ‘ਰਾਕੇਟ ਵੂਮੈਨ’, ਇਸ ਵਜ੍ਹਾ ਕਾਰ ਮਿਲੀ ਵੱਡੀ ਜ਼ਿੰਮੇਵਾਰੀ…

ਦਿੱਲੀ : ਅੱਜ ਦਾ ਦਿਨ ਭਾਰਤ ਲਈ ਬਹੁਤ ਮਹੱਤਵਪੂਰਨ ਸਾਬਤ ਹੋਣ ਵਾਲਾ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ‘ਤੇ ਟਿਕੀਆਂ ਹੋਈਆਂ ਹਨ। ਅੱਜ ਭਾਰਤ ਚੰਦਰਯਾਨ-3 ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਦੁਪਹਿਰ 2:35 ਵਜੇ ਲਾਂਚ ਕਰੇਗਾ। ਚੰਦਰਯਾਨ-3 ਦੇ ਲੈਂਡਰ, ਰੋਵਰ ਅਤੇ ਪ੍ਰੋਪਲਸ਼ਨ ਮੋਡੀਊਲ ਵਿੱਚ ਕੁੱਲ ਛੇ ਪੇਲੋਡ ਜਾ ਰਹੇ ਹਨ। ਪਰ ਸਭ ਤੋਂ

Read More